jittu sekhon

jittu sekhon Lives in Sangrur, Punjab, India

ਪਹਿਲਾਂ ਤੇਰੀ ਆਵਾਜ਼ ਨੇ ਫ਼ਿਰ ਅੱਖਾਂ ਦੀ ਖੁਮਾਰੀ ਨੇ ਮੇਰੀ ਸ਼ਾਇਰੀ ਮਿੱਟੀ ਕਰਤੀ ਤੇਰੀ ਅਦਾਕਾਰੀ ਨੇ instagram jittu sekhon

  • Latest
  • Popular
  • Repost
  • Video

ਦੱਸ ਤੇਰੇ ਬਾਰੇ ਕੀ ਬਾਤ ਲਿਖਾ ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ ਤੇਰਾ ਸੋਹਣਾ ਰੂਪ ਮਹਿਤਾਬ ਲਿਖਾ ਤੇਰੀ ਗੱਲ ਤੇ ਤਿਲ ਜੋ ਕਾਲਾ ਏ ਉਹ ਡੰਗਦਾ ਏ ਦਿਨ ਰਾਤ ਲਿਖਾ ਤੂੰ ਮਹਿਕਾ ਵੰਡਦੀ ਫਿਰਦੀ ਏ ਤੈਨੂੰ ਕੈਸੀ ਦੱਸ ਸੌਗਾਤ ਲਿਖਾ ਤੂੰ jittu ਤਾਂ ਪਾਗਲ ਕਰਤਾ ਏ ਦੱਸ ਮੇਰੇ ਕੀ ਹਾਲਾਤ ਲਿਖਾ ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ? ©jittu sekhon

#ਸਸਪੈਂਸ  #alone  ਦੱਸ ਤੇਰੇ ਬਾਰੇ ਕੀ ਬਾਤ ਲਿਖਾ 
ਮੇਰੀ ਰੂਹ ਦੇ ਕੀ ਜ਼ਜਬਾਤ ਲਿਖਾ 
ਤੇਰਾ ਸੋਹਣਾ ਰੂਪ ਮਹਿਤਾਬ ਲਿਖਾ 
ਤੇਰੀ ਗੱਲ ਤੇ ਤਿਲ ਜੋ ਕਾਲਾ ਏ 
ਉਹ ਡੰਗਦਾ ਏ ਦਿਨ ਰਾਤ ਲਿਖਾ 
ਤੂੰ ਮਹਿਕਾ ਵੰਡਦੀ ਫਿਰਦੀ ਏ 
ਤੈਨੂੰ ਕੈਸੀ ਦੱਸ ਸੌਗਾਤ ਲਿਖਾ 
ਤੂੰ jittu ਤਾਂ ਪਾਗਲ ਕਰਤਾ ਏ 
ਦੱਸ ਮੇਰੇ ਕੀ ਹਾਲਾਤ ਲਿਖਾ 
ਦੱਸ ਤੇਰੇ ਬਾਰੇ ਕੀ ਖਾਸ ਲਿਖਾ ਦੱਸ ?

©jittu sekhon

#alone

12 Love

White ਲਿਖ਼ਾਗੇ ਕੁੱਝ ਤੇਰੇ ਲਈ ਵੀ ਯਾਦਗਾਰੀ ਚੀਜਾਂ ਬਣਨ ਨੂੰ ਸਮਾ ਤਾਂ ਲੱਗਦਾ ©jittu sekhon

#ਸਸਪੈਂਸ  #nightthoughts  White  ਲਿਖ਼ਾਗੇ ਕੁੱਝ ਤੇਰੇ ਲਈ ਵੀ
ਯਾਦਗਾਰੀ ਚੀਜਾਂ ਬਣਨ ਨੂੰ ਸਮਾ ਤਾਂ ਲੱਗਦਾ

©jittu sekhon

ਕੱਚੀਆ ਨਿਦਰਾਂ ਵਿੱਚ ਸੁਪਨੇ ਕਿੱਥੇ ਆਉਂਦੇ ਨੇ, ਤੇ "jittu" ਤੂੰ ਜਿੱਦ ਕਰਦਾ ਏ, ਖਿਆਲਾਂ ਵਿੱਚ ਮਿਲਣੇ ਦੀ ©jittu sekhon

#ਸਸਪੈਂਸ  #TereHaathMein  ਕੱਚੀਆ ਨਿਦਰਾਂ ਵਿੱਚ ਸੁਪਨੇ ਕਿੱਥੇ ਆਉਂਦੇ ਨੇ, ਤੇ

"jittu"

ਤੂੰ ਜਿੱਦ ਕਰਦਾ ਏ, ਖਿਆਲਾਂ ਵਿੱਚ ਮਿਲਣੇ ਦੀ

©jittu sekhon

White ਤੇਰੀ ਤੇ ਮੇਰੀ ਕਹਾਣੀ ਲਿਖੂੰਗਾ, ਕਿੰਨੀ ਸੋਹਣੀ ਸੀ ਮਰਜਾਣੀ ਲਿਖੂੰਗਾ, “ਜੀਤੂ” ਅੱਖਾਂ ਥਾਣੀਂ ਹੱਸਦੀ ਸੀ ਬੜੇ ਰਾਜ ਦੱਸ ਗਈ, ਖੁਸ਼ੀਆਂ ਨਾਲ ਭਰ ਚੋਲ਼ੀ ਪਤਾ ਨਹੀਂ ਕਿੱਥੇ ਨੱਸ ਗਈ ©jittu sekhon

#ਸਸਪੈਂਸ  #love_shayari  White ਤੇਰੀ ਤੇ ਮੇਰੀ ਕਹਾਣੀ ਲਿਖੂੰਗਾ, 
ਕਿੰਨੀ ਸੋਹਣੀ ਸੀ ਮਰਜਾਣੀ ਲਿਖੂੰਗਾ,
“ਜੀਤੂ” ਅੱਖਾਂ ਥਾਣੀਂ ਹੱਸਦੀ ਸੀ ਬੜੇ ਰਾਜ ਦੱਸ ਗਈ, ਖੁਸ਼ੀਆਂ ਨਾਲ ਭਰ ਚੋਲ਼ੀ ਪਤਾ ਨਹੀਂ ਕਿੱਥੇ ਨੱਸ ਗਈ

©jittu sekhon

#love_shayari

18 Love

White ਸੱਚੀ ਗੱਲ ਮੂੰਹ ਤੇ ਕਹਿਣ ਦੀ ਆਦਤ ਆ ਬਾਈ, ਤਾ ਹੀ ਲੋਕਾਂ ਨੂੰ ਜ਼ਹਿਰ ਲੱਗਦੇ ਆ..! ©jittu sekhon

#ਸਸਪੈਂਸ  #Moon  White ਸੱਚੀ ਗੱਲ ਮੂੰਹ ਤੇ ਕਹਿਣ ਦੀ ਆਦਤ ਆ ਬਾਈ, 

ਤਾ ਹੀ ਲੋਕਾਂ ਨੂੰ ਜ਼ਹਿਰ ਲੱਗਦੇ ਆ..!

©jittu sekhon

#Moon

12 Love

ਬੈਠ ਗਿਆ ਨਜ਼ਰ ਲਵਾ ਕੇ ਆਖਿਆ ਸੀ ਇਸ਼ਕ ਨੂੰ ਪਰਦੇ ਚੰਗੇ ©jittu sekhon

#ਸਸਪੈਂਸ  #alone  ਬੈਠ ਗਿਆ  ਨਜ਼ਰ ਲਵਾ ਕੇ 
ਆਖਿਆ ਸੀ ਇਸ਼ਕ ਨੂੰ ਪਰਦੇ ਚੰਗੇ

©jittu sekhon

#alone

11 Love

Trending Topic