Sony Sidhu

Sony Sidhu

ਸੁਰਿੰਦਰ ਸਿੰਘ ਸੋਨੀ ਮਾਨਸਾ (ਪੰਜਾਬ) 9779572949surindersingh757

  • Latest
  • Popular
  • Repost
  • Video
#ਸ਼ਾਇਰੀ #meradil

#meradil

117 View

#ਸ਼ਾਇਰੀ   ਥੋਨੂੰ ਮੁਬਾਰਕ ਨਵਾਂ ਸਾਲ ਜੀ
ਪੁੱਛਿਆ ਨਈਂ ਭਾਵੇਂ ਤੁਸਾਂ ਹਾਲ਼ ਜੀ
ਕੀ ਹੋਇਆ ਜੇ rich ਹੋ ਗਏ
ਜਾਂਦੇ ਕਿਸੇ ਦੇ ਕੁਝ ਨਾ, ਨਾਲ ਜੀ
ਮੋਹ, ਪਿਅਾਰ ਦਾ ਰਿਸ਼ਤਾ ਵੱਡਾ
ਪਿਅਾਰ ਬਿਨਾਂ ਤਾਂ ਬੁਰਾ ਹਾਲ ਜੀ
ਛੱਡ"ਸੋਨੀ"ਕਿਉਂ ਦਿਲ ਤੇ ਲਾਉਨੈ
ਦੀਪ, ਜਦ ਹੈ ਤੇਰੇ ਨਾਲ ਜੀ
   ✍️ਸੋਨੀ ਸਿੱਧੂ

©Sony Sidhu

ਥੋਨੂੰ ਮੁਬਾਰਕ

2.53 Lac View

#ਸ਼ਾਇਰੀ  ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ
ਅੱਜ ਪਤਾ ਲੱਗਾ ਪਿਅਾਰ ਬੜਾ ਹੀ ਰਵਾਉਂਦਾ ਏ
ਰੋਂਦਿਅਾਂ ਨੂੰ ਛੱਡ ਅੱਜ ਤੁਰ ਗਏ ਸੱਜਣ ਉਹ
ਕਹਿੰਦੇ ਸੀ ਜਿਹੜੇ ਤੇਰਾ ਮੋਹ ਬੜਾ ਆਉਂਦਾ ਏ
ਇੱਕ ਵਾਰੀ ਸੀਨਾ ਚੀਰ ਸੱਜਣਾ ਤੂੰ ਵੇਖ ਜਾ
"ਕੋਟ ਲੱਲੂ"ਵਾਲਾ "ਸੋਨੀ" ਕਿੰਨਾ ਤੈਨੂੰ ਚਾਹੁੰਦਾ ਏ

©Sony Sidhu

@Ankita Tantuway @/A To Z amazing videos @Anwesha Rath Kamalakanta Jena (KK) Dayal "दीप, Goswami.. , ਮੈਂ ਸੋਚਦਾ ਸੀ

226 View

#ਸ਼ਾਇਰੀ  ਤੇਰੇ ਬਿਨਾਂ ਸੁੰਨੀਅਾਂ ਨੇ ਰਾਹਵਾਂ ਸੱਜਣਾ
ਤੇਰੇ ਬਿਨਾਂ ਦੱਸ ਕੀਹਨੂੰ ਚਾਹਵਾਂ ਸੱਜਣਾ
                     ✍️ ਸੋਨੀ ਸਿੱਧੂ

©Sony Sidhu

ਤੇਰੇ ਬਿਨਾਂ

708 View

ਜੇ ਮਾਂ ਠੰਢੀ ਛਾਂ ਦੇ ਵਰਗੀ ਬਾਪੂ ਨਿੱਘੀ ਧੁੱਪ ਵਰਗਾ ਮੀਂਹ ਹਨੇਰੀਆਂ ਝੱਖੜ ਸਹਿੰਦਾ ਜਾਪੇ ਮੈਂਨੂੰ ਰੁੱਖ ਵਰਗਾ ✍️ ਸੋਨੀ ਸਿੱਧੂ ©Sony Sidhu

 ਜੇ ਮਾਂ ਠੰਢੀ ਛਾਂ ਦੇ ਵਰਗੀ
ਬਾਪੂ ਨਿੱਘੀ ਧੁੱਪ ਵਰਗਾ
ਮੀਂਹ ਹਨੇਰੀਆਂ ਝੱਖੜ ਸਹਿੰਦਾ
ਜਾਪੇ ਮੈਂਨੂੰ ਰੁੱਖ ਵਰਗਾ
✍️ ਸੋਨੀ ਸਿੱਧੂ

©Sony Sidhu

ਜੇ ਮਾਂ ਠੰਢੀ ਛਾਂ ਦੇ ਵਰਗੀ

14 Love

ਮੈਂ ਜਿੰਨਾਂ ਵੀ ਸਿਅਾਣਾ, ਤੇ ਆਗਿਆਕਾਰ ਬਣ ਕੇ ਰਿਹਾ ਮੈਂਨੂੰ ਓਨਾ ਹੀ ਬੇਕਦਰਾ ਕੀਤਾ ਗਿਆ ©Sony Sidhu

#meltingdown  ਮੈਂ ਜਿੰਨਾਂ ਵੀ ਸਿਅਾਣਾ, ਤੇ ਆਗਿਆਕਾਰ ਬਣ ਕੇ ਰਿਹਾ
ਮੈਂਨੂੰ ਓਨਾ ਹੀ ਬੇਕਦਰਾ ਕੀਤਾ ਗਿਆ

©Sony Sidhu

ਮੈਂ ਜਿੰਨਾਂ ਵੀ #meltingdown

15 Love

Trending Topic