Lakha Gurusaria

Lakha Gurusaria

ਮੈਂ ਸ਼ਾਇਰ ਤੋ ਨਹੀਂ✍️🙄

  • Latest
  • Popular
  • Video

ਮੇਰੇ ਇਸ਼ਕ ਤੋਂ ਉੱਠਿਆ ਪਰਦਾ ਤਾਂ ਮੈਨੂੰ ਕਹਿ ਦਿੱਤਾ ਆਸ਼ਿਕ ਮਿਜ਼ਾਜ ਓਹਨਾਂ ਨੂੰ ਜ਼ਮਾਨਾ ਕੀ ਕਹੇਗਾ ਜਦੋਂ ਖੁੱਲਣਗੇ ਕਮਿਨਿਆ ਦੇ ਰਾਜ਼ Lakha Gurusaria

#ਸ਼ਾਇਰੀ #ਰਾਜ਼  ਮੇਰੇ ਇਸ਼ਕ ਤੋਂ ਉੱਠਿਆ ਪਰਦਾ ਤਾਂ
ਮੈਨੂੰ ਕਹਿ ਦਿੱਤਾ ਆਸ਼ਿਕ ਮਿਜ਼ਾਜ

ਓਹਨਾਂ ਨੂੰ ਜ਼ਮਾਨਾ ਕੀ ਕਹੇਗਾ
ਜਦੋਂ ਖੁੱਲਣਗੇ ਕਮਿਨਿਆ ਦੇ ਰਾਜ਼
Lakha Gurusaria

ਆਹ ਮੌਸਮ ਵੀ ਜਦ ਮਹਿਬੂਬ ਵਾਂਗ ਬੇਈਮਾਨ ਹੋ ਜਾਂਦਾ ਏ ਫਿਰ ਦਿਲ ਆਸ਼ਿਕ ਨਹੀਂ ਫ਼ਿਕਰਮੰਦ ਕਿਸਾਨ ਹੋ ਜਾਂਦਾ ਏ

#ਸ਼ਾਇਰੀ  ਆਹ ਮੌਸਮ ਵੀ ਜਦ ਮਹਿਬੂਬ ਵਾਂਗ 
ਬੇਈਮਾਨ ਹੋ ਜਾਂਦਾ ਏ
ਫਿਰ ਦਿਲ ਆਸ਼ਿਕ ਨਹੀਂ ਫ਼ਿਕਰਮੰਦ 
ਕਿਸਾਨ ਹੋ ਜਾਂਦਾ ਏ

ਆਹ ਮੌਸਮ ਵੀ ਜਦ ਮਹਿਬੂਬ ਵਾਂਗ ਬੇਈਮਾਨ ਹੋ ਜਾਂਦਾ ਏ ਫਿਰ ਦਿਲ ਆਸ਼ਿਕ ਨਹੀਂ ਫ਼ਿਕਰਮੰਦ ਕਿਸਾਨ ਹੋ ਜਾਂਦਾ ਏ

3 Love

#ਸ਼ਾਇਰੀ

#

30 View

ਤਿੱਤਰ ਖੰਭੀਆਂ ਚ ਕੁੜੀਏ ਬਣਕੇ ਕਬੂਤਰੀ ਤੂੰ ਫਿਰੇ ਉੁੱਡਦੀ ਸਾਡੀਆਂ ਅੱਖਾਂ ਚ ਵੱਜੇ ਸੂਰਜਾ ਤੇਰੇ ਉੱਤੇ ਸਾਡੀ ਨਾ ਨਿਗ੍ਹਾ ਗੁੱਡਦੀ ਆਸ਼ਿਕ ਲਾਈ ਬੈਠੇ ਛੱਤਰੀਆਂ ਪਰ ਤੂੰ ਇਹਨਾਂ ਤੇ ਕਿੱਥੇ ਬੈਠਦੀ ਤੂੰ ਤਾਂ ਲੰਮੀਆਂ ਉਡਾਰੀਆਂ ਦੀ ਆ ਕੁੜੇ ਸ਼ੌਂਕੀਨ ਮੁੱਢ ਦੀ @Lakha_Gurusaria

#ਕਵਿਤਾ  ਤਿੱਤਰ ਖੰਭੀਆਂ ਚ ਕੁੜੀਏ
ਬਣਕੇ ਕਬੂਤਰੀ ਤੂੰ ਫਿਰੇ ਉੁੱਡਦੀ

ਸਾਡੀਆਂ ਅੱਖਾਂ ਚ ਵੱਜੇ ਸੂਰਜਾ
ਤੇਰੇ ਉੱਤੇ ਸਾਡੀ ਨਾ ਨਿਗ੍ਹਾ ਗੁੱਡਦੀ

ਆਸ਼ਿਕ ਲਾਈ ਬੈਠੇ ਛੱਤਰੀਆਂ
ਪਰ ਤੂੰ ਇਹਨਾਂ ਤੇ ਕਿੱਥੇ ਬੈਠਦੀ 
ਤੂੰ ਤਾਂ ਲੰਮੀਆਂ ਉਡਾਰੀਆਂ ਦੀ
ਆ ਕੁੜੇ ਸ਼ੌਂਕੀਨ ਮੁੱਢ ਦੀ 

@Lakha_Gurusaria

#

0 Love

ਬੇ ਬੁਨਿਆਦ ਉੱਠਦੇ ਸਵਾਲਾਂ ਤੇ ਚੁੱਪ ਰਹੋ!! ਕਿਉਂਕਿ ਸਹੀ ਜਵਾਬ ਵਕਤ ਦਿੰਦਾ ਹੈ!! #ਲੱਖਾ

#ਵਿਚਾਰਧਾਰਾ #ਪੰਜਾਬੀ #ਵਿਚਾਰ #ਲੱਖਾ  ਬੇ ਬੁਨਿਆਦ ਉੱਠਦੇ ਸਵਾਲਾਂ ਤੇ ਚੁੱਪ ਰਹੋ!! 
ਕਿਉਂਕਿ ਸਹੀ ਜਵਾਬ ਵਕਤ ਦਿੰਦਾ ਹੈ!!
#ਲੱਖਾ
#ਯਾਦਾਂ #ਸੰਗੀਤ  @Lakha_Gurusaria
Trending Topic