tags

Best ਬੰਦੇ Shayari, Status, Quotes, Stories

Find the Best ਬੰਦੇ Shayari, Status, Quotes from top creators only on Nojoto App. Also find trending photos & videos.

  • 29 Followers
  • 57 Stories
  • Video
  • Latest
  • Popular
#nojotoludhiana #poem

ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ, ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ। ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ, ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ। ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ, ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ। ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ, ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।

36 View

#UrsPreetDhariwal #ਵਿਚਾਰ #ਬੰਦੇ
#Nojotovoice  ਮੰਨ ਤਾਂ ਉਸਦਾ ਸਾਫ ਨਹੀਂ ਹੋਇਆ ਮੰਦਰਾਂ ਦੇ ਵਿਚ ਜਾ ਕੇ। 
ਅੱਲਾ ਨੂੰ ਉਨੇ ਕੈਦ ਕਰ ਲਿਆ ਮਸਜਿਦ ਨਵੀਂ ਬਣਾਕੇ।
ਗੁਰੂ ਦਾ ਮਤਲਬ ਪਤਾ ਨਹੀਂ ਓਹ ਗੁਰਦੁਆਰੇ ਜਾਵੇ।
ਹੱਥ ਨੂੰ ਚੁਮ ਉਹ ਲਾ ਕੇ ਛਾਤੀ ਇਸਾਈ ਪੀਆਂ ਕਹਾਵੈ।
ਜਾਤ ਧਰਮ ਜੇ ਚੁਣਨਾ ਹੀ ਏ, ਇਨਸਾਨੀਅਤ ਨੂੰ ਚੁਣ ਲੈ ਮਿੱਤਰਾ
ਇਸ ਤੋਂ ਵੱਡਾ ਨਾ ਕੋਈ ਧਰਮ ਤੇ ਨਾ ਹੀ ਜਾਤ ਏ ਕੋਈ।

ਬੰਦੇ ਦਾ ਉਹ ਮਾੜਾ ਸੋਚੇ ਪਰ ਜਾਵੇ ਰੋਜ ਉਹ ਮੰਦਰ ਏ, ਉਸਦੇ ਮੂਹੋ  ਹੀ ਸੁਣਿਆ ਏ ਮੈਂ ਕੀ ਰਬ ਬੰਦੇ ਦੇ ਅੰਦਰ ਏ। ਰਬ ਦੀ ਨਾ ਕੋਈ ਮੂਰਤ ਏ ਤੇ ਨਾ ਹੀ ਕੋਈ ਉਸਦਾ ਰੂਪ ਏ, ਜੇ ਉਸਦੀ ਅੱਖ ਨਾਲ ਵੇਖ ਲਵੇ ਪੁਰੀ ਦੁਨੀਆ ਹੀ ਉਸਦਾ ਸਰੂਪ ਏ। 

ਵੱਲੋ: ਮੁਨੀਸ਼ ਕਸ਼ਯਪ #NojotoVoice

ਮੰਨ ਤਾਂ ਉਸਦਾ ਸਾਫ ਨਹੀਂ ਹੋਇਆ ਮੰਦਰਾਂ ਦੇ ਵਿਚ ਜਾ ਕੇ। ਅੱਲਾ ਨੂੰ ਉਨੇ ਕੈਦ ਕਰ ਲਿਆ ਮਸਜਿਦ ਨਵੀਂ ਬਣਾਕੇ। ਗੁਰੂ ਦਾ ਮਤਲਬ ਪਤਾ ਨਹੀਂ ਓਹ ਗੁਰਦੁਆਰੇ ਜਾਵੇ। ਹੱਥ ਨੂੰ ਚੁਮ ਉਹ ਲਾ ਕੇ ਛਾਤੀ ਇਸਾਈ ਪੀਆਂ ਕਹਾਵੈ। ਜਾਤ ਧਰਮ ਜੇ ਚੁਣਨਾ ਹੀ ਏ, ਇਨਸਾਨੀਅਤ ਨੂੰ ਚੁਣ ਲੈ ਮਿੱਤਰਾ ਇਸ ਤੋਂ ਵੱਡਾ ਨਾ ਕੋਈ ਧਰਮ ਤੇ ਨਾ ਹੀ ਜਾਤ ਏ ਕੋਈ। ਬੰਦੇ ਦਾ ਉਹ ਮਾੜਾ ਸੋਚੇ ਪਰ ਜਾਵੇ ਰੋਜ ਉਹ ਮੰਦਰ ਏ, ਉਸਦੇ ਮੂਹੋ ਹੀ ਸੁਣਿਆ ਏ ਮੈਂ ਕੀ ਰਬ ਬੰਦੇ ਦੇ ਅੰਦਰ ਏ। ਰਬ ਦੀ ਨਾ ਕੋਈ ਮੂਰਤ ਏ ਤੇ ਨਾ ਹੀ ਕੋਈ ਉਸਦਾ ਰੂਪ ਏ, ਜੇ ਉਸਦੀ ਅੱਖ ਨਾਲ ਵੇਖ ਲਵੇ ਪੁਰੀ ਦੁਨੀਆ ਹੀ ਉਸਦਾ ਸਰੂਪ ਏ। ਵੱਲੋ: ਮੁਨੀਸ਼ ਕਸ਼ਯਪ #NojotoVoice

37 View