tags

Best ਤੇਰੇ Shayari, Status, Quotes, Stories

Find the Best ਤੇਰੇ Shayari, Status, Quotes from top creators only on Nojoto App. Also find trending photos & videos.

  • 478 Followers
  • 1111 Stories
  • Video
  • Latest
  • Popular
#ਤੇਰੇ #ਬੋਲ #ਹਰ #ਇਕ
#ਵਿਚਾਰ #ਤੇਰੇ #ਸਾਥ #ਲਈ
#ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #ਸ਼ਾਇਰੀ #ਤੇਰੇ #ਪਾਤਰ #ਤੂੰ
#Punjabi #Hindi #poem  🌑 ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ,
ਕਰਿਆ ਕਰ ਫਿਕਰ ਭੋਰਾ ਤਾਂ,
ਮੇਰੇ ਅੱਖਾਂ ਚ ਪੈਂਦੀ ਰੜਕ ਦੀਆਂ।।

ਬੇਪਰਵਾਹੀਆਂ ਤੇਰੀਆਂ ਸੱਜਣਾ,
ਦਿਨੋਂ ਦਿਨ ਬੱਧਦੀਆਂ ਜਾਂਦੀਆਂ ਨੇ,, 
ਤੇਰੇ ਦਿਤੀਆਂ ਏ ਜੁਦਾਈਆਂ,
ਪਲ ਪਲ ਮੈਨੂੰ ਖਾਂਦੀਆਂ ਨੇ,,
ਪਤਾ ਨਈਂ ਕਦੇ ਮੇਲ ਹੋਣਗੇ,
ਰੂਹਾਂ ਮਿਲਨੇ ਨੂੰ ਤੜਪਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।।

ਪਿਆਰ ਤੇਰੇ ਦੇ ਝੋਕੇ ਸੱਜਣਾ,
ਅੱਜਕਲ ਮੱਠੇ ਹੋ ਗਏ ਨੇ,,
ਸਾਨੂੰ ਤੂੰ ਇਕ ਪਾਸੇ ਕਰਿਆ,
ਤੈਨੂੰ ਸੱਜਣ ਬੇਗਾਨੇ ਮੋਹ ਗਏ ਨੇ,,
ਦਸ ਤੂੰ ਨ੍ਹਾਂ ਕਿਉਂ  ਕਰਦਾ ਗੱਲਾਂ,
ਤੇਰੇ ਮੇਰੇ ਚ ਪਏ ਫਰਕ ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।

ਹੜੀਆਂ ਦਾ ਮੈਂ ਪਿੰਜਰ ਬਣਿਆ,
ਸਾਹ ਵੀ ਪੁੱਛ ਪੁੱਛ ਚਲਦੇ ਨੇ,
ਪਿਆਰ ਤੇਰੇ ਦੀ ਲਾਲੀ ਮੁਕੀ,
ਜਿੰਦਗੀ ਦੇ ਪਰਛਾਂਵੇ ਢਲਦੇ ਨੇ,
ਏ ਵੀ ਤੂੰ ਹੁਣ ਕੱਢ ਕੇ ਲੈਜਾ,
ਜੋ ਬਚੀਆਂ ਬੂੰਦਾਂ ਰਕ਼ਤ(ਰੱਤ) ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਜੀਵਨ ਦੇ ਹਿੱਸੇ ਦੇ ਵਕਤ ਦੀਆਂ।।
ਸਰਾਂ

ਜੀਣਾ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ__ ਤੈਨੂੰ ਜਿੰਦਗੀ ਆਪਣੀ ਆਖ ਸਕਾਂ, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ_

27 View

#ਤੇਰੇ  😢  ਤੇਰੇ ਛੱੱਡ ਜਾਨ ਮਗਰੌ

#ਤੇਰੇ ਛੱਡ ਜਾਣ ਪਿੱਛੌ#

30 View