tags

Best ਕੋਈ Shayari, Status, Quotes, Stories

Find the Best ਕੋਈ Shayari, Status, Quotes from top creators only on Nojoto App. Also find trending photos & videos.

  • 369 Followers
  • 727 Stories
  • Video
  • Latest
  • Popular
#ਕਵਿਤਾ #ਕੋਈ

#ਕੋਈ ਨਾ

1584 View

#ਵਿਚਾਰ #kahanisuno #ਕੋਈ #ਸੀ
#ਜਵਾਬ #ਕਿਸੇ #ਕੋਈ #ਨਹੀ #ਕੋਲ #Quotes
 ਰਖ ਸਾਂਭ ਕੇ ਜੋਬਨ ਸਜਨਾ ਵੇ 
ਏਥੇ ਤਹੁਮਤ ਨਾ ਕੋਈ ਲਗ ਜਾਵੇ 
ਵੇਖ ਹੁਸਨ ਤੇਰਾ ਸਜਰਾ ਏ
ਲਗ ਸੀਨੇ ਨਾ ਕੋਈ ਅਗ ਜਾਵੇ
 ☺

# shayari Rakh saamb ke joban sajjna ve

30 View

 ਰਖ ਸਾਂਭ ਕੇ ਜੋਬਨ ਸਜਨਾ ਵੇ 
ਏਥੇ ਤਹੁਮਤ ਨਾ ਕੋਈ ਲਗ ਜਾਵੇ 
ਵੇਖ ਹੁਸਨ ਤੇਰਾ ਸਜਰਾ ਏ
ਲਗ ਸੀਨੇ ਨਾ ਕੋਈ ਅਗ ਜਾਵੇ
 ☺

# shayari Rakh saamb ke joban sajjna ve

33 View

#nojotoludhiana #poem

ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ, ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ। ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ, ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ। ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ, ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ। ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ, ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।

36 View