tags

New गुरुद्वारा दुख निवारण ludhiana punjab Status, Photo, Video

Find the latest Status about गुरुद्वारा दुख निवारण ludhiana punjab from top creators only on Nojoto App. Also find trending photos & videos about गुरुद्वारा दुख निवारण ludhiana punjab.

  • Latest
  • Popular
  • Video

ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ , ਤੇ ਸ਼ਹਿਰ ਤੇਰੇ ਦੀ ਰਾਹ ਨਹੀਂ ਭੁੱਲਦਾ ! ਜਿਥੇ ਪਹਿਲੀ ਵਾਰ ਬੈਠੇ ਸੀ , ਉਹ ਨਹਿਰ ਦੇ ਕੰਢੇ ਦੀ ਘਾਹ ਨੀ ਭੁੱਲਦਾ ! ਖੋਰੇ ਕਿੰਝ ਤੂੰ ਮੈਨੂੰ ਭੁੱਲ ਬੈਠੀ , ਤੇ MOHIT MANGI ਨੂੰ ਤੇਰਾ ਨਾਂ ਨਹੀਂ ਭੁੱਲਦਾ ! ©mohitmangi

#viral♥️♥️♥️ #eveningtea #mohitmangi #Ludhiana #Punjabi  ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ ,
ਤੇ ਸ਼ਹਿਰ ਤੇਰੇ ਦੀ ਰਾਹ ਨਹੀਂ ਭੁੱਲਦਾ !
ਜਿਥੇ ਪਹਿਲੀ ਵਾਰ ਬੈਠੇ ਸੀ ,
ਉਹ ਨਹਿਰ ਦੇ ਕੰਢੇ ਦੀ ਘਾਹ ਨੀ ਭੁੱਲਦਾ !
ਖੋਰੇ ਕਿੰਝ ਤੂੰ ਮੈਨੂੰ ਭੁੱਲ ਬੈਠੀ ,
ਤੇ MOHIT MANGI ਨੂੰ ਤੇਰਾ ਨਾਂ ਨਹੀਂ ਭੁੱਲਦਾ !

©mohitmangi

White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨਾਲ ਸਦੀਆਂ ਦਾ , ਵੈਰ ਲਗਦਾ ਏ ! ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ , ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ ! ©mohitmangi

#chandigarh #sad_quotes #mohitmangi #Ludhiana #Punjabi  White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi
#वीडियो

Punjab

135 View

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ ! ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ, ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ ! ©mohitmangi

#sad_quotes #mohitmangi #Ludhiana #Punjabi #punjab  White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ !
ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ !
ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ,
ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ !

©mohitmangi
#ਸਮਾਜ #Ludhiana

In Ludhiana punjab #Ludhiana

90 View

#Motivational

निवारण

117 View

Trending Topic