tags

Best ਨਾਲ Shayari, Status, Quotes, Stories

Find the Best ਨਾਲ Shayari, Status, Quotes from top creators only on Nojoto App. Also find trending photos & videos.

  • 462 Followers
  • 1083 Stories
  • Video
  • Latest
  • Popular
#HeartfeltMessage #ਵਿਚਾਰ #ਜਖਮਾਂ #ਪਿਆਰ #ਆਪਣੇ #ਨਾਲ
#ਹੁੰਦੀ #ਵਿਚਾਰ #ਰੱਖਣ #ਵਧਦੀ #BoloAazadi #ਨਾਲ
 kirandeep kaur chatha ☺

ਮੇਰੇ ਦੁੱਖ ਨਾਲ ਜੁੜੀ ਯਾਦ ਤੇਰੀ ਤੇਰੀ ਖੁਸ਼ੀ ਨਾਲ ਜੁੜੀ ਆਸ ਮੇਰੀ

165 View

 ਮੇਰੇ ਲਫ਼ਜ਼ਾਂ ਦੀ ਪਹਿਚਾਣ ,
ਜੇ ਕਰ ਲੈਂਦੀ ਓਹ 😌
❣
ਉਸਨੂੰ ਮੇਰੇ ਨਾਲ ਨਹੀਂ ,
ਖੁਦ ਨਾਲ ਮੋਹੱਬਤ ਹੋ ਜਾਂਦੀ 😐

ਪੰਜਾਬੀ ਸ਼ਾਇਰੀ

47 View

#nojotoludhiana #poem

ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ, ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ। ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ, ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ। ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ, ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ। ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ, ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।

36 View

#Heart #words  ਗੱਲਾਂ ਮੂੰਹਾਂ ਨਾਲ ਨੀਂ ਸ਼ੁਰੂ ਤਾਂ ਰੂਹਾਂ ਨਾਲ ਹੀ ਹੁੰਦੀਆਂ ਨੇ,ਸਭ ਤੋਂ ਪਹਿਲਾਂ ਨੈਣ ਆਪਸ ਵਿੱਚ ਗੱਲਾਂ ਕਰਦੇ ਨੇ ਫਿਰ ਸਿਗਨਲ ਦਿਲ ਵੱਲ ਜਾਂਦਾ ਏ ਅਕਸਰ ਦਿਲ ਵਾਲੀਆਂ ਵੀ ਸਾਰੀਆਂ ਨੀਂ ਦੱਸ ਹੁੰਦੀਆਂ ਸਹਾਰਾ ਦਿਮਾਗ ਦਾ ਵੀ ਲੈਣਾਂ ਪੈਂਦਾ ਫਿਰ ਆਖਿਰ ਤੇ ਜਾ ਕੇ ਬੁੱਲ੍ਹ ਤੇ ਜੀਭ ਰਲ ਕੇ ਜੋ ਸ਼ਬਦ ਬਣਾਉਂਦੇ ਨੇ ਉਹਨਾਂ ਨੂੰ ਗੱਲਾਂ ਕਹਿੰਦੇ ਨੇ ਤੇ ਫਿਰ ਇਹ ਆਖਰੀ ਵਿਦਾ ਲੈਣ ਤੋਂ ਬਾਅਦ ਵੀ ਨੀ ਮੁੱਕਦੀਆਂ~

#words #Heart ~

40 View