Mass Kakhanwali

Mass Kakhanwali

(Hobby)=-writersong-singing-acting (project)movie= paisa=son of kisaan=Badmash you tube chalne =mass kakhanwali on 900sayri insta gram =mass kakhanwali feacbook =mass kakhanwali rposo =mass kakhanwali josh =mass kakhanwali moj =mass kakhanwali searchat-mass kakhanwali pub ji =mass kakhanwali

  • Latest
  • Popular
  • Video
#शायरी

37 View

ਬਾਜ਼ ਕਦੇ ਕਾਂਵਾਂ ਨਾਲ ਬਗਾਵਤ ਨਹੀਂ ਕਰਦੇ ਸ਼ੇਰ ਕਦੇ ਗਿਦੜਾ ਨੂੰ ਦਾਵਤ ਨਹੀਂ ਕਰਦੇ ©Mass Kakhanwali

#atitude  ਬਾਜ਼ ਕਦੇ ਕਾਂਵਾਂ ਨਾਲ ਬਗਾਵਤ ਨਹੀਂ ਕਰਦੇ 
ਸ਼ੇਰ ਕਦੇ ਗਿਦੜਾ ਨੂੰ ਦਾਵਤ ਨਹੀਂ ਕਰਦੇ

©Mass Kakhanwali

#atitude

7 Love

❤ਕੁਝ ਲੋਗ ਦਿਲ ਤੇ ਲਗ ਜਾਂਦੇ ਨੇ ❤ ❤ਜਿਨਾਂ ਨੂੰ ਛਡਣਾ ਤਾਂ ਦੂਰ ਦੀ ਗੱਲ ❤ ❤ਭੁਲਣਾ ਵੀ ਔਖਾ ਹੋ ਜਾਂਦਾ ਹੈ ❤ ©Mass Kakhanwali

#love❤ #Quotes  ❤ਕੁਝ ਲੋਗ ਦਿਲ ਤੇ ਲਗ ਜਾਂਦੇ ਨੇ ❤
❤ਜਿਨਾਂ ਨੂੰ ਛਡਣਾ ਤਾਂ ਦੂਰ ਦੀ ਗੱਲ ❤
❤ਭੁਲਣਾ ਵੀ ਔਖਾ ਹੋ ਜਾਂਦਾ ਹੈ ❤

©Mass Kakhanwali

#love❤

12 Love

(ਅਨਮੋਲ ਗੱਲਾਂ ) 1=ਇਨਸ਼ਾਨ ਦੇ ਕੱਮ ਤੇ ਉਸਦੀ ਸੰਗਤ ਹੀ ਦਸ ਦੇਂਦੀ ਹੈ ਉਹ ਕਿਸ ਤਰਾਂ ਦਾ ਬੰਦਾ ਹੈ ਜਿਆਦਾ ਸਫਾਈ ਮੰਗਣ ਦੀ ਲੋੜ ਨਹੀਂ !! 2= ਰੱਬ ਕਿਸੇ ਨੂੰ ਅਮੀਰ ਜਾਂ ਗਰੀਬ ਬਣਾਕੇ ਨਹੀਂ ਭੇਜਦਾ ਬੰਦੇ ਦੇ ਹਲਾਤ ਤੇ ਉਸਦੇ ਕਰਮਾਂ ਦੇ ਅਨੁਸਾਰ ਉਸਨੂੰ ਅਮੀਰੀ ਗਰੀਬੀ ਮਿਲਦੀ ਹੈ !! 3=ਮੁਹੱਬਤ ਕਿਸੇ ਕੁੜੀ ਨਾਲ ਨਹੀਂ ਆਪਣੇ ਕੱਮ ਨਾਲ ਕਰੋ ਚੰਗਾ ਕੱਮ ਚਲੇ ਗਾ ਤਾਂ ਸਭ ਮਿਲੇ ਜਾਵੇ ਗਾ!! ©Mass Kakhanwali

#ਅਨਮੋਲਗੱਲਾਂ #OneSeason #Punjabi #Quotes  (ਅਨਮੋਲ ਗੱਲਾਂ  )
1=ਇਨਸ਼ਾਨ ਦੇ ਕੱਮ ਤੇ ਉਸਦੀ ਸੰਗਤ ਹੀ ਦਸ ਦੇਂਦੀ ਹੈ  
ਉਹ ਕਿਸ ਤਰਾਂ ਦਾ ਬੰਦਾ ਹੈ 
ਜਿਆਦਾ ਸਫਾਈ ਮੰਗਣ ਦੀ ਲੋੜ ਨਹੀਂ !!

2= ਰੱਬ ਕਿਸੇ ਨੂੰ ਅਮੀਰ ਜਾਂ ਗਰੀਬ ਬਣਾਕੇ ਨਹੀਂ ਭੇਜਦਾ 
ਬੰਦੇ ਦੇ ਹਲਾਤ ਤੇ ਉਸਦੇ ਕਰਮਾਂ ਦੇ ਅਨੁਸਾਰ
 ਉਸਨੂੰ ਅਮੀਰੀ ਗਰੀਬੀ ਮਿਲਦੀ ਹੈ !!


3=ਮੁਹੱਬਤ ਕਿਸੇ ਕੁੜੀ ਨਾਲ ਨਹੀਂ ਆਪਣੇ ਕੱਮ ਨਾਲ ਕਰੋ 
ਚੰਗਾ ਕੱਮ ਚਲੇ ਗਾ ਤਾਂ ਸਭ ਮਿਲੇ ਜਾਵੇ ਗਾ!!

©Mass Kakhanwali

ਆਪਣੇ ਦੇਸ਼ ਦੀ ਹਾਲਤ ਜਿਵੇ ਕੋਈ ਖਾਲੀ ਭਾਂਡਾ ਜੋ ਆਵੇ ਖੜਕਾਕੇ ਚਲਾ ਜਾਵੇ ਲੋਕਾਂ ਦੀ ਮਾਰੀ ਮਤ ਨੇਤਾ ਚਾਹੀਦਾ ਚੰਗਾ ਪਰ ਦਿਮਾਗ ਤੋਂ ਕੱਮ ਨਹੀਂ ਲੈਂਦੇ ਆਕੇ ਗੱਲਾਂ ਚ ਮੰਤਰੀ ਬਣਾ ਦੇਂਦੇ ਕਿਸੇ ਨੂੰ ਦਿਤੀ ਜਾਂਦੀ ਸ਼ਰਾਬ ਕਿਸੇ ਘਰ ਦਿਤਾ ਜਾਂਦਾ ਅਨਾਜ ਏ ਤਾਂ ਹੁੰਦਾ ਲੀਡਰਾਂ ਦਾ ਨਕਾਬ ਨਕਾਬ ਪਿੱਛੇ ਸ਼ੈਤਾਨ ਹੈ ਜਨਾਬ ਲੁਟੇਰੇਆਂ ਦੇ ਹੱਥ ਦੇਸ਼ ਹੈ ਫਿਰ ਅੱਛੇ ਦਿਨਾਂ ਦੇ ਲੈਂਦੇ ਖਵਾਬ ਸੋਚ ਸਮਝ ਕੇ ਵੋਟ ਪਾਉ ਖੁਦ ਨੂੰ ਬਾਅਦ ਵਿਚ ਪਹਿਲਾਂ ਦੇਸ਼ ਬਚਾਉ .... 🚩ਜੈ ਹਿੰਦ 🚩 ©Mass Kakhanwali

#India  ਆਪਣੇ ਦੇਸ਼ ਦੀ ਹਾਲਤ ਜਿਵੇ ਕੋਈ ਖਾਲੀ ਭਾਂਡਾ 
ਜੋ ਆਵੇ ਖੜਕਾਕੇ ਚਲਾ ਜਾਵੇ 
ਲੋਕਾਂ ਦੀ ਮਾਰੀ ਮਤ ਨੇਤਾ ਚਾਹੀਦਾ ਚੰਗਾ 
ਪਰ ਦਿਮਾਗ ਤੋਂ ਕੱਮ ਨਹੀਂ ਲੈਂਦੇ 
ਆਕੇ ਗੱਲਾਂ ਚ ਮੰਤਰੀ ਬਣਾ ਦੇਂਦੇ 
ਕਿਸੇ ਨੂੰ ਦਿਤੀ ਜਾਂਦੀ ਸ਼ਰਾਬ 
ਕਿਸੇ ਘਰ ਦਿਤਾ ਜਾਂਦਾ ਅਨਾਜ 
ਏ ਤਾਂ ਹੁੰਦਾ ਲੀਡਰਾਂ ਦਾ ਨਕਾਬ 
ਨਕਾਬ ਪਿੱਛੇ ਸ਼ੈਤਾਨ ਹੈ ਜਨਾਬ 
ਲੁਟੇਰੇਆਂ ਦੇ ਹੱਥ ਦੇਸ਼ ਹੈ 
ਫਿਰ ਅੱਛੇ ਦਿਨਾਂ ਦੇ ਲੈਂਦੇ ਖਵਾਬ 
ਸੋਚ ਸਮਝ ਕੇ ਵੋਟ ਪਾਉ 
ਖੁਦ ਨੂੰ ਬਾਅਦ ਵਿਚ 
ਪਹਿਲਾਂ ਦੇਸ਼ ਬਚਾਉ 
....
🚩ਜੈ ਹਿੰਦ 🚩

©Mass Kakhanwali

#India

9 Love

ਰਾਜੇ ਲੁੱਟਣ ਲਗ ਪਏ ਦੇਸ਼ ਨੂੰ ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ ਲਗ ਲੀਡਰਾਂ ਪਿੱਛੇ ਸਾਰੇ ਅਲਗ ਹੋ ਜਾਣ ਗੇ ਗਿਆ ਸੱਚ ਕਹਿ ਕੇ ਬਾਬਾ ਨਾਨਕ ਇਥੇ ਸਭ ਠਗ ਹੋ ਜਾਣ ਗੇ ©Mass Kakhanwali

#Punjabipoetry #punjabiqoutes #shrigurunanak #BabaNanak_550 #babananakji  ਰਾਜੇ ਲੁੱਟਣ ਲਗ ਪਏ ਦੇਸ਼ ਨੂੰ 
ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ 
ਲਗ ਲੀਡਰਾਂ ਪਿੱਛੇ 
ਸਾਰੇ ਅਲਗ ਹੋ ਜਾਣ ਗੇ
ਗਿਆ ਸੱਚ ਕਹਿ ਕੇ 
ਬਾਬਾ ਨਾਨਕ 
ਇਥੇ ਸਭ ਠਗ ਹੋ ਜਾਣ ਗੇ

©Mass Kakhanwali
Trending Topic