Sr Shamsher Singh Gill

Sr Shamsher Singh Gill

Parnassian -Peripatetic - Gaolbird I always follow my "IKIGAI" Docent & Disciple Physics Delhi University Proud to be a son of farmer & housewife . insta:- the_flowers_of_words_ 13shammy_gill

  • Latest
  • Popular
  • Repost
  • Video

PUNJABI POETRY

PUNJABI POETRY

Sunday, 19 September | 09:00 pm

26 Bookings

Expired

ਇੱਕ ਘਰ ਦੀ ਚਾਰ ਦੀਵਾਰੀ 'ਚ ਕੈਦ ਮੁਟਿਆਰ ਨਾਲੋਂ ਵਧੇਰੇ ਗੁਲਾਮੀ ਮਹਿਸੂਸ ਕਰਨ ਵਾਲੀ ਘਰੋਂ ਦੂਰ ਪੜ੍ਹਦੀ ਇਕ ਕੱਲੀ ਮੁਟਿਆਰ ਹੈ , ਕਿਉਂਕਿ ਉਸਨੂੰ ਜਾਤਪਾਤ ਨਾਲ ਲਿਪਤ ਖ਼ਾਨਦਾਨ ਦੀ ਇੱਜ਼ਤ , ਰਿਸ਼ਤੇਦਾਰਾਂ ਦੇ ਕੁਝ ਬੇਫਜ਼ੂਲ ਸਵਾਲ ,ਕੁਝ ਕਰਕੇ ਵਿਖਾਉਣ ਰੂਪੀ ਸਮਾਜਿਕ ਜੰਜੀਰਾਂ ਨੇ ਉਸਦੇ ਖੁਦ ਦੇ ਅਰਮਾਨਾ ਨੂੰ ਜਕੜਿਆ ਹੋਇਆ ਹੈ। ਤੇ ਮੈਂ ਬੇਬਸ ਉਸੇ ਮਜਬੂਰ ਕੁੜੀ ਨੂੰ ਪਿਆਰ ਕਰਦਾ ਹਾਂ। ©Sr Shamsher Singh Gill

#ਵਿਚਾਰ #standAlone  ਇੱਕ ਘਰ ਦੀ ਚਾਰ ਦੀਵਾਰੀ 'ਚ ਕੈਦ ਮੁਟਿਆਰ ਨਾਲੋਂ ਵਧੇਰੇ ਗੁਲਾਮੀ ਮਹਿਸੂਸ ਕਰਨ ਵਾਲੀ ਘਰੋਂ ਦੂਰ ਪੜ੍ਹਦੀ ਇਕ ਕੱਲੀ ਮੁਟਿਆਰ ਹੈ ,
ਕਿਉਂਕਿ ਉਸਨੂੰ ਜਾਤਪਾਤ ਨਾਲ ਲਿਪਤ ਖ਼ਾਨਦਾਨ ਦੀ ਇੱਜ਼ਤ , ਰਿਸ਼ਤੇਦਾਰਾਂ ਦੇ ਕੁਝ ਬੇਫਜ਼ੂਲ  ਸਵਾਲ  ,ਕੁਝ ਕਰਕੇ ਵਿਖਾਉਣ ਰੂਪੀ ਸਮਾਜਿਕ ਜੰਜੀਰਾਂ ਨੇ ਉਸਦੇ  ਖੁਦ ਦੇ ਅਰਮਾਨਾ ਨੂੰ ਜਕੜਿਆ ਹੋਇਆ ਹੈ।

ਤੇ ਮੈਂ ਬੇਬਸ ਉਸੇ ਮਜਬੂਰ ਕੁੜੀ ਨੂੰ ਪਿਆਰ ਕਰਦਾ ਹਾਂ।

©Sr Shamsher Singh Gill

mera pyaar #standAlone

14 Love

ਇਸ਼ਕ (ਜਿੰਦਗੀ ਤੋ ਮੌਤ ਤਕ ਦਾ ਸਫ਼ਰ ) in this poem I m trying to explain love at different stages of life ... ISHKQ @Sunvinder Kaur dhyan mira @Esha mahi @MONIKA SINGH Jaislline💕

666 View

#respectprostitute #कविता #hindi_poetry #Hindi

ek 64 number makaan hai a poem dedicate to those respected women who are working as a prostitute #respectprostitute #Hindi #hindi_poetry

582 View

#ਕਵਿਤਾ

ਰੰਡੀ (widow) a punjabi poem painfull truth

734 View

#ਕਵਿਤਾ

punjabi poem

1,449 View

Trending Topic