Jogesh

Jogesh

  • Latest
  • Popular
  • Video
#ਸ਼ਾਇਰੀ #Journey

#Journey

46 View

ਕਲਮ ਹੀ ਹੁਣ ਮੇਰਾ ਹਥਿਆਰ ਹੈ, ਤੈਥੋਂ ਬਾਅਦ ਲਿਖਣਾ ਹੀ ਮੇਰਾ ਪਿਆਰ ਹੈ, ਤੇਰੀਆਂ ਯਾਦਾਂ ਹੀ ਹੁਣ ਬਣ ਗਈਆਂ ਮੇਰਾ ਯਾਰ ਹੈ, ਇਹ ਸਭ ਹੁਣ ਮੇਰੇ ਨਾਲ ਚੱਲਣ ਨੂੰ ਤਿਆਰ ਹੈ। ਰੂਹ ਦੇ ਵਿੱਚ ਇਹ ਰੱਚ ਗਿਆ ਏ, ਮੈਨੂੰ ਅੱਧ ਵਿਚਕਾਰੇ ਕਿਧਰੇ ਛੱਡ ਕੇ ਭੱਜ ਗਿਆ ਏ, Jogesh ਨੂੰ ਅੱਜ ਵੀ ਭੁੱਖ ਤੇ ਪਿਆਸ ਹੈ ਤੇਰੇ ਪਿਆਰ ਦੀ, ਮੈਨੂੰ ਲੱਗਦਾ ਸੱਜਣਾ ਹੁਣ ਤੂੰ ਰੱਜ ਗਿਆ ਏ। #JoG

#ਸ਼ਾਇਰੀ #piano #JoG  ਕਲਮ ਹੀ ਹੁਣ ਮੇਰਾ ਹਥਿਆਰ ਹੈ,
ਤੈਥੋਂ ਬਾਅਦ ਲਿਖਣਾ ਹੀ ਮੇਰਾ ਪਿਆਰ ਹੈ,
ਤੇਰੀਆਂ ਯਾਦਾਂ ਹੀ ਹੁਣ ਬਣ ਗਈਆਂ ਮੇਰਾ ਯਾਰ  ਹੈ,
ਇਹ ਸਭ ਹੁਣ ਮੇਰੇ ਨਾਲ ਚੱਲਣ ਨੂੰ ਤਿਆਰ ਹੈ।

ਰੂਹ ਦੇ ਵਿੱਚ ਇਹ ਰੱਚ ਗਿਆ ਏ,
ਮੈਨੂੰ ਅੱਧ ਵਿਚਕਾਰੇ  ਕਿਧਰੇ ਛੱਡ ਕੇ ਭੱਜ ਗਿਆ ਏ,
Jogesh ਨੂੰ ਅੱਜ ਵੀ ਭੁੱਖ ਤੇ ਪਿਆਸ  ਹੈ ਤੇਰੇ ਪਿਆਰ ਦੀ,
ਮੈਨੂੰ ਲੱਗਦਾ ਸੱਜਣਾ ਹੁਣ ਤੂੰ ਰੱਜ ਗਿਆ ਏ।

#JoG

#piano

6 Love

55 View

52 View

#JoGpathak

#JoGpathak

5 Love

#ਸ਼ਾਇਰੀ #JoG

ज़ख़्म मेरा है, दर्द मुझको होता है, इस ज़माने में कौन किसका होता है.. उन्हें नींद नहीं आती जो प्यार करता है, पर जो दिल को तोड़ता है... वो चैन से सोता है!#JoG

67 View

Trending Topic