Arshwinder

Arshwinder

  • Latest
  • Popular
  • Video

  ਸਾਹਮਣੇ ਵਾਲੇ ਨੂੰ ਬੋਲਣਾ ਬਹੁਤ ਸੌਖਾ ਹੁੰਦਾ ਪਰ, ਕਦੇ ਖੁਦ ਨੂੰ ਵੀ ਫਰੋਲ ਕੇ ਵੀ ਵੇਖ ਲਿਓ ਕੇ……… ਜੋ ਹੋ ਚੁਕਾ ਹੈ ਜਾਂ ਜੋ ਹੋ ਰਿਹਾ, ਉਸ ਵਿਚ ਤੁਸੀ ਕਿਨੇ ਸਹੀ ਹੋ ਕਿਨੇ ਗਲਤ। insta: @arshwindersingh72 ©Arshwinder

#alone   
ਸਾਹਮਣੇ ਵਾਲੇ ਨੂੰ ਬੋਲਣਾ ਬਹੁਤ ਸੌਖਾ ਹੁੰਦਾ ਪਰ,
ਕਦੇ ਖੁਦ ਨੂੰ ਵੀ ਫਰੋਲ ਕੇ ਵੀ ਵੇਖ ਲਿਓ ਕੇ………
ਜੋ ਹੋ ਚੁਕਾ ਹੈ ਜਾਂ ਜੋ ਹੋ ਰਿਹਾ,
ਉਸ ਵਿਚ ਤੁਸੀ ਕਿਨੇ ਸਹੀ ਹੋ ਕਿਨੇ ਗਲਤ।

insta: @arshwindersingh72

©Arshwinder

#alone

6 Love

  ਦੁਨੀਆ ਦੇ ਵਿਚ ਰੰਗ ਬੜੇ ਨੇ, ਕੁਝ ਸੁਖੀ ਤੇ ਕੁਝ ਤੰਗ ਬੜੇ ਨੇ। ਆਪਣਾ ਆਪਣਾ ਕਹਿੰਦੀ ਹੈ ਦੁਨੀਆ, ਪਰ ਆਪਣਿਆਂ ਨੇ ਵੀ ਕੀਤੇ ਛ੍ਹਲ ਬੜੇ ਨੇ। ‘ਅਰਸ਼ਾ’ ਥੋੜਾ ਸੰਭਲ ਕੇ ਚਲਿਆ ਕਰ ਇਸ਼ਕੇ ਦੇ ਰਾਹਾਂ ਤੇ, ਸੋਹਣੀਆਂ ਸ਼ਕਲਾਂ ਵਾਲਿਆਂ ਦੇ ਤੀਖੇ ਡੰਗ ਬੜੇ ਨੇ। insta: @arshwindersingh72 ©Arshwinder

#AWritersStory   
ਦੁਨੀਆ ਦੇ ਵਿਚ ਰੰਗ ਬੜੇ ਨੇ,
ਕੁਝ ਸੁਖੀ ਤੇ ਕੁਝ ਤੰਗ ਬੜੇ ਨੇ।
ਆਪਣਾ ਆਪਣਾ ਕਹਿੰਦੀ ਹੈ ਦੁਨੀਆ,
ਪਰ ਆਪਣਿਆਂ ਨੇ ਵੀ ਕੀਤੇ ਛ੍ਹਲ ਬੜੇ ਨੇ।
‘ਅਰਸ਼ਾ’ ਥੋੜਾ ਸੰਭਲ ਕੇ ਚਲਿਆ ਕਰ ਇਸ਼ਕੇ ਦੇ ਰਾਹਾਂ ਤੇ,
ਸੋਹਣੀਆਂ ਸ਼ਕਲਾਂ ਵਾਲਿਆਂ ਦੇ ਤੀਖੇ ਡੰਗ ਬੜੇ ਨੇ।

insta: @arshwindersingh72

©Arshwinder

ਇਕ ਉਮੀਦ ਸੀ ਤੈਨੂੰ ਪਾਓਣ ਦੀ, ਓਹ ਵੀ ਅੱਜ ਟੁੱਟ ਗਈਏ, ਤੇਰੇ ਬੁੱਲਾਂ ਤੇ ਨਾਮ ਕਿਸੇ ਹੋਰ ਦਾ ਸੁਣ ਕੇ ਓਹ ਆਸ ਪਿਆਰਾਂ ਦੀ ਮੁੱਕ ਗਈਏ ਜਿਥੇ ਰਖਣਾ ਚਹੁੰਦੈ ਸੀ ਤੈਨੂੰ, ਓਹ ਚਾਵਾਂ ਨਾਲ ਬਣਾਈ ਥਾਂ ਨੂੰ, ਤੂੰ ਵਿਗਾੜ ਗਈਏ, ਮੇਰਾ ਦਿਲ ਦਾ ਵਿਹੜਾ ਖਾਲੀ ਸੀ ਜੋ ਓਹਨੂੰ ਅੱਜ ਤੂੰ ਉਜਾੜ ਕੇ ਗਈਏ। insta: @arshwindersingh72 ©Arshwinder

#punjabishyari #meltingdown #Punjabi #writers #Pyar  ਇਕ ਉਮੀਦ ਸੀ ਤੈਨੂੰ ਪਾਓਣ ਦੀ,
ਓਹ ਵੀ ਅੱਜ ਟੁੱਟ ਗਈਏ,
ਤੇਰੇ ਬੁੱਲਾਂ ਤੇ ਨਾਮ ਕਿਸੇ ਹੋਰ ਦਾ ਸੁਣ ਕੇ
ਓਹ ਆਸ ਪਿਆਰਾਂ ਦੀ ਮੁੱਕ ਗਈਏ
ਜਿਥੇ ਰਖਣਾ ਚਹੁੰਦੈ ਸੀ ਤੈਨੂੰ,
ਓਹ ਚਾਵਾਂ ਨਾਲ ਬਣਾਈ ਥਾਂ ਨੂੰ,
ਤੂੰ ਵਿਗਾੜ ਗਈਏ,
ਮੇਰਾ ਦਿਲ ਦਾ ਵਿਹੜਾ ਖਾਲੀ ਸੀ ਜੋ
ਓਹਨੂੰ ਅੱਜ ਤੂੰ ਉਜਾੜ ਕੇ ਗਈਏ।

insta: @arshwindersingh72

©Arshwinder

Jindgi kya hai...? Kuch Lamhe apno ke sath khushi se guzare huye bo hain jindgi. Bo apne koi v ho skde hain. Dost, ristedar , apni family Ya fr bo koi sabji wala v ho skda hain... Dukh or afsos tb hota hain Jab bina kisi ko bye bole achanak jana pad jata hain. Es duniya or apno se kahin door...... follow: @arshwindersingh72 ©Arshwinder

#jindgi #Khushi #Bye  Jindgi kya hai...?
Kuch Lamhe apno ke sath khushi se guzare huye bo hain jindgi.
Bo apne koi v ho skde hain.
Dost, ristedar , apni family 
Ya fr bo koi sabji wala v ho skda hain...
Dukh or afsos tb hota hain Jab bina kisi ko bye bole achanak jana pad jata hain. Es duniya or apno se kahin door......

follow: @arshwindersingh72

©Arshwinder

duniya se door #jindgi #Khushi #Bye

7 Love

#5LinePoetry tu mere sath or ek jheel ka kinaara ho, us kinaare pe humara chhota sa ghar pyara ho, us ghar me tu or main or teesra sirf pyar humara ho, haasi khushi kaat jaye jindgi humari, duniya se door, bs ek dusre ka hi sahara ho. follow: @arshwindersingh72 ©Arshwinder

#5LinePoetry #TumOrMain #duniya #Pyar  #5LinePoetry  tu mere sath or ek jheel ka kinaara ho,
us kinaare pe humara chhota sa ghar pyara ho,
us ghar me tu or main or teesra sirf pyar humara ho,
haasi khushi kaat jaye jindgi humari,
duniya se door, bs ek dusre ka hi sahara ho.

follow: @arshwindersingh72

©Arshwinder

#Tere Bina Kuch Es Tra# #Kho jata hoon main...... jab kabi v tere sehar ko jaate raste pe aa jata hoon main. #Yaadon ka ek tufaan a jata hain.... fir us tufaan k sath jahin door chala jata hoon main. #Tere jane ke baad bs kat c rahi hain jindgi.. kuch guzar gai hain, kuch tume kiye vaado karan guzar raha hoon jindgi. #Agar tum hoti to bahut haseen hoti syad, aab to tumare bina narak c ho gai hain jindgi. follom: @arshwindersingh72 ©Arshwinder

#indianwriter #walkingalone #terekheyal #writer  #Tere Bina Kuch Es Tra#

#Kho jata hoon main......
jab kabi v tere sehar ko jaate raste pe aa jata hoon main.

#Yaadon ka ek tufaan a jata hain....
fir us tufaan k sath jahin door chala jata hoon main.

#Tere jane ke baad bs kat c rahi hain jindgi..
kuch guzar gai hain, kuch tume kiye vaado
karan guzar raha hoon jindgi.

#Agar tum hoti to bahut haseen hoti syad,
aab to tumare bina narak c ho gai hain jindgi.

follom: @arshwindersingh72

©Arshwinder
Trending Topic