tags

New writer synonym Status, Photo, Video

Find the latest Status about writer synonym from top creators only on Nojoto App. Also find trending photos & videos about writer synonym.

  • Latest
  • Popular
  • Video

ਥੁੱਕ ਕੇ ਚੱਟਣਾ ਕੰਮ ਹੈ ਦੋਗਲੇ ਬੰਦੇ ਦਾ, ਅਸੀਂ ਜਿਸ ਨੂੰ ਇੱਕ ਵਾਰ ਬੁਲਾਉਣਾ ਛੱਡ ਦੇਈਏ, ਮੁੜਕੇ ਉਸਦੀ ਸਕਲ ਤਾਂ ਕੀ, ਅਸੀਂ ਉਸਦਾ ਸਟੇਟਸ ਵੀ ਨਹੀਂ ਦੇਖਦੇ..ਦੀਪ ©Deep Dhaliwal Moga

#Motivational #writer  ਥੁੱਕ ਕੇ ਚੱਟਣਾ ਕੰਮ ਹੈ ਦੋਗਲੇ ਬੰਦੇ ਦਾ,
ਅਸੀਂ ਜਿਸ ਨੂੰ ਇੱਕ ਵਾਰ ਬੁਲਾਉਣਾ ਛੱਡ ਦੇਈਏ,
ਮੁੜਕੇ ਉਸਦੀ ਸਕਲ ਤਾਂ ਕੀ, 
ਅਸੀਂ ਉਸਦਾ ਸਟੇਟਸ ਵੀ ਨਹੀਂ ਦੇਖਦੇ..ਦੀਪ

©Deep Dhaliwal Moga

#writer

11 Love

#गुलाबी #writer #लव  #गुलाबी

गुलाबी नगरी में ख्वाब लिखूं,
ख्वाबों में उसका नाम लिखूं,
उसको तो लिख दूं मैं अप्सरा, 
खुद को एक शख्स आम लिखूं|

©शर्मा निखिल

#writer

135 View

ਮੈਂ ਗਿਣੇ ਨਹੀਂ ਕਦੇ, ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ ©Deep Dhaliwal Moga

#Motivational #writer  ਮੈਂ ਗਿਣੇ ਨਹੀਂ ਕਦੇ,
ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ

©Deep Dhaliwal Moga

#writer

15 Love

ਇਹ ਦਿਲ ਬੜੀ ਬੇਬੱਸ ਚੀਜ਼ ਆ, ਦੇਖਦਾ ਸਭ ਨੂੰ ਆ ਲੱਭਦਾ ਬੱਸ ਤੈਨੂੰ ਆ..ਦੀਪ ©Deep Dhaliwal Moga

#Motivational #writer  ਇਹ ਦਿਲ ਬੜੀ ਬੇਬੱਸ ਚੀਜ਼ ਆ,
ਦੇਖਦਾ ਸਭ ਨੂੰ ਆ ਲੱਭਦਾ ਬੱਸ ਤੈਨੂੰ ਆ..ਦੀਪ

©Deep Dhaliwal Moga

#writer

16 Love

(ਕੋਈ ਹੈ) ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !! ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!! ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !! ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !! ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !! ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !! ©ਕਰਨ ਸਿੱਧੂ

#ਪਿਆਰ #writer  (ਕੋਈ ਹੈ)

ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !!
 ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!!
ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !!
 ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !!
ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! 
ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !!
ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! 
ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !!

©ਕਰਨ  ਸਿੱਧੂ

#writer

12 Love

ਕੀ ਦਿਨ ਕੀ ਦੁਪਹਿਰ, ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।। ਕਦੋਂ ਤੇ ਕਿੱਥੇ ਮਿਲੇ, ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।। ਜੋ ਕੱਠਿਆਂ ਆਪਾਂ ਦੇਖੇ, ਉਹ ਖ਼ਵਾਬ ਲਿਖਦਾ ਰਹਿੰਦਾ ਆ।। ਸੋਚੀਂ ਨਾ ਕੇ ਐਵੇ ਅੱਖਰ ਜੋੜਦਾ, ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।। ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ, ਤੇਰੇ ਮੇਰੇ ਇੱਸ਼ਕ ਦੀ ਕਿਤਾਬ, ਲਿਖਦਾ ਰਹਿੰਦਾ ਆ।। ©ਕਰਨ ਸਿੱਧੂ

#ਪਿਆਰ #writer  ਕੀ ਦਿਨ ਕੀ ਦੁਪਹਿਰ,
ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।।
ਕਦੋਂ ਤੇ ਕਿੱਥੇ ਮਿਲੇ,
ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।।
ਜੋ ਕੱਠਿਆਂ ਆਪਾਂ ਦੇਖੇ,
ਉਹ ਖ਼ਵਾਬ ਲਿਖਦਾ ਰਹਿੰਦਾ ਆ।।
ਸੋਚੀਂ ਨਾ ਕੇ ਐਵੇ ਅੱਖਰ ਜੋੜਦਾ,
ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।।
ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ,
ਤੇਰੇ ਮੇਰੇ ਇੱਸ਼ਕ ਦੀ ਕਿਤਾਬ,
 ਲਿਖਦਾ ਰਹਿੰਦਾ ਆ।।

Trending Topic