Sach Sharma

Sach Sharma Lives in Jalandhar, Punjab, India

Follow me on Instagram @sach_sharma_786 Kehndi likhna nhio aunda ya tu likhna nhio chahunda, #Sach tu kato mere lyi hun #geet nhio banaunda,,

  • Latest
  • Popular
  • Video

ਤੇਰੇ ਬਿਨਾਂ ਮੇਰੀ ਜਿੰਦਗੀ ਖਰਾਬ ਘੜੀ ਵਾਗ ਹੋ ਗਈ ਆ, @sach_sharma_786 ਨਾ ਤਾਂ ਅੱਗੇ ਵੱਧਦੀ ਆ ਤੇ ਨਾ ਹੀ ਪਿੱਛੇ।

#ਘੜੀ_  ਤੇਰੇ ਬਿਨਾਂ ਮੇਰੀ ਜਿੰਦਗੀ ਖਰਾਬ ਘੜੀ ਵਾਗ ਹੋ ਗਈ ਆ,

@sach_sharma_786 

ਨਾ ਤਾਂ ਅੱਗੇ ਵੱਧਦੀ ਆ ਤੇ ਨਾ ਹੀ ਪਿੱਛੇ।

ਉਹ ਪਹਿਲਾਂ ਹੀ ਲੱਭ ਰਹੇ ਸੀ ਬਹਾਨਾ ਕਿ ਕਿਵੇਂ ਛੱਡਿਆ ਜਾਵੇ ਸੱਚ ਨੂੰ।। @sach_sharma_786 ਤੇ ਮੈਂ ਕਹਿ ਬੈਠਾ ਮੇਰੇ ਬਿਨਾਂ ਇਕ ਵਾਰ ਰਹਿ ਕੇ ਤਾਂ ਦੇਖ।।

#sadness  ਉਹ ਪਹਿਲਾਂ ਹੀ ਲੱਭ ਰਹੇ ਸੀ ਬਹਾਨਾ ਕਿ ਕਿਵੇਂ ਛੱਡਿਆ ਜਾਵੇ ਸੱਚ ਨੂੰ।। 

@sach_sharma_786

ਤੇ ਮੈਂ ਕਹਿ ਬੈਠਾ ਮੇਰੇ ਬਿਨਾਂ ਇਕ ਵਾਰ ਰਹਿ ਕੇ ਤਾਂ ਦੇਖ।।

#sadness

5 Love

#Hopeless

#Hopeless

2 Love

ਕੈਪਟਨ ਨੇ ਨੌਕਰੀ ਲਗਾਈ ਨੀ, ਬਾਦਲ ਦੀ ਪੈਨਸ਼ਨ ਆਈ ਨੀ, ਤੇਰੇ ਮੱਟਕੇ ਚੌਕ ਦੇ ਧਰਨੇ ਨੇ।। ਮੇਰੇ ਪਿੰਡ ਦੀ ਪੱਗ ਲਾਈ ਨੀ। ਹੱਥੀ ਗਿੱਦਰ ਚਿੱਠੀ ਪਾਉਂਦੇ।। @sach_sharma_786 ਇੱਥੇ ਹੰਭਦੇ ਫਾਹੇ ਲਾਉਂਦੇ।। ਲੀਡਰ ਚੋਰ ਬੜੇ ਨੇ। ਕਿਦਾ ਚੰਡੀਗੜ੍ਹ ਮੈਂ ਆਜਾ।। ਤੈਨੂੰ ਅਲਾਟੇ ਮੌਲ ਘੁੰਮਾਜਾ।। ਨੀ ਕੰਮ ਹੋਰ ਬੜੇ ਨੇ।।

#ਲੀਡਰ_ਚੋਰ_ਬੜੇ_ਨੇ  ਕੈਪਟਨ ਨੇ ਨੌਕਰੀ ਲਗਾਈ ਨੀ,
ਬਾਦਲ ਦੀ ਪੈਨਸ਼ਨ ਆਈ ਨੀ,
ਤੇਰੇ ਮੱਟਕੇ ਚੌਕ ਦੇ ਧਰਨੇ ਨੇ।।
ਮੇਰੇ ਪਿੰਡ ਦੀ ਪੱਗ ਲਾਈ ਨੀ।
ਹੱਥੀ ਗਿੱਦਰ ਚਿੱਠੀ ਪਾਉਂਦੇ।।

@sach_sharma_786 

ਇੱਥੇ ਹੰਭਦੇ ਫਾਹੇ ਲਾਉਂਦੇ।।
ਲੀਡਰ ਚੋਰ ਬੜੇ ਨੇ।
ਕਿਦਾ ਚੰਡੀਗੜ੍ਹ ਮੈਂ ਆਜਾ।।
ਤੈਨੂੰ ਅਲਾਟੇ ਮੌਲ ਘੁੰਮਾਜਾ।।
ਨੀ ਕੰਮ ਹੋਰ ਬੜੇ ਨੇ।।

#OpenPoetry ਮੈਂ ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ, ਜੋ ਲਫਜ ਤੇਰੇ ਤੇ ਢੁੱਕ ਜਾਵੇ, @sach_sharma_786 ਜਿਹਨੂੰ ਪੜੇ ਤਾ ਸਾਰੀ ਦੁਨੀਆ ਹੀ, ਪਰ ਸਮਝ ਸਿਰਫ ਤੈਨੂੰ ਆਵੇ...

#feeling_ikala #ਵਯੰਗ #OpenPoetry  #OpenPoetry ਮੈਂ ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ,
ਜੋ ਲਫਜ ਤੇਰੇ ਤੇ ਢੁੱਕ ਜਾਵੇ,

@sach_sharma_786 

ਜਿਹਨੂੰ ਪੜੇ ਤਾ ਸਾਰੀ ਦੁਨੀਆ  ਹੀ,
ਪਰ ਸਮਝ ਸਿਰਫ ਤੈਨੂੰ ਆਵੇ...
#maa_forever

#maa_forever

39 View

Trending Topic