Preet Gurpreet

Preet Gurpreet Lives in Ferozepur, Punjab, India

  • Latest
  • Popular
  • Video

ਗਰਮ ਜ਼ੁਬਾਨ ਅਤੇ ਗਰਮ ਦਿਮਾਗ, ਬੰਦੇ ਤੋਂ ਬਹੁਤ ਕੁਝ ਅਜਿਹਾ ਕਰਵਾ ਦਿੰਦੀ ਹੈ, ਜਿਸ ਤੋਂ ਬਾਅਦ ਬੰਦਾ ਸਿਰਫ਼ ਪਛਤਾਉਂਦਾ ਹੈ। ਪ੍ਰੀਤ

 ਗਰਮ ਜ਼ੁਬਾਨ ਅਤੇ ਗਰਮ ਦਿਮਾਗ, 
ਬੰਦੇ ਤੋਂ ਬਹੁਤ ਕੁਝ ਅਜਿਹਾ ਕਰਵਾ ਦਿੰਦੀ ਹੈ, 
ਜਿਸ ਤੋਂ ਬਾਅਦ ਬੰਦਾ ਸਿਰਫ਼ 
ਪਛਤਾਉਂਦਾ ਹੈ। 

ਪ੍ਰੀਤ

ਗਰਮ ਜ਼ੁਬਾਨ ਅਤੇ ਗਰਮ ਦਿਮਾਗ, ਬੰਦੇ ਤੋਂ ਬਹੁਤ ਕੁਝ ਅਜਿਹਾ ਕਰਵਾ ਦਿੰਦੀ ਹੈ, ਜਿਸ ਤੋਂ ਬਾਅਦ ਬੰਦਾ ਸਿਰਫ਼ ਪਛਤਾਉਂਦਾ ਹੈ। ਪ੍ਰੀਤ

4 Love

ਸੁੱਕ ਜਾਂਦੇ ਨੇ ਫੁੱਲ ਵੀ ਜੇਕਰ ਪਾਣੀ ਨਾ ਲੱਗੇ ਮਨੁੱਖ ਦਾ ਵੀ ਇਹੀ ਹਾਲ ਏ ਜੇ ਪਿਆਰ ਨਾ ਮਿਲੇ ਮੁਰਝਾ ਜਾਂਦੈ

 ਸੁੱਕ ਜਾਂਦੇ ਨੇ ਫੁੱਲ ਵੀ 
ਜੇਕਰ ਪਾਣੀ ਨਾ ਲੱਗੇ

ਮਨੁੱਖ ਦਾ ਵੀ ਇਹੀ ਹਾਲ ਏ
ਜੇ ਪਿਆਰ ਨਾ ਮਿਲੇ ਮੁਰਝਾ ਜਾਂਦੈ

ਸੁੱਕ ਜਾਂਦੇ ਨੇ ਫੁੱਲ ਵੀ ਜੇਕਰ ਪਾਣੀ ਨਾ ਲੱਗੇ ਮਨੁੱਖ ਦਾ ਵੀ ਇਹੀ ਹਾਲ ਏ ਜੇ ਪਿਆਰ ਨਾ ਮਿਲੇ ਮੁਰਝਾ ਜਾਂਦੈ

0 Love

ਤੂੰ ਨਫ਼ਰਤ ਕਰ, ਭਾਵੇਂ ਪਿਆਰ ਕਰ ਮੈਂ ਤੇਰੇ 'ਚੋਂ ਆਪਣੇ ਆਪ ਨੂੰ ਹੀ ਬਸ ਵੇਖਣਾ ਚਾਹੁੰਦਾ।

 ਤੂੰ ਨਫ਼ਰਤ ਕਰ, 
ਭਾਵੇਂ ਪਿਆਰ ਕਰ

ਮੈਂ ਤੇਰੇ 'ਚੋਂ ਆਪਣੇ ਆਪ ਨੂੰ ਹੀ 
ਬਸ ਵੇਖਣਾ ਚਾਹੁੰਦਾ।

ਤੂੰ ਨਫ਼ਰਤ ਕਰ, ਭਾਵੇਂ ਪਿਆਰ ਕਰ ਮੈਂ ਤੇਰੇ 'ਚੋਂ ਆਪਣੇ ਆਪ ਨੂੰ ਹੀ ਬਸ ਵੇਖਣਾ ਚਾਹੁੰਦਾ।

0 Love

kavita

33 View

ਮੈਂ ਕਿਸੇ ਲਈ ਜ਼ਰੂਰੀ ਨਹੀਂ ਸੀ, ਖੌਰੇ ਇਸੇ ਲਈ ਮੈਂਨੂੰ ਛੱਡ ਗਏ ਸਭ ਪ੍ਰੀਤ ਗੁਰਪ੍ਰੀਤ

 ਮੈਂ ਕਿਸੇ ਲਈ 
ਜ਼ਰੂਰੀ ਨਹੀਂ ਸੀ,
ਖੌਰੇ ਇਸੇ ਲਈ 
ਮੈਂਨੂੰ ਛੱਡ ਗਏ ਸਭ

ਪ੍ਰੀਤ ਗੁਰਪ੍ਰੀਤ

ਮੈਂ ਕਿਸੇ ਲਈ ਜ਼ਰੂਰੀ ਨਹੀਂ ਸੀ, ਖੌਰੇ ਇਸੇ ਲਈ ਮੈਂਨੂੰ ਛੱਡ ਗਏ ਸਭ ਪ੍ਰੀਤ ਗੁਰਪ੍ਰੀਤ

5 Love

ਬੁੱਝ ਜਾਂਦੇ ਨੇ ਦੀਵੇ ਉਦੋਂ ਸਦਾ ਲਈ, ਜਦੋ ਬਾਲਣ ਵਾਲੇ ਮੁੱਕ ਜਾਂਦੇ ਨੇ ਪ੍ਰੀਤ

 ਬੁੱਝ ਜਾਂਦੇ ਨੇ ਦੀਵੇ 
ਉਦੋਂ ਸਦਾ ਲਈ,
ਜਦੋ ਬਾਲਣ ਵਾਲੇ 
ਮੁੱਕ ਜਾਂਦੇ ਨੇ

               ਪ੍ਰੀਤ

preet

3 Love

Trending Topic