tags

New dazed and confused Status, Photo, Video

Find the latest Status about dazed and confused from top creators only on Nojoto App. Also find trending photos & videos about dazed and confused.

  • Latest
  • Popular
  • Video

ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ , ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ , ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ , ਜ਼ਿੰਦਗੀ ਚ ਅੱਗੇ ਕੀ ਕਰਨਾ , ਇਹ ਨਾ ਸੋਚ ਪਾਉਣ ਦਾ , ਕਿਸੇ ਰੋਂਦੇ ਨੂੰ ਹਸਾਉਣ ਦਾ, ਵਰਦਾਨ ਮਿਲਿਆ ਹੋਇਆ ਮੈਨੂੰ, ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!! ©ਕਰਨ ਸਿੱਧੂ

#ਪਿਆਰ #confused  ਵਰਦਾਨ ਮਿਲਿਆ ਹੋਇਆ ਮੈਨੂੰ ,
ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ ,
ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ ,
ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ ,
ਜ਼ਿੰਦਗੀ ਚ ਅੱਗੇ ਕੀ ਕਰਨਾ ,
ਇਹ ਨਾ ਸੋਚ ਪਾਉਣ ਦਾ ,
ਕਿਸੇ ਰੋਂਦੇ ਨੂੰ ਹਸਾਉਣ ਦਾ,
ਵਰਦਾਨ ਮਿਲਿਆ ਹੋਇਆ ਮੈਨੂੰ,
 ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!!

©ਕਰਨ  ਸਿੱਧੂ

#confused

11 Love

(ਕੋਈ ਤਾਂ ਹੋਊ) ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ, ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ, ਮੇਰੀ ਰੂਹ ਨੂੰ ਪੜ ਸਕੇ ! ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ , ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ , ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ , ਦਿਲ ਦੇ ਘਰ ਚੋਂ ਕੱਢ ਸੁੱਟੂ, ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ , ਕੋਈ ਤਾਂ ਹੋਊ,ਕੋਈ ਤਾਂ ਹੋਊ!! ©ਕਰਨ ਸਿੱਧੂ

#ਕਵਿਤਾ #confused  (ਕੋਈ ਤਾਂ ਹੋਊ)
ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ,
 ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ,
 ਮੇਰੀ ਰੂਹ ਨੂੰ ਪੜ ਸਕੇ !
ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ ,
ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ ,
ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ ,
ਦਿਲ ਦੇ ਘਰ ਚੋਂ ਕੱਢ ਸੁੱਟੂ,
 ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ ,
ਕੋਈ ਤਾਂ ਹੋਊ,ਕੋਈ ਤਾਂ ਹੋਊ!!

©ਕਰਨ  ਸਿੱਧੂ

#confused

13 Love

ਕਹਿੰਦੀ ਦੱਸ ਵੇ ਸਿੱਧੂ sad ਕਿਉ ਤੂੰ ਹਰ ਸ਼ਾਇਰੀ ਲਿਖਦਾ, ਜੋ ਕਹਿ ਦਿੰਦਾ ਕੋਈ ਵੀ ਤੈਨੂੰ ਗੱਲ ਓਹੀ ਕਿਉ ਤੂੰ ਵਿੱਚ, ਆਪਣੀ ਡਾਇਰੀ ਲਿਖਦਾ, ਮੈਂ ਕਿਹਾ ਮੰਨਿਆ ਸੀ ਜਿੰਨਾ ਨੂੰ ਆਪਣਾ ਸੱਟ ਬੜੀ ਡੂੰਘੀ, ਉਹਨਾਂ ਨੇ ਦਿਲ ਮੇਰੇ ਤੇ ਮਾਰੀ ਆ, ਬੜਾ ਕਰਕੇ ਦੇਖਿਆ ਮੈਂ ਬਹੁਤਿਆ ਦਾ ਪਰ ਪਤਾ ਹੁਣ, ਲੱਗਾ ਕੇ ਮਤਲਬੀ ਇਹ ਦੁਨੀਆਂ ਸਾਰੀ ਆ, ਲਿਖਿਆ ਬਹੁਤ ਬਾਰੇ ਜ਼ਿੰਦਗੀ ਦੇ ਕਲਮ ਮੇਰੀ ਨੇ, ਪਰ ਤੇਰੇ ਪਿਆਰ ਮੂਹਰੇ ਕਲਮ ਵੀ ਮੇਰੀ ਝੁਕ ਰਹੀ ਆ, ਮਾਰਨ ਬਾਰੇ ਸੋਚ ਰਹੇ ਮੈਨੂੰ ਮੇਰੇ ਆਪਣੇ ਵੀ ਤੇ , ਤੂੰ ਬੇਗਾਨੀ ਹੋ ਕੇ ਵੀ ਸੁੱਖਾ ਮੇਰੇ ਲਈ ਸੁੱਖ ਰਹੀ ਆ, ©ਕਰਨ ਸਿੱਧੂ

#ਪਿਆਰ #confused  ਕਹਿੰਦੀ
ਦੱਸ ਵੇ ਸਿੱਧੂ sad ਕਿਉ ਤੂੰ ਹਰ ਸ਼ਾਇਰੀ ਲਿਖਦਾ,
ਜੋ ਕਹਿ ਦਿੰਦਾ ਕੋਈ ਵੀ ਤੈਨੂੰ ਗੱਲ ਓਹੀ ਕਿਉ ਤੂੰ ਵਿੱਚ,
ਆਪਣੀ ਡਾਇਰੀ ਲਿਖਦਾ,
ਮੈਂ ਕਿਹਾ ਮੰਨਿਆ ਸੀ ਜਿੰਨਾ ਨੂੰ ਆਪਣਾ ਸੱਟ ਬੜੀ ਡੂੰਘੀ,
ਉਹਨਾਂ ਨੇ ਦਿਲ ਮੇਰੇ ਤੇ ਮਾਰੀ ਆ,
ਬੜਾ ਕਰਕੇ ਦੇਖਿਆ ਮੈਂ ਬਹੁਤਿਆ ਦਾ ਪਰ ਪਤਾ ਹੁਣ,
ਲੱਗਾ ਕੇ ਮਤਲਬੀ ਇਹ ਦੁਨੀਆਂ ਸਾਰੀ ਆ,
ਲਿਖਿਆ ਬਹੁਤ ਬਾਰੇ ਜ਼ਿੰਦਗੀ ਦੇ ਕਲਮ ਮੇਰੀ ਨੇ,
ਪਰ ਤੇਰੇ ਪਿਆਰ ਮੂਹਰੇ ਕਲਮ ਵੀ ਮੇਰੀ ਝੁਕ ਰਹੀ ਆ,
ਮਾਰਨ ਬਾਰੇ ਸੋਚ ਰਹੇ ਮੈਨੂੰ ਮੇਰੇ ਆਪਣੇ ਵੀ ਤੇ ,
ਤੂੰ ਬੇਗਾਨੀ ਹੋ ਕੇ ਵੀ ਸੁੱਖਾ ਮੇਰੇ ਲਈ ਸੁੱਖ ਰਹੀ ਆ,

©ਕਰਨ  ਸਿੱਧੂ

#confused

8 Love

ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸਾਰੀ ਰਾਤ ਰਵਾ ਕੇ ਆਸ਼ਕ ਨੂੰ , ਇਹ ਰਾਤਾ ਲਗਾਉਂਦੀਆਂ ਨੇ ! ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ , ਰਾਤਾ ਦਾ ਮੁੱਲ ਉਹੀ ਜਾਣਦੇ, ਟੁੱਟੇ ਦਿਲ ਜਿੰਨਾ ਦੇ ਨੇ....!! ©ਕਰਨ ਸਿੱਧੂ

#ਪਿਆਰ #confused  ਇਹ ਰਾਤਾ ਵੀ ਕਮਾਲ ਨੇ,
 ਜੋ ਆਸ਼ਕ ਦਾ ਦਰਦ ਵਡਾਉਦੀਆ ਨੇ !
ਸਾਰੀ ਰਾਤ ਰਵਾ ਕੇ ਆਸ਼ਕ ਨੂੰ ,
ਇਹ ਰਾਤਾ ਲਗਾਉਂਦੀਆਂ ਨੇ !
ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ ,
ਰਾਤਾ ਦਾ ਮੁੱਲ ਉਹੀ ਜਾਣਦੇ,
ਟੁੱਟੇ ਦਿਲ ਜਿੰਨਾ ਦੇ ਨੇ....!!

©ਕਰਨ  ਸਿੱਧੂ

#confused

15 Love

ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ, ਪਰ ਪਿਆਰ ਦਾ ਅੰਤ ਨਾ ਮਿਲਿਆ, ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ, ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ, ਪਿਆਰ ਵਿਚ ਉਡਣਾ ਚਾਹਿਆ, ਪਰ ਖੰਭ ਨਾ ਮਿਲਿਆ, ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ, ਸਿੱਧੂ ਰੋਣਾ ਤਾਂ ਚਾਹੁੰਦਾ ਸੀ, ਰੋਣ ਲੀ ਕੋਈ ਮੋਢਾ ਨਾ ਮਿਲਿਆ..........।। ©ਕਰਨ ਸਿੱਧੂ

#ਪਿਆਰ #confused  ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ,
ਪਰ ਪਿਆਰ ਦਾ ਅੰਤ ਨਾ ਮਿਲਿਆ,
ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ,
ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ,
ਪਿਆਰ ਵਿਚ ਉਡਣਾ ਚਾਹਿਆ,
 ਪਰ ਖੰਭ ਨਾ ਮਿਲਿਆ,
ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ,
ਸਿੱਧੂ ਰੋਣਾ ਤਾਂ ਚਾਹੁੰਦਾ ਸੀ,
ਰੋਣ ਲੀ ਕੋਈ ਮੋਢਾ ਨਾ ਮਿਲਿਆ..........।।

©ਕਰਨ  ਸਿੱਧੂ

#confused

12 Love

#विचार #confused  माणूस जीवंत असतो टेन्शन  मधे असतो टेन्शन 
 मधे दिसतो तरी त्याला कुणी विचारीत नाही.
विचारले जरी   की काय झालेय काय टेन्शन आहे?
आणी त्याने सांगीतले की काही नाही झाले. तर यापुढे 
खोलात जाऊन  विचारपूस  करण्याची तसदी कुणी घेत नाही.
कारण प्रत्येकाच्या मनात भीती की विचारले आणी त्याने पैशाची  मागणी केली तर?प्रत्येकाला आपल्या खिशाची पडलेली असते..
पण प्रत्येकच टेन्शन दूर सारायला पैशांची गरज नसते.
त्याच्या काही नाही झालेय या उत्तरातच असतो  टेन्शन 
मधे असलेल्या माणसाला पडलेला मोठा प्रश्न की आता मी 
काय करू?कुणाला सांगू?कुणाच्या मिठीत जाऊन रडू?
कुणी मला समजून घेईल का? पण जेव्हा जिव्हाळ्याने  
विचारपूस  करणारे त्याच्या जवळ नसतात
 तेव्हा तो माणूस आत्महत्या करतो...नंतर मात्र 
 चर्चाना खूप उधान येत.सर्वच  म्हणतात आम्हाला 
माहित  होतं त्याने आत्महत्यां का केली?
त्याला काय टेन्शन  होतं?अशा लोकांना विचारावसं 
वाटतं की जर माहित  होत तर तुम्ही त्याची मरणाची वाट
 पाहात होतात का? अगदी जवळचे मित्रही असे सांगतात..
आश्चर्य  वाटते..आजची मैत्री खरच  खरी असते का? 
की मित्रच मित्रांना साथ  देत नाहीयेत?अरे आपल्या एका
 निर्णयाने जर त्याचे प्राण वाचू शकत होते?आपल्या थोड्या 
साथीने धीर दिल्याने तो वाचू शकला असता तर ?
पण त्याचा जीव जाई पर्यंत  सारेच निष्ठूरपणे त्याचे मनातील
 द्वंद्व पाहात बसतात...आणी नंतर निर्लज्जपणे सांगतात
 आम्हाला तर हे असे होणार माहित  होते.त्याला काय टेन्शन 
 होते माहित  होते..निर्लज्ज  असतात अशी माणसं 
भावनाशून्य..

©suwarta

#confused

117 View

Trending Topic