Gindu Dhaliwal

Gindu Dhaliwal

ਢਿੱਪਾਂ ਵਾਲੀ (ਫਾਜਿਲਕਾ) ਪੰਜਾਬ

  • Latest
  • Popular
  • Repost
  • Video
#yaar_jigree_ksooti_degree😍 #lyricist_Gindu_dhaliwal #fan_sidhu_moosewale_de #mr_sidhu_production #king_of_pinda_wale #kisanektazindabaad
#ਦੋਗਲੇ_ #ਸ਼ਾਇਰੀ #ਕੱਲੇ

#ਦੋਗਲੇ_ ਬੰਦਿਅਾਂ_ ਨਾਲੋ #ਕੱਲੇ _ਚੰਗੇ _ਅਾਂ#onlygoodvibes#5911_records_#sidhumoosewalafans#chakk_ya_blood_pr_youth_sara_fan_aa#pindawalejatt👑#dilljitnewale#yaar_jigree_ksooti_degree😍#love_my_attitude😎

36 View

ਮਿੱਟੀ ਦੇ ਵਿੱਚ ਬੀਜ ਬਦੂਕਾ " ਦੇਸ਼ ਅਜਾਦ ਕਰਾ ਚੱਲਿਅਾ" ਛੇਵਾ ਜੋ ਦਰਿਅਾ ਨਸ਼ੇ ਦਾ " ਸੋਚ ਤੇਰੀ ਨੂੰ ਖਾ ਚੱਲਿਅਾ" ਦੇਸ਼ ਕੋਮ ਲੲੀ ਜਾਨ ਵਾਰਗੇ" ਭੁੱਲਦੇ ਜਾਦੇ ਨੇ ਪੁੱਤ ਮਾਂਵਾ ਦੇ" ਦੇਸ਼ ਚਿੜੀ ਤੇਰੀ ਸੀ ਸੋਨੇ ਦੀ " ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ " ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ ... (ਗਿੰਦੂ ਧਾਲੀਵਾਲ)

 ਮਿੱਟੀ ਦੇ ਵਿੱਚ ਬੀਜ ਬਦੂਕਾ "
ਦੇਸ਼ ਅਜਾਦ ਕਰਾ ਚੱਲਿਅਾ"
ਛੇਵਾ ਜੋ ਦਰਿਅਾ ਨਸ਼ੇ ਦਾ "
ਸੋਚ ਤੇਰੀ ਨੂੰ ਖਾ ਚੱਲਿਅਾ"
ਦੇਸ਼ ਕੋਮ ਲੲੀ ਜਾਨ ਵਾਰਗੇ"
ਭੁੱਲਦੇ ਜਾਦੇ ਨੇ ਪੁੱਤ ਮਾਂਵਾ ਦੇ"
ਦੇਸ਼ ਚਿੜੀ ਤੇਰੀ ਸੀ ਸੋਨੇ ਦੀ "
ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ "
ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ ...

(ਗਿੰਦੂ ਧਾਲੀਵਾਲ)

Dear Diary✍🏻 @Gaurav gurjar @MONIKA SINGH

14 Love

ਰੁੱਸਣਾ ਤਾ ਸਾਨੂੰ ਵੀ ਅਾੳੁਦਾਂ ਸੱਜਣਾ " ਪਰ ਫਰਕ ੲੇਨਾ " ਅਸੀ ਤੈਨੂੰ ਖੋਣ ਤੋ ਡਰਦੇ ਅਾ ... (ਗਿੰਦੂ ਧਾਲੀਵਾਲ)

#ਵਿਚਾਰ  ਰੁੱਸਣਾ ਤਾ ਸਾਨੂੰ ਵੀ ਅਾੳੁਦਾਂ ਸੱਜਣਾ "

ਪਰ ਫਰਕ ੲੇਨਾ "

ਅਸੀ ਤੈਨੂੰ ਖੋਣ ਤੋ ਡਰਦੇ ਅਾ ...


(ਗਿੰਦੂ ਧਾਲੀਵਾਲ)

true love Ishita 😊 @Zarna dayma

9 Love

ਸ.ਭਗਤ ਸਿੰਘ ਰਾਜ ਗੁਰੂ .. ਸਖਦੇਵ ... ਅਮਰ ਸ਼ਹੀਦ ਦੇਸ਼ ਨੂੰ ਅਜਾਦ ਕਰਾੳੁਣ ਵਾਲੇ " ੲਿਹਨਾ ਅਮਰ ਸ਼ਹੀਦਾ ਦੇ ਬਲੀ ਦਾਨ ਨੂੰ ਕੋਟਿ ਕੋਟਿ ਪ੍ਰਨਾਮ ਜੈ ਹਿੰਦ ... ੲਿਨਕਲਾਬ ਜਿੰਦਾਬਾਦ (ਗਿੰਦੂ ਧਾਲੀਵਾਲ)

#Talk  ਸ.ਭਗਤ ਸਿੰਘ 
ਰਾਜ ਗੁਰੂ ..
ਸਖਦੇਵ ...

ਅਮਰ ਸ਼ਹੀਦ

ਦੇਸ਼ ਨੂੰ ਅਜਾਦ ਕਰਾੳੁਣ ਵਾਲੇ " ੲਿਹਨਾ 

ਅਮਰ ਸ਼ਹੀਦਾ 

ਦੇ ਬਲੀ ਦਾਨ ਨੂੰ ਕੋਟਿ ਕੋਟਿ ਪ੍ਰਨਾਮ 

ਜੈ ਹਿੰਦ ...

ੲਿਨਕਲਾਬ ਜਿੰਦਾਬਾਦ 
(ਗਿੰਦੂ ਧਾਲੀਵਾਲ)

ਅਮਰ ਸ਼ਹੀਦ ਸ.ਭਗਤ.ਸਿੰਘ ...ਸੂਰਮੇ ਮਰਦੇ ਨਹੀ ਬੱਲਿਅਾ. ਜਹਾਨ ਤੇ ਅਮਰ ਹੋ ਜਾਦੇ ... Ishita 😊 @Ashutosh2608 @Zarna dayma TANIYA AGARWAL (KUKU) @Sonam Sharma

14 Love

plz sabi ko request hai kall ...janta calfue me inn ki bat jrur sune ...our iss ka palan kre ...plz plz dosto ..yeh hmm sbb ka farz hai ....

#India_Welcomes_Trump  plz sabi ko request hai  
kall ...janta calfue me 
inn ki bat jrur sune ...our iss ka palan kre ...plz 
plz dosto ..yeh hmm sbb ka farz hai ....

#India_Welcomes_Trump @MONIKA SINGH Dear Diary✍🏻

14 Love

Trending Topic