Fan Punjabi Culture Da

Fan Punjabi Culture Da Lives in Gurdaspur, Punjab, India

ਰਾਮ ਜਨਾ ਕੋ ਰਾਮ ਭਰੋਸਾ।। welcome for visit profile ਬਸ ਖਿਆਲਾਤ ਹੀ ਨੇ ਜੋ ਲਿਖ ਦਿੰਦਾ ਹਾਂ ਉਝ ਇਸ਼ਕ-ਏ-ਤਾਲੀਮ ਅਧੂਰੀ ਏ।

  • Latest
  • Popular
  • Repost
  • Video

ਜਿਵੇ ਚੰਨ ਵੀ ਚਕੋਰ ਨਾਲੋ ਅਧੂਰਾ ਲੱਗੇ ਤਿਵੇਂ ਤੇਰੇ ਬਗੈਰ ਮੈ ਹਾਂ ਸੱਜਣਾ। ©Fan Punjabi Culture Da

#fanpunjabicultureda #ਸ਼ਾਇਰੀ #comeback #fypシ #Moon  ਜਿਵੇ ਚੰਨ ਵੀ ਚਕੋਰ ਨਾਲੋ ਅਧੂਰਾ ਲੱਗੇ 
ਤਿਵੇਂ ਤੇਰੇ ਬਗੈਰ ਮੈ ਹਾਂ ਸੱਜਣਾ।

©Fan Punjabi Culture Da

ਖਿਆਲਾਤ ਏ ਇਸ਼ਕ #Moon #fanpunjabicultureda #fypシ #comeback

8 Love

ਇੱਸ਼ਕ ਚ ਹਾੜੇ ਪਾ ਕੇ ਦੀਦਾਰ ਹਾਸਲ ਹੋਵੇ ਮਹਿਬੂਬ ਦਾ ਸੱਜਣਾ, ਕਿਉਕਿ ਰੱਸਤੇ ਬੇਸ਼ੱਕ ਸਾਫ ਹੋਣ ਪਰ ਪੈਂਡੇ ਉਮਰਾਂ ਦੇ ਹੁੰਦੇ ਨੇ‌‌। ©Fan Punjabi Culture Da

#fanpunjabicultureda #ਸ਼ਾਇਰੀ #humantouch  ਇੱਸ਼ਕ ਚ ਹਾੜੇ ਪਾ ਕੇ ਦੀਦਾਰ ਹਾਸਲ ਹੋਵੇ 
ਮਹਿਬੂਬ ਦਾ ਸੱਜਣਾ,
ਕਿਉਕਿ ਰੱਸਤੇ ਬੇਸ਼ੱਕ ਸਾਫ ਹੋਣ 
ਪਰ ਪੈਂਡੇ ਉਮਰਾਂ ਦੇ ਹੁੰਦੇ ਨੇ‌‌।

©Fan Punjabi Culture Da

ਇਸ਼ਕ ਏ ਝਲਕ #fanpunjabicultureda #humantouch

9 Love

ਰੋਸ਼ਨ ਲੱਗੇ ਜਹਾਂ ਜਦੋ ਰੂਹ_ਏ_ਇਸ਼ਕ ਸਮਾਵੇ, ਯਾਰ ਚ ਦਿਸੇ ਖੁਦਾ,ਖੁਦਾ ਚ ਯਾਰ ਨਜ਼ਰ ਆਵੇ। ©Fan Punjabi Culture Da

#fanpunjabicultureda #ਸ਼ਾਇਰੀ #ਗਜ਼ਲ #Glow  ਰੋਸ਼ਨ ਲੱਗੇ ਜਹਾਂ ਜਦੋ ਰੂਹ_ਏ_ਇਸ਼ਕ  ਸਮਾਵੇ,
ਯਾਰ ਚ ਦਿਸੇ ਖੁਦਾ,ਖੁਦਾ ਚ ਯਾਰ ਨਜ਼ਰ ਆਵੇ।

©Fan Punjabi Culture Da

ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤੱਤੀ ਵਾਓ।। ©Fan Punjabi Culture Da

#fanpunjabicultureda #ਗਿਆਨ #gurpurab  ਨਾਨਕ ਨੀਵਾਂ ਜੋ 
ਚੱਲੈ 
ਲਗੈ ਨਾ ਤੱਤੀ ਵਾਓ।।

©Fan Punjabi Culture Da

ਹਰ ਬੂੰਦ ਚ ਇਸ਼ਕ ਨਜ਼ਰ ਆਵੇਗਾ ਜਦ ਤੇਰੀ ਰੂਹ ਇਬਾਦਤ ਕਰਨ ਲੱਗ ਜਾਵੇਗੀ। ©Fan Punjabi Culture Da

#fanpunjabicultureda #ਸ਼ਾਇਰੀ #writerofinstagram #Sea  ਹਰ ਬੂੰਦ ਚ ਇਸ਼ਕ ਨਜ਼ਰ ਆਵੇਗਾ 
ਜਦ ਤੇਰੀ ਰੂਹ ਇਬਾਦਤ ਕਰਨ ਲੱਗ ਜਾਵੇਗੀ।

©Fan Punjabi Culture Da

ਇਬਾਦਤ ਏ ਇਸ਼ਕ #Sea #fanpunjabicultureda #Poetry #writerofinstagram

6 Love

ਜਦ ਹਰ ਪਾਸੇ ਤੇਰਾ ਜਮਾਲ ਏ ਸਾਹਿਬ, ਜਦ ਹਰ ਪਾਸੇ ਤੇਰਾ ਜਲਾਲ ਏ ਸਾਹਿਬ ਤਾਂ ਹੀ ਏ ਜ਼ਿੰਦਗੀ ਬਾ-ਕਮਾਲ ਏ ਸਾਹਿਬ।(ਮਾਫ਼ੀ) ©Fan Punjabi Culture Da

#fanpunjabicultureda #ਸ਼ਾਇਰੀ #MerryChristmas  ਜਦ ਹਰ ਪਾਸੇ ਤੇਰਾ ਜਮਾਲ ਏ ਸਾਹਿਬ,
ਜਦ ਹਰ ਪਾਸੇ ਤੇਰਾ ਜਲਾਲ ਏ ਸਾਹਿਬ
ਤਾਂ ਹੀ ਏ ਜ਼ਿੰਦਗੀ ਬਾ-ਕਮਾਲ ਏ ਸਾਹਿਬ।(ਮਾਫ਼ੀ)

©Fan Punjabi Culture Da

ਕਰਾਮਾਤ ਏ ਇਸ਼ਕ #MerryChristmas #fanpunjabicultureda

7 Love

Trending Topic