ਵੋਹਰਾ ਸਾਬ

ਵੋਹਰਾ ਸਾਬ Lives in Chandigarh, Chandigarh, India

Punjabi writer

  • Latest
  • Popular
  • Video

ਰਸਮਾਂ ਬਗੈਰ ਹੋਣ ਵਾਲੇ ਵਿਆਹ ਕਸਮਾਂ ਬਗੈਰ ਨਹੀ ਟਿਕਦੇ !! ©ਵੋਹਰਾ ਸਾਬ

#BreakUp  ਰਸਮਾਂ ਬਗੈਰ ਹੋਣ ਵਾਲੇ ਵਿਆਹ
ਕਸਮਾਂ ਬਗੈਰ ਨਹੀ ਟਿਕਦੇ !!

©ਵੋਹਰਾ ਸਾਬ

#BreakUp

10 Love

ਐ ਖੁਦਾ ਕਿਸ ਕਿਸ ਕਾ ਇਲਜਾਮ ਲੂੰ ਮੈਂ ਸਰ ਅਪਨੇ ਪੂਰਾ ਸ਼ਹੱਰ ਹੀ ਯਹਾਂ ਤੋ ਗੁਨੇਹਗਾਰੋਂ ਕਾ ਹੈ ©ਵੋਹਰਾ ਸਾਬ

#RAMADAAN  ਐ ਖੁਦਾ
ਕਿਸ ਕਿਸ ਕਾ ਇਲਜਾਮ ਲੂੰ 
ਮੈਂ ਸਰ ਅਪਨੇ
ਪੂਰਾ ਸ਼ਹੱਰ ਹੀ 
ਯਹਾਂ ਤੋ 
ਗੁਨੇਹਗਾਰੋਂ ਕਾ ਹੈ

©ਵੋਹਰਾ ਸਾਬ

#RAMADAAN

7 Love

ਫ਼ੇਰ ਫੁੱਟ ਪਈਆਂ ਕਰੂੰਬਲਾਂ ਸੁੱਕੇ ਦਰੱਖਤ ਉੱਤੇ ਸਾਲਾਂ ਦੀ ਤਪੱਸਿਆ ਆਖ਼ਰ ਬਹਾਰ ਲੈ ਹੀ ਆਈ

#flowers #Talk  ਫ਼ੇਰ ਫੁੱਟ ਪਈਆਂ ਕਰੂੰਬਲਾਂ 
ਸੁੱਕੇ ਦਰੱਖਤ ਉੱਤੇ
ਸਾਲਾਂ ਦੀ ਤਪੱਸਿਆ 
ਆਖ਼ਰ ਬਹਾਰ ਲੈ ਹੀ ਆਈ

#flowers

8 Love

ਮੋਮ ਤੋਂ ਪੱਥਰ ਕਿਵੇਂ ਹੋਏ ਇਹ ਨਾ ਪੁੱਛ ਪਰ ਪੱਥਰ ਤੋਂ ਰਾਖ਼ ਹੋਣ ਤੱਕ ਦਾ ਇੱਕ ਇੱਕ ਪਲ ਪੰਨਿਆਂ ਤੇ ਮੌਜੂਦ ਹੈ !!

#ਵਿਚਾਰ  ਮੋਮ ਤੋਂ ਪੱਥਰ ਕਿਵੇਂ ਹੋਏ 
ਇਹ ਨਾ ਪੁੱਛ
ਪਰ ਪੱਥਰ ਤੋਂ ਰਾਖ਼ ਹੋਣ ਤੱਕ ਦਾ 
ਇੱਕ ਇੱਕ ਪਲ ਪੰਨਿਆਂ ਤੇ ਮੌਜੂਦ ਹੈ  !!

😔😔😔

8 Love

ਇੱਕ ਸ਼ਾਇਰ ਇੱਕ ਲ਼ੇਖਕ ਇੱਕ ਕਵਿ ਹੀ ਨਹੀਂ ਇੱਕ ਚੰਗਾ ਇਨਸਾਨ ਵੀ ਹਾਂ ਮੈਂ ਧ਼ਰਨਿਆਂ ਚ ਬੈਠਾ ਹੱਕਾਂ ਲਈ ਲੜਦਾ ਇੱਕ ਮਜਬੂਰ ਕਿਸਾਨ ਵੀ ਹਾਂ ਮੈਂ ✍️ਵੋਹਰਾ ਸਾਬ

#zindagikerang  ਇੱਕ ਸ਼ਾਇਰ 
ਇੱਕ ਲ਼ੇਖਕ 
ਇੱਕ ਕਵਿ ਹੀ ਨਹੀਂ
ਇੱਕ ਚੰਗਾ ਇਨਸਾਨ ਵੀ ਹਾਂ ਮੈਂ
ਧ਼ਰਨਿਆਂ ਚ ਬੈਠਾ 
ਹੱਕਾਂ ਲਈ ਲੜਦਾ
ਇੱਕ ਮਜਬੂਰ 
ਕਿਸਾਨ ਵੀ ਹਾਂ ਮੈਂ

✍️ਵੋਹਰਾ ਸਾਬ

#GuruGobindSingh ਤੂੰ ਬਦਲਦੇ ਬੰਦਿਆ ਅਪਣੇ ਗ਼ਲਤ ਰਵੱਈਯੇ ਨੂੰ ਮੈਂ ਬਦਲ ਦੂੰ ਲ਼ੀਕਾਂ ਹੱਥ ਤੋਂ ਵਾਅਦਾ ਕਰਦਾ ਹਾਂ

#Guru_Gobind_Singh_Jayanti #gurugobindsingh  #GuruGobindSingh  ਤੂੰ ਬਦਲਦੇ ਬੰਦਿਆ ਅਪਣੇ
ਗ਼ਲਤ ਰਵੱਈਯੇ ਨੂੰ
ਮੈਂ ਬਦਲ ਦੂੰ ਲ਼ੀਕਾਂ ਹੱਥ ਤੋਂ
ਵਾਅਦਾ ਕਰਦਾ ਹਾਂ
Trending Topic