tags

New confused quotes about liking someone Status, Photo, Video

Find the latest Status about confused quotes about liking someone from top creators only on Nojoto App. Also find trending photos & videos about confused quotes about liking someone.

  • Latest
  • Popular
  • Video

(ਕੋਈ ਤਾਂ ਹੋਊ) ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ, ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ, ਮੇਰੀ ਰੂਹ ਨੂੰ ਪੜ ਸਕੇ ! ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ , ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ , ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ , ਦਿਲ ਦੇ ਘਰ ਚੋਂ ਕੱਢ ਸੁੱਟੂ, ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ , ਕੋਈ ਤਾਂ ਹੋਊ,ਕੋਈ ਤਾਂ ਹੋਊ!! ©ਕਰਨ ਸਿੱਧੂ

#ਕਵਿਤਾ #confused  (ਕੋਈ ਤਾਂ ਹੋਊ)
ਕੋਈ ਤਾਂ ਹੋਊ ਜੋ ਦਿਲ ਦਰਿਆ ਮੇਰੇ ਚ ਤਰ ਸਕੇ,
 ਕੋਈ ਤਾਂ ਹੋਊਂ ਜੋ ਮੇਰੀਆਂ ਅੱਖਾਂ ਰਾਹੀ,
 ਮੇਰੀ ਰੂਹ ਨੂੰ ਪੜ ਸਕੇ !
ਬਿਨਾਂ ਗੱਲੋਂ ਫਿਕਰ ਮੇਰੀ ਕਰ ਲਵੇ ,
ਜੋ ਮੇਰੇ ਛੋਟੇ ਛੋਟੇ ਨਖਰੇ ਹੱਸ ਕੇ ਜਰ ਲਵੇ ,
ਜੋ ਪੁਰਾਣੀਆਂ ਕੁਝ ਤਸਵੀਰਾਂ ਨੂੰ ,
ਦਿਲ ਦੇ ਘਰ ਚੋਂ ਕੱਢ ਸੁੱਟੂ,
 ਮੇਰੇ ਦੂਰ ਜਾਣ ਨਾਲ ਜੀਹਦਾ ਸਾਹ ਸੁੱਕੂ ,
ਕੋਈ ਤਾਂ ਹੋਊ,ਕੋਈ ਤਾਂ ਹੋਊ!!

©ਕਰਨ  ਸਿੱਧੂ

#confused

13 Love

ਇਹ ਰਾਤਾ ਵੀ ਕਮਾਲ ਨੇ, ਜੋ ਆਸ਼ਕ ਦਾ ਦਰਦ ਵਡਾਉਦੀਆ ਨੇ ! ਸਾਰੀ ਰਾਤ ਰਵਾ ਕੇ ਆਸ਼ਕ ਨੂੰ , ਇਹ ਰਾਤਾ ਲਗਾਉਂਦੀਆਂ ਨੇ ! ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ , ਰਾਤਾ ਦਾ ਮੁੱਲ ਉਹੀ ਜਾਣਦੇ, ਟੁੱਟੇ ਦਿਲ ਜਿੰਨਾ ਦੇ ਨੇ....!! ©ਕਰਨ ਸਿੱਧੂ

#ਪਿਆਰ #confused  ਇਹ ਰਾਤਾ ਵੀ ਕਮਾਲ ਨੇ,
 ਜੋ ਆਸ਼ਕ ਦਾ ਦਰਦ ਵਡਾਉਦੀਆ ਨੇ !
ਸਾਰੀ ਰਾਤ ਰਵਾ ਕੇ ਆਸ਼ਕ ਨੂੰ ,
ਇਹ ਰਾਤਾ ਲਗਾਉਂਦੀਆਂ ਨੇ !
ਤਾਰਿਆ ਨੂੰ ਵੇਖ ਸੱਜਣ ਲਾਰੇ ਗਿਣਦੇ ਨੇ ,
ਰਾਤਾ ਦਾ ਮੁੱਲ ਉਹੀ ਜਾਣਦੇ,
ਟੁੱਟੇ ਦਿਲ ਜਿੰਨਾ ਦੇ ਨੇ....!!

©ਕਰਨ  ਸਿੱਧੂ

#confused

15 Love

ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ, ਪਰ ਪਿਆਰ ਦਾ ਅੰਤ ਨਾ ਮਿਲਿਆ, ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ, ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ, ਪਿਆਰ ਵਿਚ ਉਡਣਾ ਚਾਹਿਆ, ਪਰ ਖੰਭ ਨਾ ਮਿਲਿਆ, ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ, ਸਿੱਧੂ ਰੋਣਾ ਤਾਂ ਚਾਹੁੰਦਾ ਸੀ, ਰੋਣ ਲੀ ਕੋਈ ਮੋਢਾ ਨਾ ਮਿਲਿਆ..........।। ©ਕਰਨ ਸਿੱਧੂ

#ਪਿਆਰ #confused  ਪਿਆਰ ਦੀ ਸ਼ੁਰੂਆਤ ਤਾ ਕੀਤੀ ਸੀ,
ਪਰ ਪਿਆਰ ਦਾ ਅੰਤ ਨਾ ਮਿਲਿਆ,
ਪਿਆਰ ਪਾਉਣ ਲਈ ਕਿਸਮਤ ਨਾਲ ਲੜਿਆ,
ਪਿਆਰ ਪਾਉਣ ਦਾ ਵਕ਼ਤ ਨਾ ਮਿਲਿਆ,
ਪਿਆਰ ਵਿਚ ਉਡਣਾ ਚਾਹਿਆ,
 ਪਰ ਖੰਭ ਨਾ ਮਿਲਿਆ,
ਪਿਆਰ ਦੇ ਜਖਮਾ ਦਾ ਕੋਈ ਦਾਰੂ ਨਾ ਮਿਲਿਆ,
ਸਿੱਧੂ ਰੋਣਾ ਤਾਂ ਚਾਹੁੰਦਾ ਸੀ,
ਰੋਣ ਲੀ ਕੋਈ ਮੋਢਾ ਨਾ ਮਿਲਿਆ..........।।

©ਕਰਨ  ਸਿੱਧੂ

#confused

12 Love

SUCKS THINKING ABOUT SOMEONE WHO DOESN'T THINK ABOUT YOU. ©Sai Angel Shaayari

 SUCKS THINKING ABOUT SOMEONE WHO DOESN'T THINK ABOUT YOU.

©Sai Angel Shaayari

SUCKS THINKING ABOUT SOMEONE WHO DOESN'T THINK ABOUT YOU.

13 Love

ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ ਇੱਥੇ ਦਿਲ ਪੜਣੇ ਔਖੇ ਨੇ।। ਰੰਗ ਸਾਂਵਲੇ ਵੀ ਕਿਹੜਾ ਮਿਲਦੇ ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।। ©ਕਰਨ ਸਿੱਧੂ

#ਪਿਆਰ #confused  ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ 
ਇੱਥੇ ਦਿਲ ਪੜਣੇ ਔਖੇ ਨੇ।। 
ਰੰਗ ਸਾਂਵਲੇ ਵੀ ਕਿਹੜਾ ਮਿਲਦੇ 
ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। 
ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ 
ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। 
ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ 
ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।।

©ਕਰਨ  ਸਿੱਧੂ

#confused

13 Love

ਜੀਹਦਾ ਨਾਮ ਸਕੁਨ ਸੀ ਰੱਖਿਆ , ਉਹਨੇ ਸੱਚੀਂ ਤੜਫਾਇਆ ਬਹੁਤ..!! ਦਿਲ ਨੇ ਮੇਰੀ ਇੱਕ ਨਾ ਮੰਨੀ , ਮੈਂ ਤਾਂ ਸੀ ਸਮਝਾਇਆ ਬਹੁਤ..!! ਜੀਹਨੂੰ ਮੇਰੇ ਹਾਸੇ ਜਚ ਗਏ, ਉਹਨੇ ਫਿਰ ਰਵਾਇਆ ਬਹੁਤ..!! ਚਿਹਰੇ 'ਤੇ ਗਮ ਫਿਰ ਵੀ ਦਿਖ ਗਏ , ਪਰ ਅੱਖੀਆਂ ਨੇ ਲੁਕਾਇਆ ਬਹੁਤ..!! ©ਕਰਨ ਸਿੱਧੂ

#ਪਿਆਰ #confused  ਜੀਹਦਾ ਨਾਮ ਸਕੁਨ ਸੀ ਰੱਖਿਆ ,
ਉਹਨੇ ਸੱਚੀਂ ਤੜਫਾਇਆ ਬਹੁਤ..!!
ਦਿਲ ਨੇ ਮੇਰੀ ਇੱਕ ਨਾ ਮੰਨੀ ,
ਮੈਂ ਤਾਂ ਸੀ ਸਮਝਾਇਆ ਬਹੁਤ..!!
ਜੀਹਨੂੰ ਮੇਰੇ ਹਾਸੇ ਜਚ ਗਏ,
 ਉਹਨੇ ਫਿਰ ਰਵਾਇਆ ਬਹੁਤ..!!
ਚਿਹਰੇ 'ਤੇ ਗਮ ਫਿਰ ਵੀ ਦਿਖ ਗਏ ,
ਪਰ ਅੱਖੀਆਂ ਨੇ ਲੁਕਾਇਆ ਬਹੁਤ..!!

©ਕਰਨ  ਸਿੱਧੂ

#confused

10 Love

Trending Topic