#shayar anmol

#shayar anmol

#trust in love Instagram #shayar Anmol

  • Latest
  • Popular
  • Video

mohabbat se judha

mohabbat se judha

Tuesday, 25 January | 07:30 pm

17 Bookings

Expired
#shayar_anmol_ #WoTil

#5LinePoetry ਖੇਲ ਸੀ ਸਾਰਾ ਹੁਸਣਾ ਦਾ ਮੋਹੱਬਤ ਮੇਰੀ ਹਾਰ ਗਈ ਤੂੰ ਪਿਆਰ ਲੱਬੂ ਦਾ ਸਮਝਿਆ ਨਹੀਂ ਮੈਨੂੰ ਕਮੀ ਤੇਰੀ ਹੀ ਮਾਰ ਗਈ ਮੈਨੂੰ ਕਮੀ ਤੇਰੀ ਹੀ ਮਾਰ ਗਈ ©#shayar anmol

#5LinePoetry  #5LinePoetry ਖੇਲ ਸੀ ਸਾਰਾ ਹੁਸਣਾ ਦਾ

ਮੋਹੱਬਤ ਮੇਰੀ ਹਾਰ ਗਈ

ਤੂੰ ਪਿਆਰ ਲੱਬੂ ਦਾ ਸਮਝਿਆ ਨਹੀਂ

ਮੈਨੂੰ ਕਮੀ ਤੇਰੀ ਹੀ ਮਾਰ ਗਈ

ਮੈਨੂੰ ਕਮੀ ਤੇਰੀ ਹੀ ਮਾਰ ਗਈ

©#shayar anmol

ਤੇਰੇ ਪਿੰਡ ਦੇ ਰਾਹਾਂ ਨੂੰ ਸੱਜਦਾ ਜਿਹਾ ਕਰ ਆਉਂਦੇ ਹਾਂ ਰੱਬ ਜਾਣਦਾ ਵੇ ਸੱਜਣਾਂ ਅਸੀਂ ਕਿੰਨਾ ਤੈਨੂੰ ਚਾਉਂਦੇ ਹਾਂ ©#shayar anmol

#LastDay  ਤੇਰੇ ਪਿੰਡ ਦੇ ਰਾਹਾਂ ਨੂੰ ਸੱਜਦਾ ਜਿਹਾ ਕਰ ਆਉਂਦੇ ਹਾਂ 

ਰੱਬ ਜਾਣਦਾ ਵੇ ਸੱਜਣਾਂ ਅਸੀਂ ਕਿੰਨਾ ਤੈਨੂੰ ਚਾਉਂਦੇ ਹਾਂ

©#shayar anmol

#LastDay

9 Love

ਤੁਸੀਂ ਮਾਲਕ ਹੁਸਣਾ ਦੇ ਅਸੀਂ ਫੱਕਰ ਫ਼ਕੀਰੀ ਕਰਦੇ ਹਾਂ ਕਦੇ ਨੇੜੇ ਹੀ ਜੋ ਆਇਆ ਨਹੀਂ ਓਹਦੇ ਦੂਰ ਜਾਣ ਤੋਂ ਡਰਦੇ ਹਾਂ ©#shayar anmol

#eveningtea  ਤੁਸੀਂ ਮਾਲਕ ਹੁਸਣਾ ਦੇ

ਅਸੀਂ ਫੱਕਰ ਫ਼ਕੀਰੀ ਕਰਦੇ ਹਾਂ

ਕਦੇ ਨੇੜੇ ਹੀ ਜੋ ਆਇਆ ਨਹੀਂ

ਓਹਦੇ ਦੂਰ ਜਾਣ ਤੋਂ ਡਰਦੇ ਹਾਂ

©#shayar anmol

ਕੋਈ ਮਜ਼ਬੂਰੀਆਂ ਨਹੀਂ ਹੁੰਦੀਆਂ ਮਿੱਤਰਾ ਜਦੋਂ ਛੱਡ ਕੇ ਜਾਣਾ ਹੋਵੇ ਤਾਂ ਲੱਖ ਬਹਾਨੇ ਲੱਭ ਲੈਂਦੀਆਂ ਨੇ ©#shayar anmol

#coldnights  ਕੋਈ ਮਜ਼ਬੂਰੀਆਂ ਨਹੀਂ ਹੁੰਦੀਆਂ ਮਿੱਤਰਾ

ਜਦੋਂ ਛੱਡ ਕੇ ਜਾਣਾ ਹੋਵੇ ਤਾਂ ਲੱਖ ਬਹਾਨੇ ਲੱਭ ਲੈਂਦੀਆਂ ਨੇ

©#shayar anmol
Trending Topic