Tarsem Sidhu

Tarsem Sidhu

  • Latest
  • Popular
  • Video

ਇਸ਼ਕ❤️ ਨੇ ਜੇ ਸਵਾਹ ਨਾ ਕੀਤਾ , ਤਾਂ ਸਵਾਹ ਇਸ਼ਕ ਹੋਇਆ....... ©Tarsem Sidhu

 ਇਸ਼ਕ❤️ ਨੇ ਜੇ ਸਵਾਹ ਨਾ ਕੀਤਾ , ਤਾਂ ਸਵਾਹ ਇਸ਼ਕ ਹੋਇਆ.......

©Tarsem Sidhu

ਇਸ਼ਕ❤️ ਨੇ ਜੇ ਸਵਾਹ ਨਾ ਕੀਤਾ , ਤਾਂ ਸਵਾਹ ਇਸ਼ਕ ਹੋਇਆ....... ©Tarsem Sidhu

8 Love

ਤੈਨੂੰ ਦਿਲੋਂ ਚਾਹੀਆਂ ਸੀ ਤਾਹੀ ਅਜ ਅਖਾਂ ਵਿੱਚ ਹੰਝੂ ਨੇ...... ਜੇ ਟਾਇਮ ਪਾਸ ਕਰਦੇ ਤਾਂ ਸ਼ਾਇਦ ਖੂਸ ਹੁੰਦਾ.... ©Tarsem Sidhu

 ਤੈਨੂੰ ਦਿਲੋਂ ਚਾਹੀਆਂ ਸੀ
ਤਾਹੀ ਅਜ ਅਖਾਂ ਵਿੱਚ ਹੰਝੂ
ਨੇ......
ਜੇ ਟਾਇਮ ਪਾਸ ਕਰਦੇ
ਤਾਂ ਸ਼ਾਇਦ ਖੂਸ ਹੁੰਦਾ....

©Tarsem Sidhu

ਤੈਨੂੰ ਦਿਲੋਂ ਚਾਹੀਆਂ ਸੀ ਤਾਹੀ ਅਜ ਅਖਾਂ ਵਿੱਚ ਹੰਝੂ ਨੇ...... ਜੇ ਟਾਇਮ ਪਾਸ ਕਰਦੇ ਤਾਂ ਸ਼ਾਇਦ ਖੂਸ ਹੁੰਦਾ.... ©Tarsem Sidhu

9 Love

ਇਕ ਤਾਰਾਂ ਦੂਜੇ ਤਾਰੇ ਦਾ ਗਵਾਹ ਏ...... ਇਸ ਦੁਨੀਆਂ ਦੀ ਭੀੜ ਚ ਦਿਲ ਦਾ ਸੁਨਾ ਸੁਨਾ ਰਾਹ ਏ............. ©Tarsem Sidhu

 ਇਕ ਤਾਰਾਂ ਦੂਜੇ ਤਾਰੇ ਦਾ  ਗਵਾਹ ਏ......
ਇਸ ਦੁਨੀਆਂ ਦੀ ਭੀੜ ਚ
ਦਿਲ ਦਾ ਸੁਨਾ ਸੁਨਾ ਰਾਹ 
ਏ.............

©Tarsem Sidhu

ਇਕ ਤਾਰਾਂ ਦੂਜੇ ਤਾਰੇ ਦਾ ਗਵਾਹ ਏ...... ਇਸ ਦੁਨੀਆਂ ਦੀ ਭੀੜ ਚ ਦਿਲ ਦਾ ਸੁਨਾ ਸੁਨਾ ਰਾਹ ਏ............. ©Tarsem Sidhu

6 Love

ਮੈਂ ਜਦ ਵੀ ਰੋਵਾਂ ਚੌਤ ਕਰ ਪਿਆਰ ਕਹਾਣੀ ਨੂੰ ਮੇਰੇ ਹੰਝੂ ਮੰਗਦੇ ਖੈਰ ਕੀ ਸਭ ਕੁਝ ਮਿਲ ਜਾਵੇ ਉਸ ਮਰ ਜਾਣੀ ਨੂੰ..... ©Tarsem Sidhu

 ਮੈਂ ਜਦ ਵੀ ਰੋਵਾਂ ਚੌਤ ਕਰ
ਪਿਆਰ ਕਹਾਣੀ ਨੂੰ 
ਮੇਰੇ ਹੰਝੂ ਮੰਗਦੇ ਖੈਰ ਕੀ
ਸਭ ਕੁਝ ਮਿਲ ਜਾਵੇ ਉਸ
ਮਰ ਜਾਣੀ ਨੂੰ.....

©Tarsem Sidhu

ਮੈਂ ਜਦ ਵੀ ਰੋਵਾਂ ਚੌਤ ਕਰ ਪਿਆਰ ਕਹਾਣੀ ਨੂੰ ਮੇਰੇ ਹੰਝੂ ਮੰਗਦੇ ਖੈਰ ਕੀ ਸਭ ਕੁਝ ਮਿਲ ਜਾਵੇ ਉਸ ਮਰ ਜਾਣੀ ਨੂੰ..... ©Tarsem Sidhu

6 Love

ਮਿੱਟੀ ਦੇ ਆ ਘਰਾ ਤੇ ਕਾਦਾ ਮਾਣ ਕਰਦਾ ਹਣੇਰੀ ਆਈ ਤੋ ਤੀਲ -ਤੀਲ ਖਿੰਡ ਜਾਣਾ ਆ..... ਰਾਹੇਂ ਜਾਦੇ ਰਾਹੀਂਆ ਨਾਲ ਦਿਲ ਨਾ ਲਾਈ ਖੋਰੇ ਉਨ੍ਹਾਂ ਕਿਹੜੇ ਪਿੰਡ ਜਾਣਾ.... ©Tarsem Sidhu

 ਮਿੱਟੀ ਦੇ ਆ ਘਰਾ ਤੇ ਕਾਦਾ
ਮਾਣ ਕਰਦਾ ਹਣੇਰੀ ਆਈ ਤੋ 
ਤੀਲ -ਤੀਲ ਖਿੰਡ ਜਾਣਾ 
ਆ..... 
ਰਾਹੇਂ ਜਾਦੇ ਰਾਹੀਂਆ ਨਾਲ
ਦਿਲ ਨਾ ਲਾਈ ਖੋਰੇ ਉਨ੍ਹਾਂ 
ਕਿਹੜੇ ਪਿੰਡ ਜਾਣਾ....

©Tarsem Sidhu

ਮਿੱਟੀ ਦੇ ਆ ਘਰਾ ਤੇ ਕਾਦਾ ਮਾਣ ਕਰਦਾ ਹਣੇਰੀ ਆਈ ਤੋ ਤੀਲ -ਤੀਲ ਖਿੰਡ ਜਾਣਾ ਆ..... ਰਾਹੇਂ ਜਾਦੇ ਰਾਹੀਂਆ ਨਾਲ ਦਿਲ ਨਾ ਲਾਈ ਖੋਰੇ ਉਨ੍ਹਾਂ ਕਿਹੜੇ ਪਿੰਡ ਜਾਣਾ.... ©Tarsem Sidhu

4 Love

ਗਮ ਤਾਂ ਬਹੁਤ ਸੀ ਪਰ ਕਿਸੇ ਨੂੰ ਕਹਿ ਨਾ ਸਕੇ ਉਹ ਕੇਹੜੀ ਮੋਹਬਤ ਸੀ ਜੋ ਅਸੀਂ ਤੈਨੂੰ ਦੇ ਨਾ ਸਕੇ ©Tarsem Sidhu

#Rose  ਗਮ ਤਾਂ ਬਹੁਤ ਸੀ
ਪਰ ਕਿਸੇ ਨੂੰ ਕਹਿ ਨਾ ਸਕੇ
ਉਹ ਕੇਹੜੀ ਮੋਹਬਤ ਸੀ
ਜੋ ਅਸੀਂ ਤੈਨੂੰ  ਦੇ ਨਾ ਸਕੇ

©Tarsem Sidhu

#Rose

5 Love

Trending Topic