Happy Taranwaliya

Happy Taranwaliya

Writer of punjabi poetry follow me on insta @happy_taranwaliya

  • Latest
  • Popular
  • Video

ਉਹ ਮਿਲੀ ਪਰ ਉਹਦੇ ਵਰਗਾ ਕੋਈ ਮਿਲਿਆ ਹੀ ਨਹੀਂ @happy_taranwaliya..✍🏽

 ਉਹ ਮਿਲੀ 
ਪਰ ਉਹਦੇ ਵਰਗਾ ਕੋਈ ਮਿਲਿਆ ਹੀ ਨਹੀਂ 
                           

   @happy_taranwaliya..✍🏽

ਬੇ-ਫਿਕਰੀ ਚ ਲੰਗੇ ਜੋ ਦਿਨ ਉਹ ਖਰਾਬ ਲਿਖਦਾਂ ਜੋ ਉਥੇ ਜਾਕੇ ਦੇਨੇ ਜਿੰਦਗੀ ਦੇ ਕਲੇ ਕਲੇ ਮੈਂ ਹਿਸਾਬ ਲਿਖਦਾਂ ਬਹੁਤ ਕੁਝ ਪਿਆ ਮੇਰੇ ਪੁਠੇ ਜਹੇ ਦਿਮਾਗ ਚ ਜੀ ਕਰਦਾ ਏ ਰਬਾ ਦੌਰ ਬੀਤਿਆਂ ਦੇ ਉਤੇ ਕੋਈ ਕਿਤਾਬ ਲਿਖਦਾਂ @happy_taranwLiya..✍🏽

#happy_taranwaliya  ਬੇ-ਫਿਕਰੀ ਚ ਲੰਗੇ ਜੋ ਦਿਨ ਉਹ ਖਰਾਬ ਲਿਖਦਾਂ 
ਜੋ ਉਥੇ ਜਾਕੇ ਦੇਨੇ ਜਿੰਦਗੀ ਦੇ ਕਲੇ ਕਲੇ ਮੈਂ ਹਿਸਾਬ ਲਿਖਦਾਂ
ਬਹੁਤ ਕੁਝ ਪਿਆ ਮੇਰੇ ਪੁਠੇ ਜਹੇ ਦਿਮਾਗ ਚ 
ਜੀ ਕਰਦਾ ਏ ਰਬਾ ਦੌਰ ਬੀਤਿਆਂ ਦੇ ਉਤੇ ਕੋਈ ਕਿਤਾਬ ਲਿਖਦਾਂ

                 @happy_taranwLiya..✍🏽

ਮਿਹਰਕਰੀਨਾਨਕਾਂ #happy_taranwaliya..✍🏽 @Sachika Gupta @Kalyani Shukla @Divya Joshi @Deepa Rajput @Sahiba Sridhar

14 Love

ਉਹਦੇ ਹਥੋਂ ਲਿਖੀ ਹੋਈ ਮੌਤ ਸਾਡੀ ਅਜ ਉਹਦੀਆਂ ਕਿਤਾਬਾਂ ਵਿਚ ਫਿਰਾਂ ਲਬਦਾ ਮੈਨੂੰ ਕੀ ਪਤਾ ਸੀ ਇਹ ਮਜਾਕ ਸੀ ਉਹਦਾ ਜਾਂ ਸੀ ਪੈਗਾਮ ਰਬ ਦਾ @happy_taranwaliya..✍🏽

 ਉਹਦੇ ਹਥੋਂ ਲਿਖੀ ਹੋਈ ਮੌਤ ਸਾਡੀ 
ਅਜ ਉਹਦੀਆਂ ਕਿਤਾਬਾਂ ਵਿਚ ਫਿਰਾਂ ਲਬਦਾ 
ਮੈਨੂੰ ਕੀ ਪਤਾ ਸੀ ਇਹ ਮਜਾਕ ਸੀ ਉਹਦਾ 
ਜਾਂ ਸੀ ਪੈਗਾਮ ਰਬ ਦਾ 

                          @happy_taranwaliya..✍🏽

ਕੋਈ ਆਇਆ ਏ ਜਾ ਮਿਲ ਲੈ ਉਹਨੂੰ ਤੇਰੇ ਘਰ ਦੇ ਬਾਹਰ ਕੋਈ ਉਡੀਕ ਰਿਹਾ ਏ ਸ਼ਾਇਦ ਕੋਈ ਸ਼ੁਬ ਸੁਨੇਹਾ ਹੋਵੇ ਤੇਰੇ ਖਾਅਬਾਂ ਦਾ @happy taranwaliya..✍🏽

#happy_taranwaliya  ਕੋਈ ਆਇਆ ਏ ਜਾ ਮਿਲ ਲੈ ਉਹਨੂੰ 
ਤੇਰੇ ਘਰ ਦੇ ਬਾਹਰ ਕੋਈ ਉਡੀਕ ਰਿਹਾ ਏ 
ਸ਼ਾਇਦ ਕੋਈ ਸ਼ੁਬ ਸੁਨੇਹਾ ਹੋਵੇ 
ਤੇਰੇ ਖਾਅਬਾਂ ਦਾ 

                           @happy taranwaliya..✍🏽

Waheguru ji mehar karna nimane te , #happy_taranwaliya..✍🏽 @Sachika Gupta @Kalyani Shukla @Divya Joshi @Balakrishna

2 Love

Humne khudaa kya keh diya unko har galti ka mohtaaj kar diya humko @happy taranwaliya..✍🏽

 Humne khudaa kya keh 
diya unko 
har galti ka mohtaaj kar 
diya humko

@happy taranwaliya..✍🏽

ਇਕ ਦੂਜੇ ਨਾਲ ਰਹਿਕੇ ਜੀਨਾ ਹੀ ਔਖਾ ਏ ਉਂਝ ਮੌਤ ਨੂੰ ਤਾਂ ਅਸੀ ਰੋਝ ਮਿਲਦੇ ਆ ਗਲ ਸੁਨ ਹੁਨ ਤੂੰ ਏਥੇ ਨਾ ਆਇਆ ਕਰ ਕਹਿੰਦੀ ਕਿਉਂ , ਮੈਂ ਕਿਹਾ ਸਾਡੇ ਕਿਹੜਾ ਰਿਸ਼ਤੇ ਦਿਲਦੇ ਆ @happy taranwaliya..✍🏽

 ਇਕ ਦੂਜੇ ਨਾਲ ਰਹਿਕੇ ਜੀਨਾ ਹੀ ਔਖਾ ਏ 
ਉਂਝ ਮੌਤ ਨੂੰ ਤਾਂ ਅਸੀ ਰੋਝ ਮਿਲਦੇ ਆ  
ਗਲ ਸੁਨ ਹੁਨ ਤੂੰ ਏਥੇ ਨਾ ਆਇਆ ਕਰ ਕਹਿੰਦੀ ਕਿਉਂ ,
ਮੈਂ ਕਿਹਾ ਸਾਡੇ ਕਿਹੜਾ ਰਿਸ਼ਤੇ ਦਿਲਦੇ ਆ  
             @happy taranwaliya..✍🏽
Trending Topic