Puneet Kaur

Puneet Kaur

So finally i can remove my mask here ...

  • Latest
  • Popular
  • Video

ਤੇਰਾ ਹੀ ਖਿਆਲ , ਮੇਰੇ ਦਿਮਾਗ ਚ ਰਹਿੰਦਾ ਹੈ ! ਜਾਪਦਾ ਹੈ ਜਿਵੇਂ , ਤੇਰਾ ਪਰਛਾਵਾਂ ਮੇਰੇ ਨਾਲ ਬਹਿੰਦਾ ਹੈ || ©Puneet Kaur

#कविता #punjabi_poetry #walkingalone #Punjabi #OpenMIC  ਤੇਰਾ ਹੀ ਖਿਆਲ ,
ਮੇਰੇ ਦਿਮਾਗ ਚ ਰਹਿੰਦਾ ਹੈ !
ਜਾਪਦਾ ਹੈ ਜਿਵੇਂ ,
ਤੇਰਾ ਪਰਛਾਵਾਂ ਮੇਰੇ ਨਾਲ ਬਹਿੰਦਾ ਹੈ ||

©Puneet Kaur

कहना है तुझसे जो मेरी दिल की धड़कन केहती है, मेरे दिल में तेरे लिए इश्क की लहरें बेहती है ।। यारों ने कहा, तेरे दिल में मेरे लिए प्यार है ; बस अब बता दे, निकाह करने को कब तियार है ? ©Puneet Kaur

#कविता #Happiness #Happy #pyaar  कहना है तुझसे जो मेरी दिल की धड़कन केहती है, 
मेरे दिल में तेरे लिए इश्क की लहरें बेहती है ।।
यारों ने कहा, तेरे दिल में मेरे लिए प्यार है ;
बस अब  बता दे, निकाह करने को कब तियार है ?

©Puneet Kaur
#Life_experience #Happiness #suspense #people #regret

Alone ਵਿਕਦੇ ਨੇ ਹੁਣ ਖੂਨ ਦੇ ਰਿਸ਼ਤੇ , ਤੂੰ ਕਿਹੜਿਆ ਗੱਲਾਂ ਕਰਦੀ ਹੈ ।। ਬੇਗਾਨਿਆ ਚ ਰਹਿ ਕੇ ; ਅਪਣਿਆ ਨੂੰ ਲੱਭਦੀ ਹੈ !! ਕਰ ਭਰੋਸਾ, ਨਿੱਤ ਕਿਉ ਮਰਦੀ ਹੈ ? ਹੱਟ ਜਾ ਕਮਲੀਏ, ਕਿਉ ਕਿਸੇ ਦਾ ਇਹਨਾਂ ਕਰਦੀ ਹੈ ! - ਪੁਨੀਤ ਕੌਰ

#Heart_quotes_love #कविता #hindipoitry #nojotovale #feelings  Alone  
ਵਿਕਦੇ ਨੇ ਹੁਣ ਖੂਨ ਦੇ ਰਿਸ਼ਤੇ ,
ਤੂੰ ਕਿਹੜਿਆ ਗੱਲਾਂ ਕਰਦੀ ਹੈ ।।
ਬੇਗਾਨਿਆ ਚ ਰਹਿ ਕੇ ;
ਅਪਣਿਆ ਨੂੰ ਲੱਭਦੀ ਹੈ !!
ਕਰ ਭਰੋਸਾ, ਨਿੱਤ ਕਿਉ ਮਰਦੀ ਹੈ ?
ਹੱਟ ਜਾ ਕਮਲੀਏ, ਕਿਉ ਕਿਸੇ ਦਾ ਇਹਨਾਂ ਕਰਦੀ ਹੈ !

- ਪੁਨੀਤ ਕੌਰ

किसी ने मुझसे पुछा , विचार-ए-गलत ख्याल क्या है ? मैंने भी मुस्कुरा के कहा, इंसानों से वफा-ए-हालात की उम्मीद रखना। -पुनीत कौर

#Poetry_writing_lover #शायरी #fakefriends #Hopeless #selfish  किसी ने मुझसे पुछा ,
विचार-ए-गलत ख्याल क्या है ?
मैंने भी मुस्कुरा के कहा,
 इंसानों से वफा-ए-हालात की उम्मीद रखना।

-पुनीत कौर

ਅੱਜ ਬੈਠਾ ਮੈਂ ਫਲੋਰ ਕੇ ਗੱਲਾਂ, ਦੱਸ ਕਿਹੜਾ ਪੰਨਾ ਖੋਲਾ । ਕਿੱਥੇ ਗਲਤ ਸਿਗਾ ਮੈਂ ਇਹ ਦੱਸਦੇ, ਯਾ ਕਹਿ ਦੇ ਉਹ ਸਭ ਸਿਗਿਆ ਕਲੋਲਾ ।।

#Love_a_mental_disease #ਸ਼ਾਇਰੀ #CalmingNature #sepration #friends  ਅੱਜ ਬੈਠਾ ਮੈਂ ਫਲੋਰ ਕੇ ਗੱਲਾਂ,
ਦੱਸ ਕਿਹੜਾ ਪੰਨਾ ਖੋਲਾ ।
ਕਿੱਥੇ ਗਲਤ ਸਿਗਾ ਮੈਂ ਇਹ ਦੱਸਦੇ,
ਯਾ ਕਹਿ ਦੇ ਉਹ ਸਭ ਸਿਗਿਆ ਕਲੋਲਾ ।।

Sometimes we get punishment even though there was no fault of us ... #friends #Friend #sepration #Love_a_mental_disease #CalmingNature

12 Love

Trending Topic