Preet komal

Preet komal

follow on insta @PreetKomal_official #punjaban wish me 5 oct

  • Latest
  • Popular
  • Video

Zaroori toh nhi k har baar whi ho jo hum chahte hain.... Kai baar waqt aisa bhi aata hai k naa chahte huye bhi humain doosron ki maan-ni padti hai ©Preet komal

#nojotoshyari #loveyourself #notojoquotes #loveqoutes #foryoupage  Zaroori toh nhi k har baar whi ho jo hum chahte hain.... 
Kai baar waqt aisa bhi aata hai k  naa chahte huye bhi humain doosron ki maan-ni padti hai

©Preet komal

ਦਿਲ ਨਾਲ ਦਿਲ ਜੋੜਨਾ ਤਾਂ ਅਸਾਨ ਗੱਲ ਏ ਸੱਜਣਾ .... ਤੂੰ ਮੇਰਾ ਟੁੱਟਿਆ ਦਿਲ ਸੰਭਾਲ ਲਵੇਂ ਗੱਲ ਤਾਂ ਬਣੇ ...... ©Preet komal

#nojotoquotes #brokenheart #Quotes #Broken #shyari  ਦਿਲ ਨਾਲ ਦਿਲ ਜੋੜਨਾ ਤਾਂ 
ਅਸਾਨ ਗੱਲ ਏ ਸੱਜਣਾ .... 
ਤੂੰ ਮੇਰਾ ਟੁੱਟਿਆ ਦਿਲ ਸੰਭਾਲ ਲਵੇਂ
 ਗੱਲ ਤਾਂ ਬਣੇ ......

©Preet komal

Miss You Quotes ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ ਗਿਆ.. ਕਿਉਂ ਤੂੰ ਸਾਡੇ ਭਰਾ ਨੂੰ ਸਾਡੇ ਕੋਲੋਂ ਖੋਹ ਲਿਆ.. ਨਿੱਕੇ-ਨਿੱਕੇ ਚਾਅ ਸੀ ਬਹੁਤੇ ਨਾ ਜਿਆਦਾ ਸੀ.. ਅਸੀਂ ਤਾਂ ਕਦੇ ਮੰਦਾ ਬੋਲ ਵੀ ਨਾ ਬੋਲਿਆ.. ਕਿਉਂ ਤੂੰ ਸਾਡੇ ਚਾਵਾਂ ਨੂੰ ਮਿੱਟੀ ਵਿੱਚ ਰੋਲਿਆ ©Preet komal

#missyoumybrother #nojotoshayari #nojotoquotes #Brother  Miss You Quotes  ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ ਗਿਆ..
ਕਿਉਂ ਤੂੰ ਸਾਡੇ ਭਰਾ ਨੂੰ ਸਾਡੇ ਕੋਲੋਂ ਖੋਹ ਲਿਆ..
ਨਿੱਕੇ-ਨਿੱਕੇ ਚਾਅ ਸੀ ਬਹੁਤੇ ਨਾ ਜਿਆਦਾ ਸੀ..
ਅਸੀਂ ਤਾਂ ਕਦੇ ਮੰਦਾ ਬੋਲ ਵੀ ਨਾ ਬੋਲਿਆ..
ਕਿਉਂ ਤੂੰ ਸਾਡੇ ਚਾਵਾਂ ਨੂੰ ਮਿੱਟੀ ਵਿੱਚ ਰੋਲਿਆ

©Preet komal

ਕੁਝ ਗੱਲਾਂ ਖੁਦ ਤੇ ਖੁਦਾ ਵਿੱਚ ਹੀ ਰਹਿਣ ਤਾਂ ਜ਼ਿੰਦਗੀ ਵਿੱਚ ਸਕੂਨ ਰਹਿੰਦਾ ©Preet komal

#SuperBloodMoon  ਕੁਝ ਗੱਲਾਂ ਖੁਦ ਤੇ ਖੁਦਾ ਵਿੱਚ ਹੀ ਰਹਿਣ ਤਾਂ ਜ਼ਿੰਦਗੀ ਵਿੱਚ ਸਕੂਨ ਰਹਿੰਦਾ

©Preet komal

ਮਨ ਮੇਰੇ ਨੂੰ ਗਿਲਾ ਹੈ ਰੱਬ ਨਾਲ ਪਰ ਦੁਆਵਾਂ ਨਾਲ ਵੀ ਹਰ ਸੁਪਨਾ ਪੂਰਾ ਨਹੀਂ ਹੁੰਦਾ ©Preet komal

 ਮਨ ਮੇਰੇ ਨੂੰ ਗਿਲਾ ਹੈ 
 ਰੱਬ ਨਾਲ
ਪਰ ਦੁਆਵਾਂ ਨਾਲ ਵੀ 
   ਹਰ ਸੁਪਨਾ 
ਪੂਰਾ ਨਹੀਂ ਹੁੰਦਾ

©Preet komal

#Quotes #Nojoto #Shayari #punjabishayari #Rose

7 Love

क्यूँ आज़ादी की ख्वाहिश रखता है वो इंसान.. जो बंद पिंजरें में पक्षिओं को कैद रखता है..?? ©Preet komal

#nojotothought #nojotoshayari #lovebirds #Quotes  क्यूँ आज़ादी की ख्वाहिश रखता है वो इंसान.. 
जो बंद पिंजरें में पक्षिओं को कैद रखता है..??

©Preet komal
Trending Topic