Fateh Deep Singh

Fateh Deep Singh Lives in Barnala, Punjab, India

follow me insta-sardarfatehdeepsingh

  • Latest
  • Popular
  • Repost
  • Video

ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ, ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ। ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ, ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ । ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ, ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ ✍ਫਤਹਿ✍ ©Fateh Deep Singh

#bhagatsingh  ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ,
ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ।
ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ,
ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ ।
ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ,
ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ
 ✍ਫਤਹਿ✍

©Fateh Deep Singh

ਸਹੀਦ-ਏ-ਆਜਮ -ਸਰਦਾਰ ਭਗਤ‌ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ🙏 #bhagatsingh

11 Love

#NeverForget1984 #myvoice
#roohdiawazz #BeatMusic #Punjabi

#Punjabi #roohdiawazz #BeatMusic निज़ाम खान ✍️ @Neeraj @sraj midnight writer Ruchika @PREETI AGGARWAL

47 View

#Shayar♡Dil☆ #Punjabipoetry #Quotes

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ। ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ, ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ । ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ, ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ। ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ, ਆਪਣੀ ਕੌਮ ਦੀਆਂ ਦਾਸਤਾਨਾਂ ਤੋਂ। ਸਿਰ ਝੁਕਾ ਕੇ ਵਾਰੇ ਜਾਵਾਂ ਮੈ, ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ। ✍ਫਤਹਿ✍

 ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ,
ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ।
ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ,
ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ ।
ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ,
ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ।
ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ,
ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।
ਸਿਰ ਝੁਕਾ ਕੇ ਵਾਰੇ ਜਾਵਾਂ ਮੈ,
ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ।
✍ਫਤਹਿ✍

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ। ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ, ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ । ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ, ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ। ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ, ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।

11 Love

#Alap

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ ਥੱਲੇਂਓ ਦੀ ਲੰਘ ਗਏ ਪਾਣੀਆਂ‌ ਦੇ‌ ਨੀਰ। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ। #Alap @Sujata jha निज़ाम खान ✍️ @sraj..midnight writer @mirrorsouls_sqsh Ruchika

275 View

Trending Topic