tags

Best ਯਾਰ Shayari, Status, Quotes, Stories

Find the Best ਯਾਰ Shayari, Status, Quotes from top creators only on Nojoto App. Also find trending photos & videos about ਯਾਰੀ ਤੋੜ ਦੇਣੀ, ਯਾਰੀ ਸ਼ਾਇਰੀ, ਯਾਰੀ ਸਟੇਟਸ.

  • 91 Followers
  • 122 Stories
  • Video
  • Latest
  • Popular
#ਯਾਦਾਂ #ਯਾਰ #Videos

#ਯਾਦਾਂ #ਯਾਰ ਦੀਆ

108 View

#ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #ਸ਼ਾਇਰੀ #ਤੇਰੇ #ਪਾਤਰ #ਤੂੰ
#ਸ਼ਾਇਰੀ #ਯਾਰ

#ਯਾਰ ਖੁਸ਼ ਰਹਿਣ

78 View

#ਯਾਰ

#ਯਾਰ ਹੀ ਰੱਬ

1,284 View

#nojotoludhiana #poem

ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ, ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ। ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ, ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ। ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ, ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ। ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ, ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।

36 View