Gurpreet Monga

Gurpreet Monga

  • Latest
  • Popular
  • Video
 ❤

44 View

#LOVEGUITAR

#LOVEGUITAR

33 View

ਏਦਾ ਪੈ ਗਈ ਆ ਆਦਤ,ਇਕੱਲੇ ਰਹਿਣ ਦੀ ਮੌਂਗੇ ਨੂੰ ਖੁਦ ਦਾ ਸਾਥ ਵੀ ਅਜੀਬ ਲਗਦਾ ਗੁਰਪ੍ਰੀਤ ਮੌਂਗਾ

#punjabishayari #Debi  ਏਦਾ ਪੈ ਗਈ ਆ ਆਦਤ,ਇਕੱਲੇ ਰਹਿਣ ਦੀ
ਮੌਂਗੇ ਨੂੰ ਖੁਦ ਦਾ ਸਾਥ ਵੀ ਅਜੀਬ ਲਗਦਾ

ਗੁਰਪ੍ਰੀਤ ਮੌਂਗਾ

ਤੈਨੂੰ ਕੀਤਾ ਏਨਾ ਪਿਆਰ ਚੰਨਾ ਮੌਂਗਾ ਰੋਇਆ ਏ ਹਰ ਵਾਰ ਚੰਨਾ ਓਹਦੀ ਸੂਰਤ ਦਿਲ ਚੋ ਵਿਸਰੇ ਨਾ ਏਨਾ ਸੋਹਣਾ ਏ ਦਿਲਦਾਰ ਚੰਨਾ ਤੈਨੂੰ ਕੀਤਾ ਏਨਾ ਪਿਆਰ ਚੰਨਾ.....

#ਸ਼ਾਇਰੀ  ਤੈਨੂੰ ਕੀਤਾ ਏਨਾ ਪਿਆਰ ਚੰਨਾ
ਮੌਂਗਾ ਰੋਇਆ ਏ ਹਰ ਵਾਰ ਚੰਨਾ
ਓਹਦੀ ਸੂਰਤ ਦਿਲ ਚੋ ਵਿਸਰੇ ਨਾ
ਏਨਾ ਸੋਹਣਾ ਏ ਦਿਲਦਾਰ ਚੰਨਾ
ਤੈਨੂੰ ਕੀਤਾ ਏਨਾ ਪਿਆਰ ਚੰਨਾ.....

Dark nights ਕੂਝ ਇਸ ਤਰ੍ਹਾਂ ਹੈ ਮੇਰੀ ਜ਼ਿਦਗੀ ਦਾ ਖ਼ਾਲੀ ਪਨ ਜਿਵੇ ਤਾਰਿਆਂ ਦੇ ਬਿਨਾਂ ਸੁੰਨੀ ਰਾਤ ਸੱਜਣਾ ਖੁਦਾ ਵਾਂਗ ਤੈਨੂੰ ਅਸੀ ਪਾਕ ਮੰਨਦੇ ਤੇਰੇ ਬਾਰੇ ਸਾਡੇ,ਕੁੱਝ ੲੇਸੇ ਅਾ ਖਿਅਾਲਾਤ ਸੱਜਣਾ ~ਗੁਰਪ੍ਰੀਤ ਮੌੰਗਾ

 Dark nights ਕੂਝ ਇਸ ਤਰ੍ਹਾਂ ਹੈ ਮੇਰੀ ਜ਼ਿਦਗੀ ਦਾ ਖ਼ਾਲੀ ਪਨ
ਜਿਵੇ ਤਾਰਿਆਂ ਦੇ ਬਿਨਾਂ ਸੁੰਨੀ ਰਾਤ ਸੱਜਣਾ
ਖੁਦਾ ਵਾਂਗ ਤੈਨੂੰ ਅਸੀ ਪਾਕ ਮੰਨਦੇ
ਤੇਰੇ ਬਾਰੇ ਸਾਡੇ,ਕੁੱਝ ੲੇਸੇ ਅਾ ਖਿਅਾਲਾਤ ਸੱਜਣਾ

~ਗੁਰਪ੍ਰੀਤ ਮੌੰਗਾ

Dark nights ਕੂਝ ਇਸ ਤਰ੍ਹਾਂ ਹੈ ਮੇਰੀ ਜ਼ਿਦਗੀ ਦਾ ਖ਼ਾਲੀ ਪਨ ਜਿਵੇ ਤਾਰਿਆਂ ਦੇ ਬਿਨਾਂ ਸੁੰਨੀ ਰਾਤ ਸੱਜਣਾ ਖੁਦਾ ਵਾਂਗ ਤੈਨੂੰ ਅਸੀ ਪਾਕ ਮੰਨਦੇ ਤੇਰੇ ਬਾਰੇ ਸਾਡੇ,ਕੁੱਝ ੲੇਸੇ ਅਾ ਖਿਅਾਲਾਤ ਸੱਜਣਾ ~ਗੁਰਪ੍ਰੀਤ ਮੌੰਗਾ

6 Love

#Gurpreet

#Gurpreet

42 View

Trending Topic