tags

Best ਤੈਨੂੰ Shayari, Status, Quotes, Stories

Find the Best ਤੈਨੂੰ Shayari, Status, Quotes from top creators only on Nojoto App. Also find trending photos & videos.

  • 263 Followers
  • 569 Stories
  • Video
  • Latest
  • Popular
#ਤੈਨੂੰ #ਵਿਚਾਰ #ਪਿਆਰ #ਸਿਰਫ #ਕੀਤਾ  ❤ ❤
#ਤੈਨੂੰ

#ਤੈਨੂੰ ਛਿੱਤਰਾਂ ਦੀ ਘਾਟ ਦਿੱਲੀਏ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ jasvir kaur sidhu @Naseeb bhatti @sraj ladhroia midnight writer @Sandeep kaur @Vasudha Uttam

6,639 View

#ਸ਼ਾਇਰੀ #JoG  ਤਾਰਿਆਂ ਦੀ ਛਾਵੇਂ  ਬੈਠ ਨਿੱਤ ਯਾਦ ਕਰਾਂ ਤੇਨੂੰ,
ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ,
ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ,
ਪਰ ਕਰਾ ਵੀ ਕੀ ਨਹੀਂ ਲਗਦੀ  ਅੱਖ ਬਿਨ ਕਿੱਤੇ ਯਾਦ ਤੈਨੂੰ।

#JoG

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ, ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ, ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ। #JoG

96 View

ਤੈਨੂੰ ਦਿਲ ਵੀ ਦਿੱਤਾ ਤੈਨੂੰ ਜਾਨ ਵੀ ਦਿੱਤੀ .. ਅਾਪਣੇ ਹਿੱਸੇ ਦੀ ਅਾਣ -ਛਾਣ ਵੀ ਦਿੱਤੀ .. ਤੈਨੂੰ ਸੱਜਦਾ ਕਰਿੲੇ ਹਰ ਰੋਜ ਵੇ ਸੱਜਣਾ.. ਤੈਨੂੰ ਦੇਖ ਕੇ ੳੁਸਤੱਤ ੲਿਝ ਮਿਲਦੀ .. ਜਿਵੇ ਸਰੀਰ ਨੂੰ ਮਿਲਦੀ ਡੋਜ ਵੇ ਸੱਜਣਾ..only for u ..@sukh -badhni07..❤🙏

46 View