0

0 Lives in Chak Saido Ke, Punjab, India

  • Latest
  • Popular
  • Repost
  • Video

ਮੇਰੀ ਬੇਚੈਨ ਜਹੀ ਜਿੰਦਗੀ ਵਿੱਚ ਸਕੂਨ ਜਿਹਾ ਏ ਤੂੰ🌸🌼🌼🌸

27 View

ਕਰਕੇ ਘਪਲੇ ਨੀ ਸਰਕਾਰੇ ਹੁਣ ਕਿਹੜਾ ਤੂੰ ਰੱਜ ਜੇ ਗੀ , ਰੋਟੀ ਤਾਂ ਰੱਬ ਨੇ ਦੇ ਈ ਦੇਣੀ ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ, ਆ ਜੋ ਵੀ ਤੂੰ ਖਾਣੀ ਏ ਇਹ ਫਸਲ ਉਗਾਉਦਾ ਏ ਕਿਸਾਨ, ਲੇਖਾ ਜੋਗਾ ਉੱਥੇ ਸਭ ਦਾ ਹੋਣਾ ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ..

#farmersuport #farmer  ਕਰਕੇ ਘਪਲੇ ਨੀ ਸਰਕਾਰੇ 
ਹੁਣ ਕਿਹੜਾ ਤੂੰ ਰੱਜ ਜੇ ਗੀ ,
ਰੋਟੀ ਤਾਂ ਰੱਬ ਨੇ ਦੇ ਈ ਦੇਣੀ 
ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ,
ਆ ਜੋ ਵੀ ਤੂੰ ਖਾਣੀ ਏ 
ਇਹ ਫਸਲ ਉਗਾਉਦਾ ਏ ਕਿਸਾਨ,
ਲੇਖਾ ਜੋਗਾ ਉੱਥੇ ਸਭ ਦਾ ਹੋਣਾ 
ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ..

ਅੱਜ ਕੱਲ ਦੌਰ ਈ ਇਸ ਤਰਾ ਆ ਗਿਆ ਲੋਕਾ ਨੂੰ ਦੂਜਿਆ ਘਰ ਸਵਾਦ ਲੈਣਾ ਚੰਗਾ ਲੱਗਦਾ ਤੇ ਆਵਦੀ ਪੀੜੀ ਹੇਠ ਨੀ ਸੋਟਾ ਮਾਰਨਾ🙃

#shadesoflife #ryt  ਅੱਜ ਕੱਲ ਦੌਰ ਈ ਇਸ ਤਰਾ ਆ ਗਿਆ 
ਲੋਕਾ ਨੂੰ ਦੂਜਿਆ ਘਰ ਸਵਾਦ ਲੈਣਾ ਚੰਗਾ ਲੱਗਦਾ 
ਤੇ ਆਵਦੀ ਪੀੜੀ ਹੇਠ ਨੀ ਸੋਟਾ ਮਾਰਨਾ🙃

kuarrajan #shadesoflife #ryt

10 Love

ਕਹਿੰਦੇ ਨਹੀ ਡਰ ਸਾਨੂੰ ਤਸਵੀਰਾ ਦਾ ਜੇ ਤੈਨੂੰ ਡਰ ਨਹੀ , ਫਿਰ ਕਿਉ ਹਰ ਥਾਂ ਸੰਤਾ ਦੀਆ ਤਸਵੀਰਾ ਨੂੰ ਹਟਾਉਣੇ ਉ ਡਰ ਤਾਂ ਹੋਊ ਈ ਸ਼ੇਰਾ ਅੱਗੇ ਗਿੱਦੜ ਖੜ ਨੀ ਸਕਦੇ 🙏 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ🙏🙏🙏

#sikh #ak47  ਕਹਿੰਦੇ ਨਹੀ ਡਰ ਸਾਨੂੰ ਤਸਵੀਰਾ ਦਾ 
ਜੇ ਤੈਨੂੰ ਡਰ ਨਹੀ ,
ਫਿਰ ਕਿਉ ਹਰ ਥਾਂ ਸੰਤਾ ਦੀਆ ਤਸਵੀਰਾ ਨੂੰ ਹਟਾਉਣੇ ਉ
ਡਰ ਤਾਂ ਹੋਊ ਈ 
ਸ਼ੇਰਾ ਅੱਗੇ ਗਿੱਦੜ ਖੜ ਨੀ ਸਕਦੇ 🙏
ਸੰਤ ਜਰਨੈਲ ਸਿੰਘ  ਜੀ  ਖਾਲਸਾ ਭਿੰਡਰਾਂ ਵਾਲੇ🙏🙏🙏

#sikh #ak47 vale

12 Love

ਬਹੁਤ ਦਿਨ ਸੁਣੇ ਆ ਅੱਜ ਸੁਣਿਆ ਕੁਦਰਤ ਦਾ ਦਿਨ ਆ ਕਾਦਰ ਕੁਦਰਤ ਦੀ ਕੁਦਰਤ ਨੂੰ ਅੱਖਰਾ ਚ ਬਿਆਨ ਕਰਨਾ ਮੁਸ਼ਕਿਲ ਆ ਪੌਦੇ ,ਪੰਛੀ ,ਹਵਾਵਾਂ, ਸਭ ਮਹਿਸੂਸ ਕਰੋ 🤗

#WorldEnvironmentDay  ਬਹੁਤ ਦਿਨ ਸੁਣੇ ਆ 
ਅੱਜ ਸੁਣਿਆ ਕੁਦਰਤ ਦਾ ਦਿਨ ਆ 
ਕਾਦਰ ਕੁਦਰਤ  ਦੀ 
ਕੁਦਰਤ ਨੂੰ ਅੱਖਰਾ ਚ ਬਿਆਨ ਕਰਨਾ ਮੁਸ਼ਕਿਲ ਆ 
ਪੌਦੇ ,ਪੰਛੀ ,ਹਵਾਵਾਂ, ਸਭ ਮਹਿਸੂਸ ਕਰੋ 🤗

ਮਾਂ ਦੋ ਅੱਖਰਾਂ ਦਾ ਸ਼ਬਦ ਆ ਜਿਸ ਤੋ ਸਾਰਾ ਸੰਸਾਰ ਪੈਦਾ ਹੋਇਆ ਕਹਿੰਦੇ ਆ ਰੱਬ ਦਿਸਦਾ ਨੀ ਪਰ ਮੈਨੂੰ ਮੇਰੀ ਮਾਂ ਵਿਚ ਰੱਬ ਦਿਸਦਾ ... happy mother's day to all moms😘😘

#ਵਿਚਾਰ #MothersDay #kaurrajan  ਮਾਂ ਦੋ ਅੱਖਰਾਂ ਦਾ ਸ਼ਬਦ ਆ 
ਜਿਸ ਤੋ ਸਾਰਾ ਸੰਸਾਰ ਪੈਦਾ ਹੋਇਆ 
ਕਹਿੰਦੇ ਆ ਰੱਬ ਦਿਸਦਾ ਨੀ 
ਪਰ ਮੈਨੂੰ ਮੇਰੀ ਮਾਂ ਵਿਚ ਰੱਬ ਦਿਸਦਾ ...
happy mother's day to all moms😘😘
Trending Topic