tags

Best ਤੋਂ Shayari, Status, Quotes, Stories

Find the Best ਤੋਂ Shayari, Status, Quotes from top creators only on Nojoto App. Also find trending photos & videos.

  • 311 Followers
  • 732 Stories
  • Video
  • Latest
  • Popular
#ਵਿਚਾਰ #ਤੋਂ #ਦਿਲ #ਤੂੰ #ਲਹਿ #ਹੀ
#ਵਿਸ਼ਵਾਸ਼ #ਜ਼ਿਆਦਾ #ਜ਼ਰੂਰਤ #ਕੀਤਾ #ਤੋਂ #Quotes
#nojotoludhiana #poem

ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ, ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ। ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ, ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ। ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ, ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ। ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ, ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।

36 View

#nojotoludhiana

ਕਿੱਦਾਂ ਦਾ ਚੱਲ ਰਿਹਾ ਇਹ ਦੌਰ ਹੈ, ਸੱਭ ਨੂੰ ਇੱਕ ਦੁੱਜੇ ਤੋਂ, ਅੱਗੇ ਵੱਧਣ ਦੀ ਓ ਹੌੜ ਹੈ। ਪੈਸੇ ਤੋਂ ਅਲਾਵਾ, ਨਾ ਕਿਸੇ ਨੂੰ ਕਿਸੇ ਦੀ ਲੋੜ ਹੈ। ਪਰ ਹਾਂ ਜੇ ਮਤਲਬ ਕੱਢਣਾ ਪੈ ਜਾਵੇ, ਤਾਂ ਫਿਰ ਤਾਂ ਗੱਲ ਹੋਰ ਹੈ। ਖੂਨ ਦੇ ਰਿਸ਼ਤਿਆਂ ਦੇ ਨਾਲ ਲੜ ਕੇ

48 View

#Heart #words  ਗੱਲਾਂ ਮੂੰਹਾਂ ਨਾਲ ਨੀਂ ਸ਼ੁਰੂ ਤਾਂ ਰੂਹਾਂ ਨਾਲ ਹੀ ਹੁੰਦੀਆਂ ਨੇ,ਸਭ ਤੋਂ ਪਹਿਲਾਂ ਨੈਣ ਆਪਸ ਵਿੱਚ ਗੱਲਾਂ ਕਰਦੇ ਨੇ ਫਿਰ ਸਿਗਨਲ ਦਿਲ ਵੱਲ ਜਾਂਦਾ ਏ ਅਕਸਰ ਦਿਲ ਵਾਲੀਆਂ ਵੀ ਸਾਰੀਆਂ ਨੀਂ ਦੱਸ ਹੁੰਦੀਆਂ ਸਹਾਰਾ ਦਿਮਾਗ ਦਾ ਵੀ ਲੈਣਾਂ ਪੈਂਦਾ ਫਿਰ ਆਖਿਰ ਤੇ ਜਾ ਕੇ ਬੁੱਲ੍ਹ ਤੇ ਜੀਭ ਰਲ ਕੇ ਜੋ ਸ਼ਬਦ ਬਣਾਉਂਦੇ ਨੇ ਉਹਨਾਂ ਨੂੰ ਗੱਲਾਂ ਕਹਿੰਦੇ ਨੇ ਤੇ ਫਿਰ ਇਹ ਆਖਰੀ ਵਿਦਾ ਲੈਣ ਤੋਂ ਬਾਅਦ ਵੀ ਨੀ ਮੁੱਕਦੀਆਂ~

#words #Heart ~

40 View