Jaspreet Singh

Jaspreet Singh Lives in Pehowa, Haryana, India

proud to be a farmer's son

  • Latest
  • Popular
  • Video

ਸਾਰੇ ਪਾਵੇਂ ਆਪਣੇ ਆਪਣੇ ਰਾਹਾਂ ਨੂੰ ਮੁੜਗੇ ਨੇ। ਪਹਿਲੇਆਂ ਨੂੰ ਅੱਜ ਵੀ ਪਹਿਲ ਆ ਨਵੇਂ ਬੇਸ਼ੱਕ ਜੁੜਗੇ ਨੇ। ©Jaspreet Singh

#ChildrensDay #Childhood  ਸਾਰੇ ਪਾਵੇਂ ਆਪਣੇ ਆਪਣੇ ਰਾਹਾਂ
ਨੂੰ ਮੁੜਗੇ ਨੇ।
ਪਹਿਲੇਆਂ ਨੂੰ ਅੱਜ ਵੀ ਪਹਿਲ ਆ
ਨਵੇਂ ਬੇਸ਼ੱਕ ਜੁੜਗੇ ਨੇ।

©Jaspreet Singh

ਇਨ੍ਹੀਂ ਭੀੜ ਵਿੱਚ ਵੀ ਖ਼ੁਦ ਨਾਲ ਗੱਲ ਕਰ ਰਿਹਾ ਐਂ ਕੀ ਗੱਲ, ਉਹਦੀ ਗੱਲ ਕਰ ਰਿਹਾ ਐਂ। ©Jaspreet Singh

#jaspreetsingh #sharadpurnima  ਇਨ੍ਹੀਂ ਭੀੜ ਵਿੱਚ ਵੀ ਖ਼ੁਦ
ਨਾਲ ਗੱਲ ਕਰ ਰਿਹਾ ਐਂ
ਕੀ ਗੱਲ, ਉਹਦੀ ਗੱਲ 
ਕਰ ਰਿਹਾ ਐਂ।

©Jaspreet Singh

चांद आसमान से उतारकर कागज़ पर रख देंगे। तुमको अनजान लिखकर किताब के कोने में रख देंगे। ©Jaspreet Singh

#jaspreetsingh #Bicycle  चांद आसमान से उतारकर
कागज़ पर रख देंगे।
तुमको अनजान लिखकर
किताब के कोने में रख देंगे।

©Jaspreet Singh

freeze people's attitude with your humbleness ©Jaspreet Singh

#humblness #Ring  freeze people's attitude
with your humbleness

©Jaspreet Singh

ਪਿਆਰ ਭਾਲਦੇ ਫਿਰਦੇ ਆ, ਪੱਥਰਾਂ ਦੇ ਸ਼ਹਿਰ ਵਿੱਚ। ਹੌਲੀ ਹੌਲੀ ਸਮਝ ਆਉ ਦਿਲ ਕਦੇ ਮਿਲਦੇ ਨਹੀਂ ਖ਼ੈਰ ਵਿੱਚ ©Jaspreet Singh

#findyourself  ਪਿਆਰ ਭਾਲਦੇ ਫਿਰਦੇ ਆ,
ਪੱਥਰਾਂ ਦੇ ਸ਼ਹਿਰ ਵਿੱਚ।
ਹੌਲੀ ਹੌਲੀ ਸਮਝ ਆਉ
ਦਿਲ ਕਦੇ ਮਿਲਦੇ ਨਹੀਂ ਖ਼ੈਰ ਵਿੱਚ

©Jaspreet Singh

ਘਰ ਹੁੰਦਾ ਮੇਰਾ ਜੇ ਪਹਾੜਾਂ ਤੇ ਸ਼ਾਯਦ ਫ਼ਿਕਰਾਂ ਨੇ ਨੀਚੇ ਹੀ ਰਹਿ ਜਾਣਾ ਸੀ। ਉੱਪਰ ਆਉਂਦੀਆਂ ਬਸ ਹਵਾਵਾਂ ਜਿਨ੍ਹਾਂ ਨੂੰ ਮੈਂ ਮਿਲ ਕੇ ਨਾਲ ਹੀ ਬਹਿ ਜਾਣਾ ਸੀ। ©Jaspreet Singh

#NatureLove #jass  ਘਰ ਹੁੰਦਾ ਮੇਰਾ ਜੇ ਪਹਾੜਾਂ ਤੇ
ਸ਼ਾਯਦ ਫ਼ਿਕਰਾਂ ਨੇ ਨੀਚੇ ਹੀ
ਰਹਿ ਜਾਣਾ ਸੀ।
ਉੱਪਰ ਆਉਂਦੀਆਂ ਬਸ ਹਵਾਵਾਂ
ਜਿਨ੍ਹਾਂ ਨੂੰ ਮੈਂ ਮਿਲ ਕੇ ਨਾਲ ਹੀ
ਬਹਿ ਜਾਣਾ ਸੀ।

©Jaspreet Singh
Trending Topic