amarsardar

amarsardar Lives in Fatehgarh Sahib, Punjab, India

Instagram id - @_amar_jot_singh_ #amarsardar

  • Latest
  • Popular
  • Repost
  • Video
#ਪਿਆਰ

27 View

ਜਿੱਥੇ ਸਿਰ ਨਾ ਝੁਕੇ, ਉਹ ਦਰ ਨਹੀਂ ਹੁੰਦਾ, ਜੋ ਹਰ ਥਾਂ ਝੁਕੇ, ਉਹ ਸਿਰ ਨਹੀਂ ਹੁੰਦਾ। amar_sardar ©amarsardar

#ਸ਼ਾਇਰੀ #Prayers  ਜਿੱਥੇ ਸਿਰ ਨਾ ਝੁਕੇ,
ਉਹ ਦਰ ਨਹੀਂ ਹੁੰਦਾ,
ਜੋ ਹਰ ਥਾਂ ਝੁਕੇ,
ਉਹ ਸਿਰ ਨਹੀਂ ਹੁੰਦਾ।
amar_sardar

©amarsardar

#Prayers Priya Singh kiran kee kalam se Zainab Khan Indian Amarjeet Kaur

11 Love

इश्क मेरा भी मुकम्मल हो जाता, अगर उस दिन तुम हाँ कहकर सिर हिला देते, आज ऐसे यूं ना हम दरबदर भटकते, अगर उस दिन तुम भी अपने दिल में मेरा घर बना लेते। amar_sardar ©amarsardar

#शायरी #SuperBloodMoon  इश्क मेरा भी मुकम्मल हो जाता, 
अगर उस दिन तुम हाँ कहकर सिर हिला देते, 
आज ऐसे यूं ना हम दरबदर भटकते,
अगर उस दिन तुम भी अपने दिल में मेरा घर बना लेते।
amar_sardar

©amarsardar
#म्यूज़िक

ਬੜੀ ਅਜੀਬ ਕਹਾਣੀ ਹੁੰਦੀ ਏ ਇਸ਼ਕ ਦੀ ਵੀ, ਕਿਸੇ ਦੀ ਨਿਭਦੀ ਨਹੀਂ ਤੇ ਕਿਸੇ ਦੀ ਸ਼ੁਰੂਆਤ ਹੀ ਨਹੀਂ ਹੁੰਦੀ, ਚਾਲਾਕ ਬੰਦਾ ਤਾਂ ਨਿੱਤ ਬਦਲਦਾ ਰਹਿੰਦਾ ਪਿਆਰ ਅਪਣਾ, ਬਸ ਭੋਲੇ ਬੰਦੇ ਚ ਹੀ ਕਿਸੇ ਲਈ ਕੋਈ ਖਾਸ ਗੱਲਬਾਤ ਨਹੀਂ ਹੁੰਦੀ। ©amarsardar

#zindagikerang  ਬੜੀ ਅਜੀਬ ਕਹਾਣੀ ਹੁੰਦੀ ਏ ਇਸ਼ਕ ਦੀ ਵੀ, 
ਕਿਸੇ ਦੀ ਨਿਭਦੀ ਨਹੀਂ ਤੇ ਕਿਸੇ ਦੀ ਸ਼ੁਰੂਆਤ ਹੀ ਨਹੀਂ ਹੁੰਦੀ,
ਚਾਲਾਕ ਬੰਦਾ ਤਾਂ ਨਿੱਤ ਬਦਲਦਾ ਰਹਿੰਦਾ ਪਿਆਰ ਅਪਣਾ, 
ਬਸ ਭੋਲੇ ਬੰਦੇ ਚ ਹੀ ਕਿਸੇ ਲਈ ਕੋਈ ਖਾਸ ਗੱਲਬਾਤ ਨਹੀਂ ਹੁੰਦੀ।

©amarsardar
Trending Topic