'ਲਾਲੀ ਬਸੀ'

'ਲਾਲੀ ਬਸੀ'

  • Latest
  • Popular
  • Repost
  • Video

White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਹਾਰੀ ਏ ਐਥੇ ਮਤਲਬ ਲਈ ਗਧੇ ਬਾਪ ਬਣੇ ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ ਤੂੰ ਆਖੇਂ ਜੀ ਜੀ ਬਹੁਤ ਕਰੇਂ ਸੱਭ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'

#ਕਵਿਤਾ #Dosti  White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਹਾਰੀ ਏ
ਐਥੇ ਮਤਲਬ ਲਈ ਗਧੇ ਬਾਪ ਬਣੇ
ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ
ਤੂੰ ਆਖੇਂ ਜੀ ਜੀ ਬਹੁਤ ਕਰੇਂ
ਸੱਭ ਮਤਲਬ ਖੋਰੀ ਯਾਰੀ ਏ
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ'

#Dosti

13 Love

White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ ਇੱਥੇ ਮਤਲਬ ਲਈ ਗਧੇ ਬਾਪ ਬਣਾਏ ਜਾਂਦੇ ਨੇ ਬਿਨਾਂ ਮਤਲਬ ਤੋਂ ਬਾਪਾਂ ਗਧਿਆਂ ਦੀ ਜੂਨ ਧਾਰੀ ਏ ਤੁੰ ਆਖੇਂ ਜੀ ਜੀ ਬਹੂਤ ਕਰੇ ਇਹੇ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'

#ਗਿਆਨ #SAD  White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ
ਇੱਥੇ ਮਤਲਬ ਲਈ ਗਧੇ
ਬਾਪ ਬਣਾਏ ਜਾਂਦੇ ਨੇ
ਬਿਨਾਂ ਮਤਲਬ ਤੋਂ ਬਾਪਾਂ ਗਧਿਆਂ 
ਦੀ ਜੂਨ ਧਾਰੀ ਏ 
ਤੁੰ ਆਖੇਂ ਜੀ ਜੀ ਬਹੂਤ ਕਰੇ 
ਇਹੇ ਮਤਲਬ ਖੋਰੀ ਯਾਰੀ ਏ 
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ'

#SAD

12 Love

ਜਿਦਾ ਨਾਮ ਵਿਕਦਾ ਉਹੋ ਚੰਗਾ ਚਾਹੇ ਮਾੜਾ ਕਰੇ ਕਾਮ ਵਿਕਦਾ ਨਾ ਕੋਈ ਚੋਰੀ ਨਾ ਹੀ ਓਹਲਾ ਸਰਿਆਂਮ ਵਿਕਦਾ ©'ਲਾਲੀ ਬਸੀ'

#ਵਿਚਾਰ #aaina  ਜਿਦਾ ਨਾਮ ਵਿਕਦਾ 
ਉਹੋ ਚੰਗਾ ਚਾਹੇ ਮਾੜਾ ਕਰੇ ਕਾਮ ਵਿਕਦਾ
ਨਾ ਕੋਈ ਚੋਰੀ ਨਾ ਹੀ ਓਹਲਾ
ਸਰਿਆਂਮ ਵਿਕਦਾ

©'ਲਾਲੀ ਬਸੀ'

#aaina

15 Love

#ਵਿਚਾਰ #Road  White ਹਾਲੇ ਤਾਂ ਮੰਜਿਲ ਤੱਕ ਪਹੁੰਚੇ ਹੀ ਨਹੀਂ
ਲਾਲੀ ਰਸਤੇ ਦੀਆਂ ਮੁਸ਼ਕਿਲਾਂ ਦਾ ਜਿਕਰ ਕੀ ਕਰੀਏ

©'ਲਾਲੀ ਬਸੀ'

#Road

126 View

ਗਲਤਾਂਨ ਹੋਇਆ ਤੂੰ ਦੁਨੀਆਂ ਵਿੱਚ ਕਦੇ ਝਾਤ ਵੀ ਸੱਜਣਾਂ ਮਾਰੀ ਨਾ ਅਸੀਂ ਦੀਦ ਤੇਰੀ ਨੂੰ ਤਰਸ ਰਹੇ ਤੂੰ ਦੀਦ ਦੀ ਕੀਮਤ ਤਾਰੀ ਨਾ ਸਾਡੇ ਹਾਸਿਆਂ ਦੀ ਪੰਡ ਵੇ ਸੱਜਣਾਂ ਤੇਰੇ ਨਖਰਿਆਂ ਨਾਲੋਂ ਭਾਰੀ ਨਾ ਮਰਕੇ ਵੀ ਤੇਥੋਂ ਨਿਭਜਾਂ ਗੇ ਇੱਕੋ ਸ਼ਰਤ ਵਿਛੋੜੇ ਵਿੱਚ ਮਾਰੀਂ ਨਾ ਲਿਖਤੁਮ ਲਾਲੀ ਬਸੀ Whaysap9814852972 ©'ਲਾਲੀ ਬਸੀ'

#ਇਰੋਟਿਕਾ #boatclub  ਗਲਤਾਂਨ ਹੋਇਆ ਤੂੰ ਦੁਨੀਆਂ ਵਿੱਚ
ਕਦੇ ਝਾਤ ਵੀ ਸੱਜਣਾਂ ਮਾਰੀ ਨਾ
ਅਸੀਂ ਦੀਦ ਤੇਰੀ ਨੂੰ ਤਰਸ ਰਹੇ
ਤੂੰ ਦੀਦ ਦੀ ਕੀਮਤ ਤਾਰੀ ਨਾ
ਸਾਡੇ ਹਾਸਿਆਂ ਦੀ ਪੰਡ ਵੇ ਸੱਜਣਾਂ
ਤੇਰੇ ਨਖਰਿਆਂ ਨਾਲੋਂ ਭਾਰੀ ਨਾ
 ਮਰਕੇ ਵੀ ਤੇਥੋਂ ਨਿਭਜਾਂ ਗੇ
ਇੱਕੋ ਸ਼ਰਤ ਵਿਛੋੜੇ ਵਿੱਚ ਮਾਰੀਂ ਨਾ

ਲਿਖਤੁਮ ਲਾਲੀ ਬਸੀ
Whaysap9814852972

©'ਲਾਲੀ ਬਸੀ'

#boatclub

10 Love

Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ ਕਰਨਾ ਮੇਹਨਤ ਦਾ ਸਫਰ ਨਾ ਛੱਡੋ ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ ਕਸਤੂਰੀ ਤਾਂ ਸਾਡੇ ਅੰਦਰ ਹੈ ਲੱਭ ਅਸੀਂ ਬਾਹਰ ਰਹੇ ਹਾਂ ਲਿਖਤੁਮ ਲਾਲੀ ਬਸੀ Whatsap9814852972 ©'ਲਾਲੀ ਬਸੀ'

#ਗਿਆਨ #autumn  Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ
ਕਰਨਾ ਮੇਹਨਤ ਦਾ ਸਫਰ ਨਾ ਛੱਡੋ
ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ
ਕਸਤੂਰੀ ਤਾਂ ਸਾਡੇ ਅੰਦਰ ਹੈ
ਲੱਭ ਅਸੀਂ ਬਾਹਰ ਰਹੇ ਹਾਂ
                       ਲਿਖਤੁਮ ਲਾਲੀ ਬਸੀ
               Whatsap9814852972

©'ਲਾਲੀ ਬਸੀ'

#autumn

13 Love

Trending Topic