tags

Best ਕਲਮਾਂ Shayari, Status, Quotes, Stories

Find the Best ਕਲਮਾਂ Shayari, Status, Quotes from top creators only on Nojoto App. Also find trending photos & videos.

  • 4 Followers
  • 178 Stories
  • Video
  • Latest
  • Popular
#ਖਿਆਲਾਂਦਾਘਰ #ਪੰਜਾਬੀ #ਕਵਿਤਾ #ਕਲਮਾਂ #YadgaarBaarish #ਪਿਆਰ
#ਕਲਮਾਂ

ਸਕੂਨ ਦੀ ਆਵਾਜ਼ ਸੁਣਦੇ ਲੰਘ ਗਿਆ ਇੱਕ ਸਾਲ ਅਗਲੇ ਸਾਲ ਅਸੀ ਉਸਦੀ ਤਸਵੀਰ ਦੇਖਾਂ ਗਏ ਉਮੀਦ ਨਹੀ ਭਰੋਸਾ ਹੈ ਅਸੀ ਉਸਦੀ ਤਕਦੀਰ ਬਦਲਦੀ

205 View

#ਕਲਮਾਂ

ਗੁਆਚੀ ਗੱਲ ਅੱਜ ਫਿਰ ਲੱਭੀ ਜਦ ਮੈ ਕਾਗਜਾਂ ਨੂੰ ਫਰੋਲਿਆ ਜੁਗਲਵੰਦੀ ਇੱਕ ਚੁੱਪ ਦੀ                  *ਸਥਿਰ*                               ਮੇਰੀ ਤੇ ਉਹਦੀ               ਗੁਆਚੀ ਗੱਲ ….......… ਜਿੰਦਗੀ ਦਾ ਹਰ ਦਿਨ ਦੌੜ ਰਿਹਾ ਤੇ ਮੈਂ ਸਥਿਰ ਖੜੀ ਆ ਸ਼ਬਦਾਂ ਤੋਂ ਕੋਹਾਂ ਦੂਰ ਜਿੱਥੇ ਅੱਖਾਂ ਚੁੰਧਿਆਂ ਜਾਂਦੀਆਂ ਰੋਸ਼ਨੀ ਦਾ ਵੇਗ ਵੇਖਕੇ ਕੁੱਝ ਨਜ਼ਰ ਨਹੀਂ ਆਉਦਾਂ ।

3,392 View

#ਸੰਗੀਤ #ਕਲਮਾਂ

ਚੁੱਪ ੭ #ਕਲਮਾਂ ਬੇਜੁਬਾਨ

1,856 View

#ਸੰਗੀਤ #ਕਲਮਾਂ

ਚੁੱਪ ਇਕ ਖੰਜਰ ਮੇਰੇ ਬੋਲਣ ਨਾਲ ਜੇ ਉਹ ਕੁਝ ਬੋਲ ਪੇ ਜੀਅ ਕਰਦਾ ਸਾਨੂੰ ਲਫ਼ਜ਼ ਉਹਦੇ ਸੁਣਾਵਾਂ ਦਿਲ ਚੰਦਾਰਾਂਂ ਹੁੱਭਕਾ ਮਾਰੇ ਕਿਤੇ ਕਹਿੰਦਾ ਮੈ ਨਾ ਚੁੱਪ ਹੋ ਜਾਵਾਂ

3,169 View

#ਸ਼ਾਇਰੀ #ਕਲਮਾਂ

ਆਪਣੀ ਆਵਾਜ ਦਿਓ ਜੇ ਸਾਨੂੰ ਏ ਕਲਮ ਮੇਰੀ ਦੇ ਬੋਲ ਚੰਗੇ ਲੱਗੇ ਤੁਹਾਡੀ ਇਕ ਕੋਸ਼ਿਸ਼ ਮੇਰੇ ਨਾਲ ਮੇਰੀ ਕਹਾਣੀ ਦੇ ਪਾਤਰ ਬਣ ਦੀ ਪਹਿਲੀ ਪੇਸ਼ਕਸ਼ .....!! ਮਾਹੀ #ਕਲਮਾਂ ਬੇਜੁਬਾਨ

1,195 View