Sukhdarshan Singh

Sukhdarshan Singh

  • Latest
  • Popular
  • Video

ਸਫ਼ਰ ਜਿੰਦਗੀ ਦਾ ਸਫਰ ਕਦੋ ਕਿਥੇ ਮੁੱਕ ਜਾਣਾ ਕਿਸੇ ਨੂੰ ਨਹੀ ਪਤਾ ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ SUKH

#ਸ਼ਾਇਰੀ #ਸਫ਼ਰ  ਸਫ਼ਰ ਜਿੰਦਗੀ ਦਾ ਸਫਰ  ਕਦੋ ਕਿਥੇ ਮੁੱਕ ਜਾਣਾ ਕਿਸੇ ਨੂੰ ਨਹੀ ਪਤਾ 
 ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ 
SUKH

#ਸਫ਼ਰ

5 Love

ਇਕ ਮੈਂ ਚਿੜੀ ਰੱਖੀ ਉਹ ਉੱਡ ਗਈ ਇਕ ਮੈਂ ਕਾਟੋ ਪਾਲੀ ਉਹ ਭੱਜ ਗਈ ਫਿਰ ਮੈਂ ਇਕ ਰੁੱਖ ਲਾਇਆ ਦੋਨੇ ਵਾਪਸ ਆ ਗਏ ਸੁਖ

#ਸ਼ਾਇਰੀ  ਇਕ ਮੈਂ ਚਿੜੀ ਰੱਖੀ ਉਹ ਉੱਡ ਗਈ 
ਇਕ ਮੈਂ ਕਾਟੋ ਪਾਲੀ ਉਹ ਭੱਜ ਗਈ 
ਫਿਰ ਮੈਂ ਇਕ ਰੁੱਖ ਲਾਇਆ 
ਦੋਨੇ ਵਾਪਸ ਆ ਗਏ 

ਸੁਖ

ਇਕ ਮੈਂ ਚਿੜੀ ਰੱਖੀ ਉਹ ਉੱਡ ਗਈ ਇਕ ਮੈਂ ਕਾਟੋ ਪਾਲੀ ਉਹ ਭੱਜ ਗਈ ਫਿਰ ਮੈਂ ਇਕ ਰੁੱਖ ਲਾਇਆ ਦੋਨੇ ਵਾਪਸ ਆ ਗਏ ਸੁਖ

6 Love

ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ "ਚ ਜਹਿਰ ਸੀ ਪੀਂਦੇ ਤਾਂ ਮਰ ਜਾਂਦੇ ਪਰ ਨਾਂ ਪੀਂਦੇ ਤਾਂ ਵੀ ਮਰ ਜਾਂਦੇ ਬਸ ਇਹੀ ਦੋ ਮਸਲੇ ਜਿੰਦਗੀ ਭਰ ਹੱਲ ਨਾ ਹੋਏ ਨਾਂ ਨੀਂਦ ਪੂਰੀ ਹੋਈ ਨਾ ਸੁਪਣੇ ਪੂਰੇ ਹੋਏ ਵਕਤ ਨੇ ਕਿਹਾ,,,,ਕਾਸ਼ ਥੋੜਾ ਸਬਰ ਹੁੰਦਾ ਤੇ ਸਬਰ ਨੇ ਕਿਹਾ,,,,ਕਾਸ਼ ਥੋੜਾ ਸਬਰ ਹੁੰਦਾ ''ਸ਼ਿਕਾਇਤਾਂ ਤਾਂ ਬਹੁਤ ਨੇ ਐ ਜਿੰਦਗੀ ਤੇਰੇ ਨਾਲ'' ਪਰ ਚੁਪ ਇਸ ਲਈ ਆ ਕਿ ਜੋ ਦਿਤਾ ਤੂੰ ਮੈਨੂੰ ਉਹ ਵੀ ਬਹੁਤਿਆ ਨੂੰ ਨਸੀਬ ਨਹੀ ਹੁੰਦਾ ਸੁਖਦੀਪ ਸੁਖਪਾਲ ਸੁਖਦਰਸ਼ਨ ਫਤਿਹ ਗੁਰੀ

#ਵਿਚਾਰ #raaz  ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ "ਚ ਜਹਿਰ ਸੀ 
ਪੀਂਦੇ ਤਾਂ ਮਰ ਜਾਂਦੇ ਪਰ ਨਾਂ ਪੀਂਦੇ ਤਾਂ ਵੀ ਮਰ ਜਾਂਦੇ 
ਬਸ ਇਹੀ ਦੋ ਮਸਲੇ ਜਿੰਦਗੀ ਭਰ ਹੱਲ ਨਾ ਹੋਏ
ਨਾਂ ਨੀਂਦ ਪੂਰੀ ਹੋਈ ਨਾ ਸੁਪਣੇ ਪੂਰੇ ਹੋਏ 
ਵਕਤ ਨੇ ਕਿਹਾ,,,,ਕਾਸ਼ ਥੋੜਾ ਸਬਰ ਹੁੰਦਾ 
ਤੇ 
ਸਬਰ ਨੇ ਕਿਹਾ,,,,ਕਾਸ਼ ਥੋੜਾ ਸਬਰ ਹੁੰਦਾ 
''ਸ਼ਿਕਾਇਤਾਂ ਤਾਂ ਬਹੁਤ ਨੇ ਐ ਜਿੰਦਗੀ ਤੇਰੇ ਨਾਲ''
ਪਰ ਚੁਪ ਇਸ ਲਈ ਆ ਕਿ ਜੋ ਦਿਤਾ ਤੂੰ ਮੈਨੂੰ 
ਉਹ ਵੀ ਬਹੁਤਿਆ ਨੂੰ ਨਸੀਬ ਨਹੀ ਹੁੰਦਾ


ਸੁਖਦੀਪ
ਸੁਖਪਾਲ 
ਸੁਖਦਰਸ਼ਨ
ਫਤਿਹ 
ਗੁਰੀ

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ 🤔 (ਸੁਖ)

#ਸ਼ਾਇਰੀ  ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 

🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ
 🤔
(ਸੁਖ)

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ 👏ਬੱਸ ਇੰਨੇ ਜੋਗਾ ਕਰਦੇ ਮਾਲਕਾਂ👏 🤔ਲੋਕੀ ਕਹਿਣ ਏਨੇ ਜੋਗਾ ਕਿਥੇ ਸੀ 🤔 (ਸੁਖ)

5 Love

ਕਿਸਮਤ ਤੇ ਨਹੀ ਮਿਹਨਤ ਤੇ ਵਿਸ਼ਵਾਸ ਰੱਖ ਲੋਕਾਂ ਤੇ ਨਹੀ ਵਾਹਿਗੁਰੂ ਤੇ ਆਸ ਰੱਖ (ਸੁਖ)

#ਹੌਂਸਲਾ #ਸ਼ਾਇਰੀ  ਕਿਸਮਤ ਤੇ ਨਹੀ ਮਿਹਨਤ ਤੇ ਵਿਸ਼ਵਾਸ ਰੱਖ 
ਲੋਕਾਂ ਤੇ ਨਹੀ ਵਾਹਿਗੁਰੂ ਤੇ ਆਸ ਰੱਖ 

(ਸੁਖ)

ਕਈ ਵਾਰ ਅਸੀ ਬੁਰੇ ਇਸ ਲਈ ਵੀ ਬਣ ਜਾਂਦੇ ਆ ਕਿਉਕਿ ਸੱਚੀ ਗੱਲ ਮੂੰਹ ਤੇ ਕਰ ਦਿੰਦੇ ਆ (ਸੁਖ)

#ਸ਼ਾਇਰੀ  ਕਈ ਵਾਰ ਅਸੀ ਬੁਰੇ ਇਸ  ਲਈ ਵੀ ਬਣ ਜਾਂਦੇ ਆ 
ਕਿਉਕਿ ਸੱਚੀ ਗੱਲ ਮੂੰਹ ਤੇ ਕਰ ਦਿੰਦੇ ਆ 

(ਸੁਖ)

ਕਈ ਵਾਰ ਅਸੀ ਬੁਰੇ ਇਸ ਲਈ ਵੀ ਬਣ ਜਾਂਦੇ ਆ ਕਿਉਕਿ ਸੱਚੀ ਗੱਲ ਮੂੰਹ ਤੇ ਕਰ ਦਿੰਦੇ ਆ (ਸੁਖ)

5 Love

Trending Topic