ਗੁਰੂ ਲੌਗੋਵਾਲੀਆ

ਗੁਰੂ ਲੌਗੋਵਾਲੀਆ

  • Latest
  • Popular
  • Video

ਸਾਂਝ ਰੱਖੀਂ ਸੱਜਣਾਂ ਦਿਲ ਵਾਲਿਆਂ ਨਾਲ ਪੈਸੇ ਵਾਲੇ ਸ਼ਰਾਬ ਤਾਂ ਦੇਂਦੇ ਨੇ, ਪਰ ਚਾਹ ਨਹੀਂ ਦੇਂਦੇ

#chai_love  ਸਾਂਝ ਰੱਖੀਂ ਸੱਜਣਾਂ ਦਿਲ ਵਾਲਿਆਂ ਨਾਲ
ਪੈਸੇ ਵਾਲੇ ਸ਼ਰਾਬ ਤਾਂ ਦੇਂਦੇ ਨੇ, ਪਰ ਚਾਹ ਨਹੀਂ ਦੇਂਦੇ

#chai_love

8 Love

ਹੁਣ ਸ਼ਇਦ ਈ ਕੋਈ ਮਹੁੱਬਤ ਕਰੇ ਮੇਰੇ ਨਾਲ ਮੇਰੀ ਆ ਅੱਖਾਂ ਚ ਤੂੰ ਸਾਫ ਦਿਖਾਈ ਦਿੰਦੀ ਏ

 ਹੁਣ ਸ਼ਇਦ ਈ ਕੋਈ ਮਹੁੱਬਤ ਕਰੇ ਮੇਰੇ ਨਾਲ

 ਮੇਰੀ ਆ  ਅੱਖਾਂ ਚ ਤੂੰ ਸਾਫ ਦਿਖਾਈ ਦਿੰਦੀ

 ਏ

ਹੁਣ ਸ਼ਇਦ ਈ ਕੋਈ ਮਹੁੱਬਤ ਕਰੇ ਮੇਰੇ ਨਾਲ ਮੇਰੀ ਆ ਅੱਖਾਂ ਚ ਤੂੰ ਸਾਫ ਦਿਖਾਈ ਦਿੰਦੀ ਏ

6 Love

ਭਾਵੇ ਗੱਲ ਨੀ ਹੁੰਦੀ ਹੁਣ ਉਦੇ ਨਾਲ ਪਰ ਓਹਦੀ ਹੱਸਦੀ ਦੀ ਫੋਟੋ ਅੱਜ ਵੀ ਦਿਲ ਖੁਸ਼ ਕਰ ਦਿੰਦੀ ਆ

#longdistancerelationship  ਭਾਵੇ ਗੱਲ ਨੀ ਹੁੰਦੀ ਹੁਣ ਉਦੇ ਨਾਲ ਪਰ ਓਹਦੀ ਹੱਸਦੀ ਦੀ ਫੋਟੋ ਅੱਜ ਵੀ ਦਿਲ ਖੁਸ਼ ਕਰ ਦਿੰਦੀ ਆ

ਇੱਕ ਮਿੱਠਾ ਨਸ਼ਾ ਸੀ ਉਹਦੀਆ ਗੱਲਾਂ ਚ ਸਮਾਂ ਬੀਤਦਾ ਗਿਆ ਤੇ ਅਸੀਂ ਆਦੀ ਹੁੰਦੇ ਗਏ

#Dreams  ਇੱਕ ਮਿੱਠਾ ਨਸ਼ਾ ਸੀ ਉਹਦੀਆ ਗੱਲਾਂ ਚ


 ਸਮਾਂ ਬੀਤਦਾ ਗਿਆ ਤੇ ਅਸੀਂ ਆਦੀ ਹੁੰਦੇ ਗਏ

#Dreams

6 Love

ਗੁਜ਼ਰ ਰਹੀ ਹੈ ਜਿੰਦਗੀ ਬਹੁਤ ਨਾਜੁਕ ਦੌਰ ਤੋ ਮਿਲਦੀ ਨਹੀ ਤਸੱਲੀ ਤੇਰੇ ਬਿਨਾਂ ਕਿਸੇ ਹੋਰ ਤੋ

 ਗੁਜ਼ਰ ਰਹੀ ਹੈ ਜਿੰਦਗੀ ਬਹੁਤ ਨਾਜੁਕ ਦੌਰ ਤੋ 


ਮਿਲਦੀ ਨਹੀ ਤਸੱਲੀ ਤੇਰੇ ਬਿਨਾਂ ਕਿਸੇ ਹੋਰ ਤੋ

ਗੁਜ਼ਰ ਰਹੀ ਹੈ ਜਿੰਦਗੀ ਬਹੁਤ ਨਾਜੁਕ ਦੌਰ ਤੋ ਮਿਲਦੀ ਨਹੀ ਤਸੱਲੀ ਤੇਰੇ ਬਿਨਾਂ ਕਿਸੇ ਹੋਰ ਤੋ

8 Love

Alone ਬੇਫ਼ਿਕਰੇ ਜਰੂਰ ਆ ਪਰ ਮਤਲਵੀ ਨੀ

#alone  Alone  ਬੇਫ਼ਿਕਰੇ ਜਰੂਰ ਆ 


ਪਰ ਮਤਲਵੀ ਨੀ

#alone

12 Love

Trending Topic