Sony G

Sony G

ਪੰਜਾਬੀ ਗੀਤ ਲਿਖਣੇ ਤੇ ਗਾਉਣੇ ਦਾ ਬਹੁਤ ਸ਼ੌਂਕ ਹੈ ਤੇ ਨਾਲ ਨਾਲ ਸ਼ਾਇਰੀ ਵੀ ਕਰਦੇ ਰਹਿੰਦੇ ਹਾਂ ਬਾਕੀ 15+ ਗੀਤ ਆ ਵੀ ਚੁੱਕੇ ਨੇ ਮਾਰਕਿਟ ਵਿੱਚ ਬਾਕੀ ਨਵੇਂ ਨਵੇਂ ਬਹੁਤ ਗੀਤ ਆਪ ਸਭ ਦੇ ਰੂਬਰੂ ਕਰਦੇ ਰਹਾਂਗੇ .. ਕਿਸੇ ਗੱਲਬਾਤ ਲਈ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ +91 95691 91991

  • Latest
  • Popular
  • Video

ਬਹੁਤ ਪਿਆਰ ਦੇ ਰਹੇ ਹੋ ਦੋਸਤੋ ਤੁਸੀਂ ਫੇਸਬੁੱਕ ਯੂਟਿਊਬ ਉੱਤੇ ਬਹੁਤ ਬਹੁਤ ਧੰਨਵਾਦ

36 View

#Punjabihindimixsong #ਸ਼ਾਇਰੀ #tenuapnabnalena #arijitsingh #Bollywood #Punjabi

ਕੀਤੀਆਂ ਨੇ ਮਿਹਨਤਾਂ ਕੋਈ ਡਾਕਾ ਨਹੀਂ ਮਾਰਿਆ ਪੈਰ ਪੈਰ ਉੱਤੇ ਅਸੀਂ ਸਮੇਂ ਨੂੰ ਵਿਚਾਰਿਆ ਲੋਕ ਬੜੇ ਔਖੇ ਸਾਡੀ ਵੇਖ ਕੇ ਤਰੱਕੀ ਚਾਉਂਦੇ ਸਰਵਿਸ ਵੈਰੀਆਂ ਦੇ ਅੰਗ ਹੋਣਗੇ ਰੱਬਾ ਮੇਹਰ ਕਰੀਂ ਜਿਹੜੇ ਸੜਦੇ ਆ ਸਾਥੋਂ ਜੇ ਸਾਡੀ ਮੇਹਰ ਹੋਗੀ ਐਵੇਂ ਤੰਗ ਹੋਣਗੇ ਸੋਨੀ ਜੀ

#ਸ਼ਾਇਰੀ  ਕੀਤੀਆਂ ਨੇ ਮਿਹਨਤਾਂ ਕੋਈ ਡਾਕਾ ਨਹੀਂ ਮਾਰਿਆ
ਪੈਰ ਪੈਰ ਉੱਤੇ ਅਸੀਂ ਸਮੇਂ ਨੂੰ ਵਿਚਾਰਿਆ
ਲੋਕ ਬੜੇ ਔਖੇ ਸਾਡੀ ਵੇਖ ਕੇ ਤਰੱਕੀ ਚਾਉਂਦੇ ਸਰਵਿਸ ਵੈਰੀਆਂ ਦੇ ਅੰਗ ਹੋਣਗੇ 
ਰੱਬਾ ਮੇਹਰ ਕਰੀਂ ਜਿਹੜੇ ਸੜਦੇ ਆ ਸਾਥੋਂ ਜੇ ਸਾਡੀ ਮੇਹਰ ਹੋਗੀ ਐਵੇਂ ਤੰਗ ਹੋਣਗੇ
ਸੋਨੀ ਜੀ

ਕੀਤੀਆਂ ਨੇ ਮਿਹਨਤਾਂ ਕੋਈ ਡਾਕਾ ਨਹੀਂ ਮਾਰਿਆ ਪੈਰ ਪੈਰ ਉੱਤੇ ਅਸੀਂ ਸਮੇਂ ਨੂੰ ਵਿਚਾਰਿਆ ਲੋਕ ਬੜੇ ਔਖੇ ਸਾਡੀ ਵੇਖ ਕੇ ਤਰੱਕੀ ਚਾਉਂਦੇ ਸਰਵਿਸ ਵੈਰੀਆਂ ਦੇ ਅੰਗ ਹੋਣਗੇ ਰੱਬਾ ਮੇਹਰ ਕਰੀਂ ਜਿਹੜੇ ਸੜਦੇ ਆ ਸਾਥੋਂ ਜੇ ਸਾਡੀ ਮੇਹਰ ਹੋਗੀ ਐਵੇਂ ਤੰਗ ਹੋਣਗੇ ਸੋਨੀ ਜੀ

6 Love

ਮੱਥੇ ਦਾ ਸੰਧੂਰ ਭੈਣਾਂ ਵਾਲੀ ਰੱਖੜੀ ਧਾਹਾਂ ਮਾਰ ਮਾਰ ਰੋਵੇ ਮਾਂ ਤੱਤੜੀ ਕੂੜੇ ਵਾਲੇ ਢੇਰ ਕੋਲ ਬੈਠ ਪਿੱਟਦੀ ਜੁੜਿਆ ਪਿਆ ਸੀ ਚਾਵਾਂ ਨਾਲ ਪਾਲਿਆ ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਬੁੱਢੇ ਮਾਪਿਆਂ ਨੂੰ ਝੋਰਿਆਂ ਨੇ ਖਾ ਲਿਆ @SonyG

#ਸ਼ਾਇਰੀ  ਮੱਥੇ ਦਾ ਸੰਧੂਰ ਭੈਣਾਂ ਵਾਲੀ ਰੱਖੜੀ 
ਧਾਹਾਂ ਮਾਰ ਮਾਰ ਰੋਵੇ ਮਾਂ ਤੱਤੜੀ
ਕੂੜੇ ਵਾਲੇ ਢੇਰ ਕੋਲ ਬੈਠ ਪਿੱਟਦੀ ਜੁੜਿਆ ਪਿਆ ਸੀ ਚਾਵਾਂ ਨਾਲ ਪਾਲਿਆ
ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਬੁੱਢੇ ਮਾਪਿਆਂ ਨੂੰ ਝੋਰਿਆਂ ਨੇ ਖਾ ਲਿਆ
@SonyG

ਮੱਥੇ ਦਾ ਸੰਧੂਰ ਭੈਣਾਂ ਵਾਲੀ ਰੱਖੜੀ ਧਾਹਾਂ ਮਾਰ ਮਾਰ ਰੋਵੇ ਮਾਂ ਤੱਤੜੀ ਕੂੜੇ ਵਾਲੇ ਢੇਰ ਕੋਲ ਬੈਠ ਪਿੱਟਦੀ ਜੁੜਿਆ ਪਿਆ ਸੀ ਚਾਵਾਂ ਨਾਲ ਪਾਲਿਆ ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਬੁੱਢੇ ਮਾਪਿਆਂ ਨੂੰ ਝੋਰਿਆਂ ਨੇ ਖਾ ਲਿਆ @SonyG

6 Love

Trending Topic