tags

New hafeez jalandhari Status, Photo, Video

Find the latest Status about hafeez jalandhari from top creators only on Nojoto App. Also find trending photos & videos about hafeez jalandhari.

  • Latest
  • Popular
  • Video
#ਸ਼ਾਇਰੀ #Romantic  White ਉਹ ਬਰਸਾਤਾਂ ਚੇਤੇ ਆਉਣਗੀਆਂ 

ਉਹ ਮੁਲਾਕਾਤਾਂ ਚੇਤੇ ਆਉਣਗੀਆਂ 

ਉਹ ਦਿਨ ਤਾਂ ਸੀ ਬੀਤ ਜਾਂਦੇ

ਜਾਗ - ਜਾਗ ਕੇ ਜੌ ਕੱਟੀਆ 

ਉਹ ਰਾਤਾਂ ਚੇਤੇ ਆਉਣਗੀਆਂ 

ਉਹਦੀ ਯਾਦ " ਚ " ਬਹਿ ਕੇ 

ਚੰਨ - ਤਾਰਿਆਂ ਨਾਲ ਪਾਈਆਂ 

ਉਹ ਬਾਤਾਂ ਚੇਤੇ ਆਉਣਗੀਆਂ 

ਜਿੱਥੇ ਕਦੇ ਅੱਸੀ ਮਿੱਲਦੇ ਸੀ ਹੁੰਦੇ 

ਜੱਦ ਮਿੱਲ ਕੇ ਸੀ ਅੱਸੀ ਵਿੱਛੜੇ 

ਉਹ ਥਾਵਾਂ ਚੇਤੇ ਆਉਣਗੀਆਂ 

ਸੱਚ ਹੀ ਆਖੇ "ਜਲੰਧਰੀ" ਮਰਜਾਨਾ

ਉਹਦੇ ਮਗਰੋਂ ਤਾਂ ਉਹਦੀ ਥਾਂ 

ਉਹਦੀਆਂ ਯਾਦਾਂ ਮਿੱਲਣ ਆਉਣਗੀਆਂ 

ਉਹਦੀ ਥਾਂ 

ਉਹਦੀਆਂ ਯਾਦਾਂ ਮਿੱਲਣ ਆਉਣਗੀਆਂ.........
.
From;- Raj Jalandhari

©Raj Jalandhari

#Romantic ਉਹ ਬਰਸਾਤਾਂ ਚੇਤੇ ਆਉਣਗੀਆਂ ਉਹ ਮੁਲਾਕਾਤਾਂ ਚੇਤੇ ਆਉਣਗੀਆਂ ਉਹ ਦਿਨ ਤਾਂ ਸੀ ਬੀਤ ਜਾਂਦੇ ਜਾਗ - ਜਾਗ ਕੇ ਜੌ ਕੱਟੀਆ

189 View

#ਸ਼ਾਇਰੀ  ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ 
ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ

ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ 
ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ 

ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ 
ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ

"ਜਲੰਧਰੀ" ਭੁੱਲ ਤਾਂ ਉਹ ਕਦੋਂ ਦੇ ਗਏ ਤੈਨੂੰ
ਬੱਸ ਹੁਣ ਉੱਪਰੋਂ - ਉੱਪਰੋਂ ਯਾਦ ਨੇ ਕਰਦੇ

ਬੱਸ ਉੱਪਰੋਂ - ਉੱਪਰੋਂ ਤੈਨੂੰ ਯਾਦ ਨੇ ਕਰਦੇ......
.
From;- "Raj Jalandhari

©Raj Jalandhari

ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛ

117 View

#ਸ਼ਾਇਰੀ #flowers  White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ
ਤੇਰਾ - ਮੇਰਾ ਹੈ ਰਿਸ਼ਤਾਂ

ਤੂੰ ਵੀ ਇਹਦੇ ਤੋਂ ਅਣਜਾਣ ਵੇ
ਜਿਵੇਂ ਕੋਈ ਹੋਵੇ ਫ਼ਰਿਸ਼ਤਾ 

ਸੁਪਨਿਆਂ ਦੇ ਘਰ ਮੈਂ ਵੱਸਾ ਲਏ
ਸੁਪਨੇ ਵੀ ਬਹੂਤ ਮੈ ਸੱਜਾ ਲਏ

ਮੇਰੇ ਖ਼ਵਾਬਾਂ ਵਾਲੀ ਡੋਰ ਤੇਰੇ ਹੱਥ ਵੇ
ਗੁੱਡੀ ਚਾੜ ਚਾਹੇ ਤੂੰ ਇਹਨੂੰ ਕੱਟ ਵੇ

ਲੈ "ਜਲੰਧਰੀ"
ਸੱਭ ਕੁੱਝ ਤੇਰੇ ਮੈਂ ਵੱਸ ਕਰਤਾ 

ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ
ਤੇਰਾ - ਮੇਰਾ ਹੈ ਰਿਸ਼ਤਾ.....

©Raj Jalandhari
#ਸ਼ਾਇਰੀ #Romantic  White ਉਹ ਬਰਸਾਤਾਂ ਚੇਤੇ ਆਉਣਗੀਆਂ 

ਉਹ ਮੁਲਾਕਾਤਾਂ ਚੇਤੇ ਆਉਣਗੀਆਂ 

ਉਹ ਦਿਨ ਤਾਂ ਸੀ ਬੀਤ ਜਾਂਦੇ

ਜਾਗ - ਜਾਗ ਕੇ ਜੌ ਕੱਟੀਆ 

ਉਹ ਰਾਤਾਂ ਚੇਤੇ ਆਉਣਗੀਆਂ 

ਉਹਦੀ ਯਾਦ " ਚ " ਬਹਿ ਕੇ 

ਚੰਨ - ਤਾਰਿਆਂ ਨਾਲ ਪਾਈਆਂ 

ਉਹ ਬਾਤਾਂ ਚੇਤੇ ਆਉਣਗੀਆਂ 

ਜਿੱਥੇ ਕਦੇ ਅੱਸੀ ਮਿੱਲਦੇ ਸੀ ਹੁੰਦੇ 

ਜੱਦ ਮਿੱਲ ਕੇ ਸੀ ਅੱਸੀ ਵਿੱਛੜੇ 

ਉਹ ਥਾਵਾਂ ਚੇਤੇ ਆਉਣਗੀਆਂ 

ਸੱਚ ਹੀ ਆਖੇ "ਜਲੰਧਰੀ" ਮਰਜਾਨਾ

ਉਹਦੇ ਮਗਰੋਂ ਤਾਂ ਉਹਦੀ ਥਾਂ 

ਉਹਦੀਆਂ ਯਾਦਾਂ ਮਿੱਲਣ ਆਉਣਗੀਆਂ 

ਉਹਦੀ ਥਾਂ 

ਉਹਦੀਆਂ ਯਾਦਾਂ ਮਿੱਲਣ ਆਉਣਗੀਆਂ.........
.
From;- Raj Jalandhari

©Raj Jalandhari

#Romantic ਉਹ ਬਰਸਾਤਾਂ ਚੇਤੇ ਆਉਣਗੀਆਂ ਉਹ ਮੁਲਾਕਾਤਾਂ ਚੇਤੇ ਆਉਣਗੀਆਂ ਉਹ ਦਿਨ ਤਾਂ ਸੀ ਬੀਤ ਜਾਂਦੇ ਜਾਗ - ਜਾਗ ਕੇ ਜੌ ਕੱਟੀਆ

189 View

#ਸ਼ਾਇਰੀ  ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ 
ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ

ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ 
ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ 

ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ 
ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ

"ਜਲੰਧਰੀ" ਭੁੱਲ ਤਾਂ ਉਹ ਕਦੋਂ ਦੇ ਗਏ ਤੈਨੂੰ
ਬੱਸ ਹੁਣ ਉੱਪਰੋਂ - ਉੱਪਰੋਂ ਯਾਦ ਨੇ ਕਰਦੇ

ਬੱਸ ਉੱਪਰੋਂ - ਉੱਪਰੋਂ ਤੈਨੂੰ ਯਾਦ ਨੇ ਕਰਦੇ......
.
From;- "Raj Jalandhari

©Raj Jalandhari

ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛ

117 View

#ਸ਼ਾਇਰੀ #flowers  White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ
ਤੇਰਾ - ਮੇਰਾ ਹੈ ਰਿਸ਼ਤਾਂ

ਤੂੰ ਵੀ ਇਹਦੇ ਤੋਂ ਅਣਜਾਣ ਵੇ
ਜਿਵੇਂ ਕੋਈ ਹੋਵੇ ਫ਼ਰਿਸ਼ਤਾ 

ਸੁਪਨਿਆਂ ਦੇ ਘਰ ਮੈਂ ਵੱਸਾ ਲਏ
ਸੁਪਨੇ ਵੀ ਬਹੂਤ ਮੈ ਸੱਜਾ ਲਏ

ਮੇਰੇ ਖ਼ਵਾਬਾਂ ਵਾਲੀ ਡੋਰ ਤੇਰੇ ਹੱਥ ਵੇ
ਗੁੱਡੀ ਚਾੜ ਚਾਹੇ ਤੂੰ ਇਹਨੂੰ ਕੱਟ ਵੇ

ਲੈ "ਜਲੰਧਰੀ"
ਸੱਭ ਕੁੱਝ ਤੇਰੇ ਮੈਂ ਵੱਸ ਕਰਤਾ 

ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ
ਤੇਰਾ - ਮੇਰਾ ਹੈ ਰਿਸ਼ਤਾ.....

©Raj Jalandhari
Trending Topic