official_bawa_

official_bawa_ Lives in Ludhiana, Punjab, India

love sardaari❤ follow me on instagram👇 https://instagram.com/official_bawa_?igshid=1kubeysv2k9t9

  • Latest
  • Popular
  • Video
#bawa  @official_bawa_
(insta) @bawa_pb_10_walla
(tiktok)

#bawa

42 View

ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ… ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।।

#ਮਾਂ_ਬੋਲੀ #ਪੰਜਾਬੀ #ਸ਼ਾਇਰੀ  ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ… ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।।

ਉਮਰਾਂ ਦੀ ਸਾਂਝ ਦਾ ’ਵਾਅਦਾ’ ਹੋਵੇ ਕੀਤਾ ਸਾਂਝਾ ਹਰ ਅਰਮਾਨ ਹੋਵੇ, ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ ਭਾਵੇਂ ਜੱਗ ਹੋਵੇ ਜਾਂ ਸਮਸ਼ਾਨ ਹੋਵੇ।।

#ਸ਼ਾਇਰੀ #ਕਲਪਨਾ #ਯਾਰੀ #ਖਾਆਬ #ਬਾਵਾ  ਉਮਰਾਂ ਦੀ ਸਾਂਝ ਦਾ ’ਵਾਅਦਾ’ ਹੋਵੇ ਕੀਤਾ
ਸਾਂਝਾ ਹਰ ਅਰਮਾਨ ਹੋਵੇ,
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ
ਭਾਵੇਂ ਜੱਗ ਹੋਵੇ ਜਾਂ ਸਮਸ਼ਾਨ ਹੋਵੇ।।

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ, ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ.. ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ, ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..

#zindavaad_dosti #ਸ਼ਾਇਰੀ #Friendship #meri_yaari #Yaari  ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..

ਹੋਇਆ ਸਬ ਤੌਂ ਇਹ ਖਾਸ ਨਾ ਇਹ ਆਂਮ ਲਗਦਾ ਏ .. !! ਦੁਨੀਆ ਦਾ ਸਬ ਤੋ ਸੋਹਣਾ ਲਫਜ਼ ਮੈਨੂ ਤੇਰਾ ਨਾਮ ਲਗਦਾ ਏ .. !!

 ਹੋਇਆ ਸਬ ਤੌਂ ਇਹ ਖਾਸ
ਨਾ ਇਹ ਆਂਮ ਲਗਦਾ ਏ .. !!
ਦੁਨੀਆ ਦਾ ਸਬ ਤੋ ਸੋਹਣਾ ਲਫਜ਼
ਮੈਨੂ ਤੇਰਾ ਨਾਮ ਲਗਦਾ ਏ .. !!

#ਖ਼ਾਲਿਪਨ #ਸ਼ਾਇਰੀ #ਪੰਜਾਬੀ

3 Love

#sidhumosewalla #official_bawa_ #ghaintsong #sardaari
Trending Topic