tags

New chai ki kavita Status, Photo, Video

Find the latest Status about chai ki kavita from top creators only on Nojoto App. Also find trending photos & videos about chai ki kavita.

  • Latest
  • Popular
  • Video

ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ, ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ, ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ। ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ, ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ, ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ, ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ। ©ਕਰਨ ਸਿੱਧੂ

#ਪਿਆਰ #chai  ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ,
ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ,
ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ,
ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ।
ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ,
ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ,
ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ,
ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ।

©ਕਰਨ  ਸਿੱਧੂ

#chai

12 Love

#शायरी

chai

63 View

#Quotes #chai  “When you give joy to other people, you get more joy in return. You should give a good thought to the happiness that you can give out.”

©Quotes_of_the_day

#chai

126 View

#शायरी #chai  एक तू ही है जिसने 
वक्त के साथ रंग नहीं बदला।

©Meenakshi

#chai

126 View

#chai  पापी पेट को भरने में मेहनत नहीं लगती है जितनी इसको घटाने में लगती है

©एज़ाज़ बेबाक़

#chai

108 View

ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ.. ✍️ਦੀਪ ©Deep Dhaliwal Moga

#Motivational #chai  ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ.. ✍️ਦੀਪ

©Deep Dhaliwal Moga

#chai

13 Love

Trending Topic