tags

Best ਵਿਚ Shayari, Status, Quotes, Stories

Find the Best ਵਿਚ Shayari, Status, Quotes from top creators only on Nojoto App. Also find trending photos & videos.

  • 125 Followers
  • 269 Stories
  • Video
  • Latest
  • Popular
#ਬੇਵਫਾਈ #ਮਜਬੂਰੀ #ਵਿਚਾਰ #ਵਿਚ
#ਨਜੋਟੋ_ਪੰਜਾਬੀ #ਪੰਜਾਬੀ #ਸ਼ਾਇਰੀ #ਵਿਚਾਰ #ਲੇਖਕ #ਕਦੇ
#ਗਗਨ_ਜਵੰਧਾ  ਦਹਿਸ਼ਤਗਰਦੀ ਕਿਰਦਾਰਾਂ ਵਿੱਚ ਹੈ ਹੋਰ ਨਹੀਂ ਕੁਛ ਸਾਡੇ ਕੋਲ
ਨਿਗਾ ਸਾਡੀ ਬਸ ਵਾਰਾਂ ਵਿਚ ਹੈ ਹੋਰ ਨਹੀਂ ਕੁਝ ਸਾਡੇ ਕੋਲ
ਰਿਸਤਾ ਕਿਹੜਾ ਕਿੰਨਾ ਨਫਾ ਹੈ ਦਿੰਦਾ ਬਸ ਏਹੀ ਤੱਕਦੇ ਰਹਿੰਦੇ ਹਾਂ
ਨਫਰਤ ਸਾਡੇ ਪਿਆਰਾਂ ਵਿਚ ਹੈ ਹੋਰ ਨਹੀਂ ਕੁਝ ਸਾਡੇ ਕੋਲ
#ਗਗਨ_ਜਵੰਧਾ

ਦਹਿਸ਼ਤਗਰਦੀ ਕਿਰਦਾਰਾਂ ਵਿੱਚ ਹੈ ਹੋਰ ਨਹੀਂ ਕੁਛ ਸਾਡੇ ਕੋਲ ਨਿਗਾ ਸਾਡੀ ਬਸ ਵਾਰਾਂ ਵਿਚ ਹੈ ਹੋਰ ਨਹੀਂ ਕੁਝ ਸਾਡੇ ਕੋਲ ਰਿਸਤਾ ਕਿਹੜਾ ਕਿੰਨਾ ਨਫਾ ਹੈ ਦਿੰਦਾ ਬਸ ਏਹੀ ਤੱਕਦੇ ਰਹਿੰਦੇ ਹਾਂ ਨਫਰਤ ਸਾਡੇ ਪਿਆਰਾਂ ਵਿਚ ਹੈ ਹੋਰ ਨਹੀਂ ਕੁਝ ਸਾਡੇ ਕੋਲ #ਗਗਨ_ਜਵੰਧਾ

30 View