Raman Bedi

Raman Bedi Lives in Ludhiana, Punjab, India

If you don’t have any “professional” experience, it’s okay to list any web-writing you may have done for e-zines, blogs, etc. This at least shows that you are an active writer.

  • Latest
  • Popular
  • Video
 RAMAN BEDI

RAMAN BEDI

36 View

#friendshipGoals #dildiyangallan #silencelover #factsoflife #brokenheart #feellonely  ਰਮਨ ਬੇਦੀ

Story ਇਹ ਦੁਨੀਆ ਕਰੇ ਗੱਜਬ ਛੱਲਾਂ, ਤੂੰ ਰੱਖ ਜਿਗਰਾ ਰਹਿਣਾ ਸਿਖ ਕੱਲਾ, ਤੂੰ ਖਿੱੜਜਾ ਕੰਡਲੀ ਵਿੱਚ, ਜਿਵੇਂ ਕੰਡਿਆ ਵਿੱਚ ਗੁਲਾਬ ਕੱਲਾ।

#Heartylanguage #silencelover #brokenheart #factsoflife #feellonely #FakeLove  Story  ਇਹ ਦੁਨੀਆ ਕਰੇ ਗੱਜਬ ਛੱਲਾਂ, 
ਤੂੰ ਰੱਖ ਜਿਗਰਾ ਰਹਿਣਾ ਸਿਖ ਕੱਲਾ, 

ਤੂੰ ਖਿੱੜਜਾ ਕੰਡਲੀ ਵਿੱਚ, 
ਜਿਵੇਂ ਕੰਡਿਆ ਵਿੱਚ ਗੁਲਾਬ ਕੱਲਾ।

Story ਦਰਦ ਦਿਲਾਂ ਵਿਚ ਰੱਖ ਕੇ ਬਾਹਰੋ ਹੱਸ ਦਿੰਦੇ, ਜੇ ਕੋਈ ਪੁੱਛੇ ਹਾਲ ਤਾਂ ਵਧੀਆ ਦੱਸ ਦਿੰਦੇ।

#singlenotreadytomingle #silencelover #brokenheart #factsoflife #feellonely #FakeLove  Story ਦਰਦ ਦਿਲਾਂ ਵਿਚ ਰੱਖ ਕੇ ਬਾਹਰੋ ਹੱਸ ਦਿੰਦੇ, 
ਜੇ ਕੋਈ ਪੁੱਛੇ ਹਾਲ ਤਾਂ ਵਧੀਆ ਦੱਸ ਦਿੰਦੇ।

ਅਸੀਂ ਸੱਚੇ ਪਿਆਰਾਂ ਵਾਲੇ ਆ ਕਦੇ ਟੈਮ ਟੂਮ ਨੀ ਚੱਕੀ ਦਾ, ਕੱਪੜੇ ਮੈਲੇ ਪਾ ਲੈਨੇ ਆ ਪਰ ਦਿਲ ਨੂੰ ਸੁਥਰਾ ਰੱਖੀ ਦਾ।

#shayriloverr #Realistic #loyalty  ਅਸੀਂ ਸੱਚੇ ਪਿਆਰਾਂ ਵਾਲੇ ਆ
ਕਦੇ ਟੈਮ  ਟੂਮ ਨੀ ਚੱਕੀ ਦਾ, 

ਕੱਪੜੇ ਮੈਲੇ ਪਾ ਲੈਨੇ ਆ ਪਰ
ਦਿਲ ਨੂੰ ਸੁਥਰਾ ਰੱਖੀ ਦਾ।

ਜਿੰਨੀ ਗੁੱੜੀ ਯਾਰੀ ਅਸੀਂ ਯਾਰਾ ਤੇਰੇ ਨਾਲ ਲਗਾਈ ਏ, ਨਾ ਲਾਈ ਕਿਸੇ ਹੋਰ ਨਾਲ ਜੇ ਯਾਰਾ ਤੈਥੋਂ ਜਾਂਦੀ ਨਾ ਨਿਭਾਈ ਵੇ।

#deepfeelings  ਜਿੰਨੀ ਗੁੱੜੀ ਯਾਰੀ ਅਸੀਂ ਯਾਰਾ ਤੇਰੇ ਨਾਲ ਲਗਾਈ ਏ,
 ਨਾ ਲਾਈ ਕਿਸੇ ਹੋਰ ਨਾਲ ਜੇ ਯਾਰਾ ਤੈਥੋਂ ਜਾਂਦੀ ਨਾ ਨਿਭਾਈ ਵੇ।
Trending Topic